ਜ੍ਦੋਂ ਸੋਚਾਂ ਤੇਰੇ ਬਾਰੇ ਸੋਹਣੇਯਾ
ਬਾਕੀ ਭੁੱਲ ਜਾਂਦੇ ਸਾਰੇ ਸੋਹਣੇਯਾ
ਜਦੋਂ ਮੁਖ ਤੇਰਾ ਤਕ ਲੈਣੇ ਆਂ
ਚੰਗੇ ਲਗਦੇ ਨਾ ਤਾਰੇ ਸੋਹਣੇਯਾ
ਏਕ ਤੇਰੇ ਨਾਲ ਲਾਵਾ ਲੈਨਿਆ
ਏਕ ਤੇਰੇ ਨਾਲ ਲਾਵਾ ਲੈਨਿਆ
ਦੂਜੀ ਮੰਗ ਰੱਬ ਤੋਂ ਨੀ ਮੰਗ੍ਦੇ
ਉਂਝ ਦਿਲ ਚ ਤਾਂ ਕਯੀ feeling ਆਂ
ਤੇਰੇ ਮੁਰੇ ਆਕੇ ਰਹੀਏ ਸੰਗਦੇ
ਉਂਝ ਦਿਲ ਚ ਤਾਂ ਕਯੀ feeling ਆਂ
ਤੇਰੇ ਮੁਰੇ ਆਕੇ ਰਹੀਏ ਸੰਗਦੇ
ਸਾਡੇ ਰਾਹ ਤੇਰੇ ਵੱਲ ਜਾਂਦੇ ਨੇ
ਸਾਡੇ ਵੱਸ ਕੋਯੀ ਵੀ ਨੀ ਚਲਦਾ
ਚਿਤ ਕਾਹਲ਼ਾ ਕਾਹਲ਼ਾ ਪਯੀ ਜਾਂਦਾ ਏ
ਉੱਤੋਂ ਫੋਨ ਵੀ ਨਾ ਚੱਕੇ ਕੱਲ ਦਾ
ਸਾਡੇ ਰਾਹ ਤੇਰੇ ਵੱਲ ਜਾਂਦੇ ਨੇ
ਸਾਡੇ ਵੱਸ ਕੋਯੀ ਵੀ ਨੀ ਚਲਦਾ
ਚਿਤ ਕਾਹਲ਼ਾ ਕਾਹਲ਼ਾ ਪਯੀ ਜਾਂਦਾ ਏ
ਉੱਤੋਂ ਫੋਨ ਵੀ ਨਾ ਚੱਕੇ ਕੱਲ ਦਾ
ਤੈਥੋਂ ਹੰਸ ਕੇ ਬੁਲਾਯਾ ਜਾਵੇ ਨਾ
ਤੈਥੋਂ ਹੰਸ ਕੇ ਬੁਲਾਯਾ ਜਾਵੇ ਨਾ
ਸਾਡੇ ਹਾਸੇ ਏਸ ਗੱਲੋਂ ਤੰਗ ਨੇ
ਉਂਝ ਦਿਲ ਚ ਤਾਂ ਕਯੀ feeling ਆਂ
ਤੇਰੇ ਮੁਰੇ ਆਕੇ ਰਹੀਏ ਸੰਗਦੇ
ਉਂਝ ਦਿਲ ਚ ਤਾਂ ਕਯੀ feeling ਆਂ
ਤੇਰੇ ਮੁਰੇ ਆਕੇ ਰਹੀਏ ਸੰਗਦੇ
ਏਕ ਵਾਰੀ ਅਪਣਾ ਲੈ ਸੋਹਣੇਯਾ
ਤੂ ਹੀ ਰੱਬ ਸਾਡਾ ਤੂ ਹੀ ਜੱਗ ਵੀ
ਤੈਨੂ ਦੇਖੇਯਾ ਤੇ ਜੀ ਨਿਓ ਭਰਦਾ
ਤੈਨੂ ਸਮਝ ਕ੍ਯੋਂ ਨੀ ਲਗਦੀ
ਏਕ ਵਾਰੀ ਅਪਣਾ ਲੈ ਸੋਹਣੇਯਾ
ਤੂ ਹੀ ਰੱਬ ਸਾਡਾ ਤੂ ਹੀ ਜੱਗ ਵੀ
ਤੈਨੂ ਦੇਖੇਯਾ ਤੇ ਜੀ ਨਿਓ ਭਰਦਾ
ਤੈਨੂ ਸਮਝ ਕ੍ਯੋਂ ਨੀ ਲਗਦੀ
ਚਿੱਤ ਲਗਦਾ ਨਾ ਓਹ੍ਨਾ ਦਿਨਾਂ ਨੂ
ਲਗਦਾ ਨਾ ਓਹ੍ਨਾ ਦਿਨਾਂ ਨੂ
ਜਿਹੜੇ ਤੇਰੀ ਦੀਦ ਬਿਨਾ ਲੰਗਦੇ
ਉਂਝ ਦਿਲ ਚ ਤਾਂ ਕਯੀ feeling ਆਂ
ਤੇਰੇ ਮੁਰੇ ਆਕੇ ਰਹੀਏ ਸੰਗਦੇ ਜੇ
ਉਂਝ ਦਿਲ ਚ ਤਾਂ ਕਯੀ feeling ਆਂ
ਤੇਰੇ ਮੁਰੇ ਆਕੇ ਰਹੀਏ ਸੰਗਦੇ
ਕਿੱਤੇ ਹੋਰ ਕਿਸੇ ਨਾਲ ਮੰਗਤੀ
ਮੈਂ ਤਾਂ ਮਰ ਜੂੰਗੀ ਜੇਯੋਨ੍ਦਿ ਜਾਗਦੀ
ਏਕ ਬੇਪਰਵਾਹੀ ਆ ਤੂ ਏ ਕਰਦਾ
ਦੂਜਾ ਸੁਣ ਚੜੇ ਸੀਟ ਮਾਘ ਦੀ
ਖੰਨੇ ਰਿਹਨਾ ਤੇਰੀ ਬਣ Hundal ਆ
ਰਿਹਨਾ ਤੇਰੀ ਬਣ Hundal ਆ
ਲੈਜੀ ਆਪੇ ਮਾਪੇਯਾ ਤੋਂ ਮੰਗ ਕੇ
ਉਂਝ ਦਿਲ ਚ ਤਾਂ ਕਯੀ feeling ਆਂ
ਤੇਰੇ ਮੁਰੇ ਆਕੇ ਰਹੀਏ ਸੰਗਦੇ ਜੇ
ਉਂਝ ਦਿਲ ਚ ਤਾਂ ਕਯੀ feeling ਆਂ
ਤੇਰੇ ਮੁਰੇ ਆਕੇ ਰਹੀਏ ਸੰਗਦੇ
ਓ