A Kay
The Kidd
ਸੇਕ ਲੈਣ ਦੇ ਤੂ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ
ਸੇਕ ਲੈਣ ਦੇ ਤੂ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ
ਦੇਖ ਲੈਣ ਦੇ ਤੂ ਮੈਨੂੰ ਦੇਖ ਲੈਣ ਦੇ
ਕੇੜੇ ਅਪਣੇ ਤੇ ਗੈਰ ਸਾਰੇ ਦੇਖ ਲੈਣ ਦੇ
ਦੇਖ ਲੈਣ ਦੇ ਤੂ ਮੈਨੂੰ ਦੇਖ ਲੈਣ ਦੇ
ਕੇੜੇ ਅਪਣੇ ਤੇ ਗੈਰ ਸਾਰੇ ਦੇਖ ਲੈਣ ਦੇ
ਲੱਖ ਨੇ ਬੁਰਾਈਆਂ ਬੰਦੇ ਵਿਚ ਹੁੰਦੀ ਆਂ
ਚੰਗੀਆਂ ਕਿਸੇ ਦੀ ਕੋਈ ਗੌਰਤਾ ਈ ਨਈ
ਲੱਖ ਨੇ ਕਮਾਈਆਂ ਬੰਦੇ ਨੂ ਏ ਹੁੰਦੀ ਆਂ
ਰੱਬ ਮਿਹਨਤਾਂ ਦੇ ਮੁੱਲ ਖਾਲੀ ਮੋਲਦਾ ਈ ਨਈ
ਵੇਖੀ ਚਲਦੇ ਜ਼ਮਾਨੇ ਉੱਤੇ ਜ਼ੋਰ ਅਪਣੇ
ਹਲੇ ਸਮਯ ਨੂ ਹਲਾਤਾਂ ਨਾਲ ਖੇੜ ਲੈਣ ਦੇ
ਸੇਕ ਲੈਣ ਦੇ ਤੂ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ
ਸੇਕ ਲੈਣ ਦੇ ਤੂ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ
ਦੇਖ ਲੈਣ ਦੇ ਤੂ ਮੈਨੂੰ ਦੇਖ ਲੈਣ ਦੇ
ਕੇੜੇ ਅਪਣੇ ਤੇ ਗੈਰ ਸਾਰੇ ਦੇਖ ਲੈਣ ਦੇ
ਦੇਖ ਲੈਣ ਦੇ ਤੂ ਮੈਨੂੰ ਦੇਖ ਲੈਣ ਦੇ
ਕੇੜੇ ਅਪਣੇ ਤੇ ਗੈਰ ਸਾਰੇ
ਪੂਜਾ ਵੀ ਕਰਤਾ ਹੂੰ ਜਾਪ ਭੀ ਕਰਤਾ ਹੂੰ
ਕਹੀਂ ਦੇਵਤਾ ਨਾ ਬਨ ਜਾਉ
ਇੱਸੀ ਲੀਏ ਪਾਪ ਭੀ ਕਰਤਾ ਹੂੰ
ਸੌਖੀ ਚੱਕਣੀ ਏਂ ਉਂਗਲਾਂ ਨੇ ਕਿਸੇ ਹੋਰ ਤੇ
ਕਦੇ ਅਪਣੀ ਕਮੀਆਂ ਤੇ ਬੋਲ ਨੀ ਹੁੰਦਾ
ਬੋਲ ਨੀ ਹੁੰਦਾ
ਸੌਖੀ ਚੱਕਣੀ ਏਂ ਉਂਗਲਾਂ ਨੇ ਕਿਸੇ ਹੋਰ ਤੇ
ਕਦੇ ਅਪਣੀ ਕਮੀਆਂ ਤੇ ਬੋਲ ਨੀ ਹੁੰਦਾ
ਜਿਹੜੇ ਫਿਰਦੇ ਨਸੀਤਾਂ ਦੁੱਜੇਆਂ ਨੂ ਵੰਡ ਦੇ
ਓਹਨਾ ਅਪਣੇ ਤੇ ਕਿੱਤਾ ਕਦੇ ਗੌਰ ਨੀ ਹੁੰਦਾ
ਐਥੇ ਅਪਣੇ ਲਈ ਆਪ ਹੀ ਆ ਪੈਂਦਾ ਕਰਦਾ
ਐਥੇ ਅਪਣੇ ਲਈ ਆਪ ਹੀ ਆ ਪੈਂਦਾ ਕਰਦਾ
ਫੋਕੇ ਹੌਸ੍ਲੇ ਆਂ ਕੋਲੋ ਪਰਹੇਜ਼ ਰਿਹਣ ਦੇ
ਸੇਕ ਲੈਣ ਦੇ ਤੂ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ
ਸੇਕ ਲੈਣ ਦੇ ਤੂ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ
ਦੇਖ ਲੈਣ ਦੇ ਤੂ ਮੈਨੂੰ ਦੇਖ ਲੈਣ ਦੇ
ਕੇੜੇ ਅਪਣੇ ਤੇ ਗੈਰ ਸਾਰੇ ਦੇਖ ਲੈਣ ਦੇ
ਦੇਖ ਲੈਣ ਦੇ ਤੂ ਮੈਨੂੰ ਦੇਖ ਲੈਣ ਦੇ
ਕੇੜੇ ਅਪਣੇ ਤੇ ਗੈਰ ਸਾਰੇ ਦੇਖ ਲੈਣ ਦੇ
ਰੁਕੇਯਾ ਪਯਾ ਮੈਂ ਹੱਲੇ ਮੁੱਕੇਯਾ ਨਈ
ਹੋਵੇ ਅੱਜ ਤੇ ਹਲਾਤਾਂ ਮੂਰੇ ਝੁਕਿਆਂ ਨਈ
ਰੁਕੇਯਾ ਪਯਾ ਮੈਂ ਹੱਲੇ ਮੁੱਕੇਯਾ ਨਈ
ਹੋਵੇ ਅੱਜ ਤੇ ਹਲਾਤਾਂ ਮੂਰੇ ਝੁਕਿਆਂ ਨਈ
ਵੇੜੇ ਚੰਗੇ ਮਾੜੇ ਬੜੇ ਨੇ ਹੰਢਾਏ ਜਿੰਦ ਨੇ
ਦਿਲ ਲਾਲਚਾਂ ਚ ਆਕੇ ਕਦੇ ਵਿੱਕੇਯਾ ਨਈ
ਸਬ ਮਿਲਣਾ ਮੁਕੱਦਰਾਂ ਦਾ time ਨਾਲ ਐ
ਸਬ ਮਿਲਣਾ ਮੁਕੱਦਰਾਂ ਦਾ time ਨਾਲ ਐ
ਤੂ Meet ਅਪਣੇ ਇਰਾਦਿਆਂ ਨੂ ਨੇਕ ਰਿਹਣ ਦੇ
ਸੇਕ ਲੈਣ ਦੇ ਤੂ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ
ਸੇਕ ਲੈਣ ਦੇ ਤੂ ਮੈਨੂੰ ਸੇਕ ਲੈਣ ਦੇ
ਮੇਰੀ ਹਾਰ ਦੀ ਏ ਅੱਗ ਮੈਨੂੰ ਸੇਕ ਲੈਣ ਦੇ
ਦੇਖ ਲੈਣ ਦੇ ਤੂ ਮੈਨੂੰ ਦੇਖ ਲੈਣ ਦੇ
ਕੇੜੇ ਅਪਣੇ ਤੇ ਗੈਰ ਸਾਰੇ ਦੇਖ ਲੈਣ ਦੇ
ਦੇਖ ਲੈਣ ਦੇ ਤੂ ਮੈਨੂੰ ਦੇਖ ਲੈਣ ਦੇ
ਕੇੜੇ ਅਪਣੇ ਤੇ ਗੈਰ ਸਾਰੇ
ਹਾਂ ਹਾਂ
A Kay
The Kidd