ਮੈਂ ਨਾ ਜਾਦੀ ਪੱਟੀ ਵੇ
ਮੈਂ ਨਾ ਜਾਂਦੀ ਪੱਟੀ ਵੇ
ਹੋ ਜੱਟੀ ਵਾਲ ਕਿਉ ਝਾਕੇ ਟੇਡਾ
ਦਿਲ ਤੇ ਮਾਰਦੀ ਫਿਰਦੀ ਥੇਡਾ
ਜੰਮੀ ਭਾਵੇਂ ਵਿਚ ਬਠਿੰਡੇ
ਪਿੱਛੇ ਫਿਰੇ ਫਰਾਂਸ ਕਨੇਡਾ
ਉੱਚੀ ਲੰਬੀ ਰੰਗ ਏ ਗੋਰਾ,ਯੂਸ ਨਾ ਕੀਤੀ ਕਦੇ ਸਫੋਰਾ
ਪਿੱਛੇ ਫਿਰਦੇ 36 ਵੇ
ਤੇਰੀ ਏਜ਼ ਤੋ ਦੂਣੇ ਦਿਲ ਤਾ
ਤੋੜ ਤੇ ਜੱਟਾ ਜੱਟੀ ਨੀ
ਪੱਟੇ ਜਾਂਦੇ ਨੇ ਪੁੱਤ ਮਾਵਾਂ ਦੇ
ਮੈਂ ਨਾ ਜਾਂਦੀ ਪੱਟੀ ਵੇ
ਮੈਂ ਨਾ ਜਾਂਦੀ ਪੱਟੀ ਵੇ
ਰੈਂਡੀ ਜੇ
ਹੋ ਮਧੂਬਾਲਾ ਨਾਲ ਰਲੇ ਮਾਂਦਰਾ
ਜੀਪ ਦੇ ਮੁੱਲ ਦੀਆ ਪਾਈਆਂ ਝਾਂਜਰਾ
ਜੀਪ ਦੇ ਮੂਲ ਦੀਆਂ ਪਾਈਆਂ ਝਾਂਜਰਾ
ਓਹਤੋ ਮਹਿੰਗੇ ਦਰਸ਼ਨ ਮੇਰੇ ਵੇਖ ਵੇਖ ਕੇ ਠਰਣ ਆਂਦਰਾ ਵੇਖ ਵੇਖ ਕੇ ਠਰਣ ਆਂਦਰਾ
ਹੋ ਫੋਰਡ ਦੇ ਉਤੋ ਉੱਡ ਦੇ ਪੰਛੀ
ਅੜ ਕੇ ਪਿੰਡ ਵਿੱਚ ਲਈ ਸਰਪੰਚੀ
ਤੱਤਾ ਨੇਚਰ ਬਾਪੂ ਦਾ
ਲੋਡ ਦੁਨਾਲੀ ਪੱਕੀ ਵੇ
ਓਹ ਤੇਰੀ ਏਜ਼ ਤੋ ਦੂਣੇ ਦਿਲ ਤਾ
ਤੋੜ ਤੇ ਜੱਟਾ ਜੱਟੀ ਨੀ
ਪੱਟੇ ਜਾਂਦੇ ਨੇ ਪੁੱਤ ਮਾਵਾਂ ਦੇ
ਮੈਂ ਨਾ ਜਾਂਦੀ ਪੱਟੀ ਵ
ਹੋ ਹੋ ਹੋ ਹੋ ਹੋ ਹੋ
ਹੋ ਚਾਚੇ ਤਾਇਆਂ ਦੇ ਪੁੱਤ ਨੇ ਵੈਲੀ
ਐਵੇਂ ਨਾ ਤੂੰ ਪੰਗਾ ਲੈ ਲੀ
ਐਵੇਂ ਨਾ ਤੂੰ ਪੰਗਾ ਲੈ ਲੀ
ਹੋ ਚਿੱਟੇ ਕੁੜਤੇ ਕਾਲੇ ਖੁੱਸੇ
70 ਕਿੱਲੇ ਅਉਦੀ ਪੈਲੀ
70 ਕਿੱਲ ਆਉਦੀ ਪੈਲੀ
ਹੋ ਉੱਚੀ ਕੋਠੀ ਚੜਦੀ ਪੌੜੀ ਵੇਖ ਲਿਸ਼ਕ ਦੀ ਨੁਕਰੀ ਘੋੜੀ
ਦੂਰੋਂ ਵੱਜਣ ਸਲਾਮਾ ਚੋਬਰਾ
ਹੋਰ ਕੀ ਹੋਣਾ ਲੱਕੀ ਵੇ
ਓਹ ਤੇਰੀ ਏਜ਼ ਤੋ ਦੂਣੇ ਦਿਲ ਤਾ
ਤੋੜ ਤੇ ਜੱਟਾ ਜੱਟੀ ਨੇ
ਪੱਟੇ ਜਾਂਦੇ ਨੇ ਪੁੱਤ ਮਾਵਾਂ ਦੇ
ਮੈਂ ਨਾ ਜਾਂਦੀ ਪੱਟੀ ਵੇ
ਮੈਂ ਨਾ ਜਾਂਦੀ ਪੱਟੀ ਵੇ
ਹੋ ਚੱਕ ਦੀਆ ਪੱਬ ਪੋਲੇ ਪੋਲੇ
ਜੱਟਾ ਦੇ ਪਿੱਛੇ ਫਿਰਦੇ ਟੋਲੇ
ਜੱਟਾ ਦੇ ਪਿੱਛੇ ਫਿਰਦੇ ਟੋਲੇ
ਹਾਲੇ ਤੱਕ ਕੋਈ ਮੇਚ ਨਾ ਆਇਆ
ਬੈਠਕ ਵਿੱਚੋਂ ਮੁੜਨ ਵਿਚੋਲੇ
ਬੈਠਕ ਵਿੱਚੋਂ ਮੁੜਨ ਵਿਚੋਲੇ
ਹੋ ਸੱਚ ਕਹਿਨੀ ਆ ਗਿੱਲ ਤਲਵਾਰੇ
ਪੈ ਜਾਣਗੇ ਨਖ਼ਰੇ ਭਾਰੇ
ਵਿੱਚ ਭੁਲੇਖੇ ਆਕੇ
ਐਵੇ ਰਾਹ ਮੇਰਾ ਨਾ ਡੱਕੀ ਵੇ
ਤੇਰੀ ਏਜ ਤੋ ਦੂਣੇ ਦਿਲ ਤਾ
ਤੋੜ ਤੇ ਜੱਟਾ ਜੱਟੀ ਨੇ
ਪੱਟੇ ਜਾਂਦੇ ਨੇ ਪੁੱਤ ਮਾਵਾਂ ਦੇ
ਮੈਂ ਨਾ ਜਾਂਦੀ ਪੱਟੀ ਵੇ
ਮੈਂ ਨਾ ਜਾਂਦੀ ਪੱਟੀ ਵੇ