ਵੇ ਮੈਂ ਸਾਹ ਵੀ ਜਦ ਲੇਨੀ ਤੂ ਚੇਤੇ ਆ ਵੀ
ਇਕ ਤੂਹੀ ਬੇਕੱਦਰਾ, ਕਦਰਾਂ ਨਾ ਪਾਵੇ
ਵੇ ਮੈਂ ਸਾਹ ਵੀ ਜਦ ਲੇਨੀ, ਤੂ ਚੇਤੇ ਆ ਵੇ
ਇਕ ਤੂਹੀ ਬੇਕੱਦਰਾ, ਕਦਰਾਂ ਨਾ ਪਾਵੇ,
ਸਾਨੂ ਰੁਲਿਆ ਨੂ ਕਿਸੇ ਬੰਨੇ, ਆ ਲਾ ਦੇ ਸੋਹਣਿਆ,
ਯਾ ਤਾ ਸਾਡਾ ਹੋਜਾ, ਯਾ ਭੂਲਾਦੇ ਦੇ ਸੋਹਣਿਆ
ਯਾ ਤਾ ਸਾਡਾ ਹੋਜਾ, ਯਾ ਭੂਲਾਦੇ ਦੇ ਸੋਹਣਿਆ
ਵੇ ਤੂ ਸੂਰਤਾਂ ਨੂ ਤਕਦਾ ਏ
ਕਾਹਤੋਂ ਸੀਰਤਨ ਨਈ ਦੇਖਦਾ
ਤੇਰੇ ਅਖਾਂ ਤੇ ਤਾ ਪਰਦੇ
ਤੂ ਸਾਡਾ ਪ੍ਯਾਰ ਕਾਤੋ ਨਈ ਦੇਖਦਾ
ਵੇ ਮੈਂ ਰੁੱਲਦੀ, ਇਕ ਤੇਰੇ ਹੀ ਕਰਕੇ ਸਜਨਾ
ਵੇ ਮੈਂ ਜਿਤੇਯਾ ਵੀ ਬੇਤੀ, ਸਬ ਹਰਕੇ ਸਜਨਾ
ਸਾਨੂ ਹਰਿਆ ਨੂ ਕੁਝ ਤਾ ਅੱਜ ਜਿਤਾ ਦੇ ਸੁਨੇਹਾ
ਯਾ ਤਾ ਸਾਡਾ ਹੋਜਾ, ਯਾ ਭੂਲਾਦੇ ਦੇ ਸੋਹਣਿਆ
ਯਾ ਤਾ ਸਾਡਾ ਹੋਜਾ, ਯਾ ਭੂਲਾਦੇ ਦੇ ਸੋਹਣਿਆ
ਵੇ ਤੂ ਫਿਰਦਾ ਗਵਚਿਆ ਕਾਹਤੋਂ ਦੁਨਿਯਾ ਦੀ ਭੀਡ ਚ
ਆਪੇ ਮਿਲ ਜਾਣਾ ਏ ਜੋ ਵੀ ਹੋਊ ਤਕ਼ਦੀਰ ਚ
ਵੇ ਮੈਂ ਫਿਰਦੀ ਹਨ ਤੇਰੇ ਨਿਤ ਹਾੜੇ ਕੱਦ'ਦੀ,
ਤੇਰੀ ਕ੍ਯੋ ਰੂਹ ਵੇ, ਮੇਰੇ ਨਾਲ ਨੀ ਲਗਦੀ,
ਸਾਡੇ ਮਰਿਆ ਦੇ ਵਿਚ ਵੀ ਜਾਂ ਪਾ ਦੇ ਸੋਹਣਿਆ,
ਯਾ ਤਾ ਸਾਡਾ ਹੋਜਾ, ਯਾ ਭੂਲਾਦੇ ਦੇ ਸੋਹਣਿਆ
ਯਾ ਤਾ ਸਾਡਾ ਹੋਜਾ, ਯਾ ਭੂਲਾਦੇ ਦੇ ਸੋਹਣਿਆ
ਮੇਰਾ ਕਿ ਏ ਮੈਂ ਤਾ ਮਿੱਟੀ ਹੋ ਜਾਣਾ ਏ,
ਬੂਹਾ ਪਲਕਾਂ ਦਾ ਰੋ-ਰੋਕੇ ਧੋਅ ਜਾਣਾ ਏ,
ਮਰਿਆ ਦੀ ਆਕੇ ਫਿਰ ਰਾਖ ਤੂ ਫਰੋਲ ਲਇ
ਤੇਰਾ ਜੋ ਵੀ ਹੋਯ, ਵਿਚੋਂ ਆਕੇ ਆਪੇ ਟੋਲ ਲਇ
ਤੂ ਕਯੋ ਅਮਰ'ਆ, ਹਾਏ ਤਰਸ ਨਈ ਔਂਦਾ
ਪੱਕਿਆ ਲਗਿਆ ਨੂ, ਨੀ ਓ ਕਚਿਆਭੌਂਦਾ,
ਸਾਡਾ ਕਚਾ ਧਾਰਾ ਢਾਹ ਕੇ ਪਕਾ ਪਾ ਦੇ ਸੋਹਣਿਆ,
ਯਾ ਤਾ ਸਾਡਾ ਹੋਜਾ, ਯਾ ਭੂਲਾਦੇ ਦੇ ਸੋਹਣਿਆ
ਯਾ ਤਾ ਸਾਡਾ ਹੋਜਾ, ਯਾ ਭੂਲਾਦੇ ਦੇ ਸੋਹਣਿਆ
ਵੇ ਮੈਂ ਸਾਹ ਵੀ ਜਦ ਲੇਨੀ, ਤੂ ਚੇਤੇ ਆ ਵੀ ,
ਇਕ ਤੂਹੀ ਬੇਕੱਦਰਾ, ਕਦਰਾਂ ਨਾ ਪਾਵੀ.