ਸਿਰ ਡੱਬੀ ਵਾਲਾ ਪਰਨਾ ਤੇ ਪੈਰੀ ਜੁੱਤੀ ਪਯੀ ਹੋਵੇ
ਖੁੰਡੀ ਮੁਛ ਰਖ ਪੂਰੀ ਟੌਰ ਜੀ ਬ੍ਣਾਈ ਹੋਵੇ

ਹੋ ਕਰਦਾ ਉਡੀਕ ਜਿਹੜਾ ਵਟ ਤੇ ਮੈਂ ਮਰਦੀ ਸ਼ੌਕੀਨ ਜੱਟ ਤੇ
ਆਵਾਂ London ਮੈਂ ਭਜੀ ਇਕ ਖਤ ਤੇ ਮੈਂ ਮਰਦੀ ਸ਼ੌਕੀਨ ਜੱਟ ਤੇ

ਕਾਲਾ ਕੁੜ੍ਤਾ ਪਜਾਮਾ ਤੇ ਸ਼ੇਰ ਡੌਲੇ ਤੇ ਬ੍ਨਾਯਾ ਹੋਵੇ
ਲੰਡੀ ਜੀਪ ਰਖ ਪੂਰਾ ਰੋਹਬ ਜਿਹਾ ਜਮਾਯਾ ਹੋਵੇ

ਮਰਜਾਨੇਆ ਤੂ ਸਾਰੇ ਪਿਛੇ ਕਟ ਤੇ ਮੈਂ ਮਰਦੀ ਸ਼ੌਕੀਨ ਜੱਟ ਤੇ
ਆਵਾਂ London ਮੈਂ ਭਜੀ ਇਕ ਖਤ ਤੇ ਮੈਂ ਮਰਦੀ ਸ਼ੌਕੀਨ ਜੱਟ ਤੇ
ਹੋ ਕਰਦਾ ਉਡੀਕ ਜਿਹੜਾ ਵਟ ਤੇ ਮੈਂ ਮਰਦੀ ਸ਼ੌਕੀਨ ਜੱਟ ਤੇ
ਕੌਣ ਕਿਹੰਦਾ ਜੱਟ ਪਿੰਡਾਂ ਵੱਲੇ ਦੁਖ ਬੜੇ ਸਿਹਿੰਦੇ ਨੇ
ਮਾਲਕ ਮੁਰਾਬਿਆਂ ਦੇ ਟੌਰ ਨਾਲ ਰਿਹਿੰਦੇ ਨੇ

ਲੂਣ ਕਰਦਾ ਦਾ ਨੀ ਕੰਮ ਇਹਦੇ ਫਟ ਤੇ ਮੈਂ ਮਰਦੀ ਸ਼ੌਕੀਨ ਜੱਟ ਤੇ
ਆਵਾਂ London ਮੈਂ ਭਜੀ ਇਕ ਖਤ ਤੇ ਮੈਂ ਮਰਦੀ ਸ਼ੌਕੀਨ ਜੱਟ ਤੇ
ਹੋ ਕਰਦਾ ਉਡੀਕ ਜਿਹੜਾ ਵਟ ਤੇ ਮੈਂ ਮਰਦੀ ਸ਼ੌਕੀਨ ਜੱਟ ਤੇ
ਭਾਵੇ London ਚ ਰਹੀਏ ਮਾਨ ਪਿੰਡ ਨੀ ਭੁਲਾਯੀ ਦਾ
ਪਾਕੇ ਚਾਰ ਜੀਨਾ ਪੈਰ, ਨਾਹੀਓ ਛਡ ਜਾਇਦਾ
ਪ੍ਰੀਤ London ਵਿਚ ਰਹਿਯੀਏ ਪਰ ਪਿੰਡ ਨੀ ਭੁਲਾਯੀ ਦਾ
ਪਾਕੇ ਚਾਰ ਜੀਨਾ ਪੈਰ, ਨਾਹੀਓ ਛਡ ਜਾਇਦਾ
ਓ ਦੇਸੀ ਜੱਟ ਕਿ ਕਰੂ ਕਿਸੇ ਹਟ ਤੇ ਮੈਂ ਮਾਰਦੀ ਸ਼ੌਕੀਨ ਜੱਟ ਤੇ
ਆਵਾਂ London ਮੈਂ ਭਜੀ ਇਕ ਖਤ ਤੇ ਮੈਂ ਮਾਰਦੀ ਸ਼ੌਕੀਨ ਜੱਟ ਤੇ