[ Featuring Amarjot ]
ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ
ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ
ਕੁੱਟਣ ਘੱਟ ਘੜੀਸਣ ਬਾਲਾ, ਕੁੱਟਣ ਘੱਟ ਘੜੀਸਣ ਬਾਲਾ
ਕਰੇਂਗਾ ਬਹੁੜੀ ਬਹੁੜੀ ਵੇ
ਪਤਾ ਲਗੁ ਤੈਨੂੰ ਕੁੱਕੜ ਵਾਂਗੋਂ ਧੋਣ ਮਰੋੜੀ ਵੇ
ਪਤਾ ਲਗੁ ਤੈਨੂੰ ਕੁੱਕੜ ਵਾਂਗੋਂ ਧੋਣ ਮਰੋੜੀ ਵੇ
ਓ ਸਾਡੇ ਪਿੰਡ ਚ ਮੁੰਡੇ ਨਹੀਂ ਚਾਉਂਦੇ ਵੇ ਜੜਦਾ ਲਾਉਂਦੇ
ਸਾਡੇ ਪਿੰਡ ਚ ਮੁੰਡੇ ਨਹੀਂ ਚਾਉਂਦੇ ਵੇ ਜੜਦਾ ਲਾਉਂਦੇ
ਨੀ ਘਰੇ ਕੁੜਦੀ ਦਾਰੂ ਪਾਉਂਦੀ
ਨੀ ਘਰੇ ਕੁੜਦੀ ਦਾਰੂ ਪਾਉਂਦੀ
ਖਾਵਾਂਗੇ ਮਾਵਾ ਨੀ
ਨੀ ਤੂੰ ਇੱਕ ਅੱਧੇ ਨੂੰ ਰੋਵੇ ਕੁਟੀਆ ਫਿਰਦਾ ਹੈ ਆਵਾਂ ਨੀ
ਨੀ ਤੂੰ ਇੱਕ ਅੱਧੇ ਨੂੰ ਰੋਵੇ ਉੱਤਆ ਫਿਰਦਾ ਹੈ ਆਵਾਂ ਨੀ
ਸਾਡੇ ਪਿੰਡ ਗਰਾਂ ਦੇ ਮੂਹਰੇ ਜੇ ਕੋਈ ਮਾਰ ਕੇ ਲੰਗੇ ਖੰਗੂਰੇ
ਪੈਂਦੇ ਝੱਟ ਵੱਖੀ ਵਿੱਚ ਹੂਰੇ
ਪੈਂਦੇ ਝੱਟ ਵੱਖੀ ਵਿੱਚ ਹੂਰੇ ਵੇ ਹੱਥ ਵਿੱਚ ਬੋਤਲ ਰਹਿ ਜਾਂਦੀ
ਯਾਰ ਘੜਾਉਣ ਲੀਕਾਂ ਵੇ ਸਬ ਪੀਤੀ ਲੇਹ ਜਾਂਦੀ
ਯਾਰ ਘੜਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ
ਸਾਡੇ ਪਿੰਡ ਵਿੱਚ ਗੱਲ ਇੱਕ ਕੀਤੀ ਨੀ ਅਸਾਂ ਬੜੀ ਤਰੱਕੀ ਕੀਤੀ ਨੀ
ਇੱਕੋ ਦਾਈ ਤੋਂ ਗੁੜਤੀ ਲੀਤੀ
ਇੱਕੋ ਦਾਈ ਤੋਂ ਗੁੜਤੀ ਲੀਤੀ ਨੀ ਪਿੰਡ ਦੇ ਬੜੇ ਸਿਆਣੇ ਨੇ
ਹੋ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ
ਹਾਏ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ
ਘਰ ਵਿਚ ਹੁੰਦੀ ਬੱਲੇ ਬੱਲੇ
ਚਾਲ ਪੜ੍ਹਨ ਕਾਲਜੀ ਚਲੇ
ਭਰ ਲੈ ਠੇਕੇ ਵਾਲਿਆਂ ਗੱਲੇ
ਭਰ ਲੈ ਠੇਕੇ ਵਾਲਿਆਂ ਗੱਲੇ
ਕਹੁ ਟੀਂਡਾ ਬਿਨ ਗਿਣਦੇ ਨੇ
ਖ਼ਬਰੇ ਕੌੜੀ ਕਯੋ ਨਸ਼ਿਆਂ ਨਾ ਖਿੜਦੇ ਫਿਰਦੇ ਨੇ
ਖ਼ਬਰੇ ਕੌੜੀ ਕਯੋ ਨਸ਼ਿਆਂ ਨਾ ਖਿੜਦੇ ਫਿਰਦੇ ਨੇ
ਹੋ ਸੌਣ ਹਾਰੇ ਹਾੜ ਨਾ ਸੁੱਕੇ ਨੀ
ਆਪੇ ਰਬ ਸਰਦਾ ਬੂਥੇ
ਨੀ ਜਦੋ ਕੋਠਿਓ ਦਾਣੇ ਮੁੱਕੇ
ਹਾਏ ਜਦੋ ਕੋਠਿਓ ਦਾਣੇ ਮੁੱਕੇ
ਦਾਤਾ ਆਪੇ ਘਲੂ ਗਾ
ਹੁਣ ਰਬ ਨੇ ਗਾਜਰ ਦਿਤੀਆਂ ਰਬ ਬਆ ਵਿਚੇ ਚਲੂ ਗਾ
ਹੁਣ ਰਬ ਨੇ ਗਾਜਰ ਦਿਤੀਆਂ ਰਬ ਬਆ ਵਿਚੇ ਚਲੂ ਗਾ