ਮੇਰੇ ਕੋਲ ਆਕੇ
ਮੇਰੇ ਕੋਲ ਆਕੇ ਪ੍ਯਾਰ ਜਗਾ ਕੇ
ਮੇਰੇ ਕੋਲ ਆਕੇ ਪ੍ਯਾਰ ਜਗਾ ਕੇ
ਹਵਾ ਹੀ ਹੋ ਗਯਾ ਆਪਣਾ ਬਣਾ ਕੇ
ਸੂਲੀ ਲਟਕਾ ਕੇ ਜਹਿਰ ਖਿਲਾ ਕੇ
ਜ਼ਮਾਨੇ ਤੋਂ ਡਰ ਬਿਹ ਗਯਾ
ਚੂੜੀਆਂ ਪਾਕੇ
ਨਜ਼ਰਾਂ ਚੁਰਾ ਕੇ ਪਲਕਾਂ ਝੁਕਾ ਕੇ
ਹਵਾ ਹੀ ਹੋ ਗਯਾ ਆਪਣਾ ਬਣਾ ਕੇ
ਮੇਰੇ ਕੋਲੇ ਆਕੇ
ਮੇਰਾ ਏਨਾ ਬੁਰਾ ਕਿਸੇ ਨੇ ਹਾਲ ਨਈ ਕਿੱਤਾ
ਮੈਂ ਵੀ ਫੁੱਲ ਦੇਖਿਆ ਕੰਡਿਆਂ ਦਾ ਖਿਆਲ ਨਈ ਕਿੱਤਾ
ਮੇਰਾ ਏਨਾ ਬੁਰਾ ਕਿਸੇ ਨੇ ਹਾਲ ਨਈ ਕਿੱਤਾ
ਮੈਂ ਵੀ ਫੁੱਲ ਦੇਖਿਆ ਕੰਡਿਆਂ ਦਾ ਖਿਆਲ ਨਈ ਕਿੱਤਾ
ਤੂ ਮੇਰੇ ਨਾਲ ਨਈ ਕਿੱਤਾ ਹਾਏ ਪ੍ਯਾਰ ਵੇ ਸੱਜਣਾ
ਗਲਾ ਘੁੱਟ ਦੇ ਮੇਰਾ ਹੋ ਮੈਨੂ ਮਾਰ ਦੇ ਸੱਜਣਾ
ਰੋਣਾ ਸਿਖਾ ਕੇ ਪਾਗਲ ਬਣਾ ਕੇ
ਹਵਾ ਹੀ ਹੋ ਗਯਾ ਆਪਣਾ ਬਣਾ ਕੇ
ਮੇਰੇ ਕੋਲ ਆਕੇ ਪ੍ਯਾਰ ਜਗਾ ਕੇ
ਮੇਰੇ ਕੋਲ ਆਕੇ ਪ੍ਯਾਰ ਜਗਾ ਕੇ
ਹਵਾ ਹੀ ਹੋ ਗਯਾ ਆਪਣਾ ਬਣਾ ਕੇ
ਮੇਰੇ ਕੋਲ ਆਕੇ
ਜਿੰਨਾ ਨੂ ਵਾਫਾ ਦੇ ਬਾਰੇ ਕੁਝ ਵੀ ਮਾਲੂਮ ਨਈ
ਜਿੰਨਾ ਦੀ ਅਕਲਾਂ ਤੇ ਜਿਸਮਾਂ ਦੇ ਕੂੰਡੇ ਨੇ
ਸਮਝ ਨਾ ਆਯੀ ਆਜ ਤਕ ਏ ਗੱਲ ਮੈਨੂ
ਕੇ ਤੇਰੇ ਜੈਸੇ ਲੋਗ ਜਾਣੀ ਪੈਦਾ ਹੀ ਕ੍ਯੂਂ ਹੁੰਦੇ ਨੇ
ਪੈਦਾ ਹੀ ਕ੍ਯੂਂ ਹੁੰਦੇ ਨੇ
ਹੋ ਤੇਰੇ ਕਰਕੇ ਜਾਣੀ ਅੱਗ ਸੇਕੀ ਜਾਂਦਾ ਏ
ਮੈਨੂ ਬੁਰੀਆਂ ਨਜ਼ਰਾਂ ਨਾਲ ਜ਼ਮਾਨਾ ਵੇਖੀ ਜਾਂਦਾ ਏ
ਹੋ ਮਤੇ ਟੇਕੀ ਜਾਂਦਾ ਏ ਪਰ ਇੱਜ਼ਤ ਨਹੀ ਕਰਦਾ
ਰੱਬ ਵੀ ਗਰੀਬਾਂ ਦੇ ਹੁਣ ਘਰੇ ਨਹੀ ਵੜ ਦਾ
ਸ਼ਰਮ ਲੂਟਾ ਕੇ ਇੱਜ਼ਤ ਗਵਾ ਕੇ
ਹਵਾ ਹੀ ਹੋ ਗਯਾ ਆਪਣਾ ਬਣਾ ਕੇ
ਮੇਰੇ ਕੋਲ ਆਕੇ ਪ੍ਯਾਰ ਜਗਾ ਕੇ
ਹਵਾ ਹੀ ਹੋ ਗਯਾ ਆਪਣਾ ਬਣਾ ਕੇ
ਮੇਰੇ ਕੋਲ ਆਕੇ