ਜਦ ਉਠਦਾ ਜਦ ਬਹਿੰਦਾ ਬਸ ਤੇਰਾ ਹੀ ਨਾ ਲੇਂਦਾ
ਜਦ ਉਠਦਾ ਜਦ ਬਹਿੰਦਾ ਬਸ ਤੇਰਾ ਹੀ ਨਾ ਲੇਂਦਾ
ਓ ਨਾ ਪੀਵੇ ਨਾ ਖਾਵੇ
ਓ ਨਾ ਪੀਵੇ ਨਾ ਖਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਰਾਤੀ ਗਿਣਦਾ ਤਾਰੇ... ਨੀ ਉਠ ਉਠ ਅਵਾਜ਼ਾ ਮਾਰੇ
ਕਹਿੰਦਾ ਨੋਕਰ ਰਖਲੇ ਮੇ ਛਡ ਦੂ ਤਖਤ ਹਜ਼ਾਰੇ
ਰਾਤੀ ਗਿਣਦਾ ਤਾਰੇ... ਨੀ ਉਠ ਉਠ ਅਵਾਜ਼ਾ ਮਾਰੇ
ਕਹਿੰਦਾ ਨੋਕਰ ਰਖਲੇ ਮੇ ਛਡ ਦੂ ਤਖਤ ਹਜ਼ਾਰੇ
ਅਪਣਾ ਲੇ ਗਲ ਲਾ ਲੇ... ਨ੍ਹੀ ਭਾਵੇ ਅੱਗ ਚਾੜਲੇ
ਤੈਨੂੰ ਕਿਹ ਕ ਹੀਰ ਬੁਲਾਵੇ
ਤੈਨੂੰ ਕਿਹ ਕ ਹੀਰ ਬੁਲਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪਿਆਰ ਦਾ ਲਾਰਾ ਓਹਨੂੰ ਪਾਗਲ ਜਿਹਾ ਬਣਾਕੇ.
ਪਿਛੋ ਹਾਲ ਨਾ ਪੁਛਿਆ ਨੀ ਸੂਲੀ ਤੇ ਲਟਕਾ ਕੇ
ਪਿਆਰ ਦਾ ਲਾਰਾ ਓਹਨੂੰ ਪਾਗਲ ਜਿਹਾ ਬਣਾਕੇ.
ਪਿਛੋ ਹਾਲ ਨਾ ਪੁਛਿਆ ਨੀ ਸੂਲੀ ਤੇ ਲਟਕਾ ਕੇ
ਨਾ ਦਿਲ ਦ ਗਲ ਦਸਦਾ ਫਿਰਦਾ ਹੀ ਗਲੀਆ ਖਚਦਾ
ਨੀਂਦਰ ਨਾ ਨੇੜੇ ਆਵੇ
ਨੀਂਦਰ ਨਾ ਨੇੜੇ ਆਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪਿਆਰ ਤੇਰਾ ਤੜਫਾਵੇ... ਓਹਨੂ ਕਮਲਿਆ ਵਾਗ ਨਚਾਵੇ
ਰਾਜ ਕਕਰੇ ਨੂੰ ਹਰ ਥਾਂ ਤੇਰਾ ਮੁਖੜਾ ਨਜ਼ਰੀ ਆਵੇ
ਪਿਆਰ ਤੇਰਾ ਤੜਫਾਵੇ... ਓਹਨੂ ਕਮਲਿਆ ਵਾਗ ਨਚਾਵੇ
ਰਾਜ ਕਕਰੇ ਨੂੰ ਹਰ ਥਾਂ ਤੇਰਾ ਮੁਖੜਾ ਨਜ਼ਰੀ ਆਵੇ
ਓ ਕਲਾ ਨਿਤ ਬਹਿ ਕੇ ਬਸ ਤੇਰਾ ਹੀ ਨਾਮ ਲੈ ਕੇ
ਰਾਤਾ ਨੂ ਗਾਣੇ ਗਾਵੇ
ਰਾਤਾ ਨੂ ਗਾਣੇ ਗਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
ਪੁੰਨ ਖਟਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ