Back to Top

Cola Vs Milk Video (MV)

Performed By: Anmol Gagan Maan
Length: 3:52
Written by: BEATS, JIND KSO

Anmol Gagan Maan - Cola Vs Milk Lyrics
Official

ਹੋ ਪਿਹਲਾ ਨਖਰੋ ਦੀ ਕਢ ਲੈ detail ਵੇ ਫੇਰ ਕਰੀ ਤੇਰਾ ਮੇਰਾ ਮੇਲ ਵੇ

ਭੋਲੀ look ਤੇ step ਨਾ ਤੂੰ ਚਕ ਲੀ ਬੜਾ ਅੜਬ ਸੁਬਾਹ ਏ ਸੋਹ ਰੱਬ ਦੀ

ਹੋ ਮੈਨੂ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ਜੱਟੀ ਦੁਧ ਨਾ ਬਦਾਮ ਨਿੱਤ ਚੱਬ ਦੀ
ਹੋ ਮੇਨੂ ਕੋਕਾ ਕੋਲਾ ਪੀਣ ਵਾਲੀ ਜਾਣੀ ਨਾ ਜੱਟੀ ਦੁਧ ਨਾ ਬਦਾਮ ਨਿੱਤ ਚੱਬ ਦੀ
ਹੋ ਖਾਧੀ ਪੀਤੀ ਵਿਚ ਗੁੱਟ ਨਾ ਤੂੰ ਫੜ ਲਈ ਮੋਕੇ ਲੰਡੂਆ ਨੂੰ ਠੋਕਣੇ ਦੇ ਲਭਦੀ

ਹੋ,ਹੋ,ਹੋ,ਹੋ,ਹੋ,ਹੋ,ਹੋ
ਹੋ ਜੇਹੜੇ ਕਿਹਦੇ ਸੀ ਗੇ time ਮੇਰਾ ਚਕਣਾ ਓਤੋ ਜੁੱਤੀ ਵੀ ਨਾ ਹੋਈ ਮੇਰੀ ਚਕ ਵੇ
ਓਹਦੇ ਓਪੇਨਰਾ ਵਾਂਗੂ ਸਿਰ ਖੋਲ ਤੇ ਰਖੀ ਜਿਨੇ ਮੇਰੇ ਉੱਤੇ ਅੱਖ ਵੇ

ਹੋ ਛੋਟੇ ਮੋਟੇ matter ਤੇ ਮੁੰਡੇਯਾ ਜੱਟੀ ਆਪਣੇ ਭਰਾਵਾਂ ਨੂੰ ਨਾ ਸੱਦ ਦੀ

ਹੋ ਬੱਸ ਟੋਪ ਸਹੇਲੀਆ ਮੈਂ ਰਖੀਆ ਸ਼ੋਕ boyfriend ਵਾਲਾ ਨਾਯੋ ਪਾਲਿਆ
ਖਰੀ ਬਾਪੂ ਦੀ ਆਸਾ ਦੇ ਉੱਤੇ ਉਤਰੀ ਗੱਪਾਂ ਮਾਰ ਟਾਇਮ ਨਾਯੋ ਗਾਲਿਆ

ਵੇ ਸਾਨੂੰ ਓਨਾ ਚ ਬਲੇਯਾ ਨਾ ਗਿਣ ਲੀ ਫਿਰੇ ਕਾਲਜਾ ਚ ਵਰ ਜਿਹੜੀ ਲਭਦੀ

ਹੋ ਜਿਥੋ ਬਣ ਕੇ ਬਰੋਲਾ ਵੇ ਮੈਂ ਲੰਘ ਜੇ ਫੇਰ ਹੁੰਦੇ ਨੀ ਉੱਤੇ ਨੂੰ ਬਾਲ ਮੁੱਛ ਦੇ
ਹੋ ਕੀਤੇ ਗੋਲੀ ਤਾ ਨੀ ਲੰਗੀ ਸਾਡੇ ਕੋਲ ਦੀ ਮੁੰਡੇ ਖੁੱਦ ਨੂੰ ਸਵਾਲ ਰਹਿਨ ਪੁਛਦੇ
ਹੋ ਕੀਤੇ ਗੋਲੀ ਤਾ ਨੀ ਲੰਗੀ ਸਾਡੇ ਕੋਲ ਦੀ ਮੁੰਡੇ ਖੁਦ ਨੂ ਸਵਾਲ ਰਹਿਨ ਪੁਛਦੇ
ਹੋ ਏਵੇ ਜਿੱਤ ਕੇ ਨੀ ਰੌਲਾ ਪੌਂਡਾ ਫਿਰਦਾ ਕੁੜੀ ਬੱਦਲ ਦੇ ਵਾਂਗੂ ਫਿਰੇ ਗਜਦੀ

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: BEATS, JIND KSO
Copyright: Lyrics © Universal Music Publishing Group

Tags:
No tags yet