ਹੋਰ ਸਿਰੋਂ ਲੰਘ ਗੇਯਾ ਪਾਣੀ ਹਦਾ ਕਰ ਗਯਾ ਪਾਰ
ਹੁਣ ਚਕ ਲਾ ਦੁਬਾਰਾ ਜਿਹਦੇ ਸੁੱਟੇ ਹਥਿਆਰ
ਹੋ ਚੰਦ ਨੋਟਾਂ ਲਯੀ ਜ਼ਮੀਰ ਜਿਨਾ ਵੇਚਤੇ
ਉਡਾ ਦੇ ਓਹ੍ਨਾ ਦਿਯਾ ਫੱਕੀਯਾ
ਮੈਂ ਦਿਲੀ ਤਕ ਤਾਰਾਂ ਖੜਕਾ ਦੌ ਮਿਤ੍ਰਾ
ਡਰੀਂ ਨਾ ਜ਼ਮਾਨਤਾਂ ਕਰਾ ਦੌ ਪਕੀਯਾ
ਦਿਲੀ ਤਕ ਤਾਰਾਂ ਖੜਕਾ ਦੌ ਮਿਤ੍ਰਾ
ਡਰੀਂ ਨਾ ਜ਼ਮਾਨਤਾਂ ਕਰਾ ਦੌ ਪਕੀਯਾ ਹੋ
ਹੋ ਜਿਨਾ ਦੇ ਬ੍ਲਡ ਵਿਚ ਨਸ਼ਾ ਰਾਜਨੀਤੀ ਵਾਲਾ ਪੇਯਾ ਦੌੜਦਾ
ਓਹ੍ਨਾ ਨੂ ਵਖਾਦੇ ਏ ਖੌਫ ਮੌਤ ਵਾਲਾ ਨਾਲੇ ਗੁੱਸਾ ਜਿਓਨੇ ਮੋੜ ਦਾ
ਹੋ ਜਿਨਾ ਦੇ ਬ੍ਲਡ ਵਿਚ ਨਸ਼ਾ ਰਾਜਨੀਤੀ ਵਾਲਾ ਪੇਯਾ ਦੌੜਦਾ
ਓਹ੍ਨਾ ਨੂ ਵਖਾਦੇ ਏ ਖੌਫ ਮੌਤ ਵਾਲਾ ਨਾਲੇ ਗੁੱਸਾ ਜਿਓਨੇ ਮੋੜ ਦਾ
ਹੋ ਕਯੀ ਕੌਮ ਦੇ ਗਦਾਰ ਖੁੱਲੇ ਫਿਰਦੇ ਬਾਹਰ
ਪਾੜ ਦੇ ਤੂ ਵਖੀਯਾ
ਮੈਂ ਦਿਲੀ ਤਕ ਤਾਰਾਂ ਖੜਕਾ ਦੌ ਮਿਤ੍ਰਾ
ਡਰੀਂ ਨਾ ਜ਼ਮਾਨਤਾਂ ਕਰਾ ਦੌ ਪਕੀਯਾ
ਦਿਲੀ ਤਕ ਤਾਰਾਂ ਖੜਕਾ ਦੌ ਮਿਤ੍ਰਾ
ਡਰੀਂ ਨਾ ਜ਼ਮਾਨਤਾਂ ਕਰਾ ਦੌ ਪਕੀਯਾ
ਹੋ ਛਡ ਕੇ ਮੈਦਾਨ ਓਹੀ ਭਜਦੇ ਨੇ
ਜਿਹਦੇ ਬੰਦੇ ਹੁੰਦੀ ਦੁੱਕੀ ਦੇ
ਹੋ ਜੇਓਣਾ ਔਖ ਹੋਜੂ ਤੁ ਵੀ ਛਡ ਦੇ
ਸ਼ਰੀਫੀ ਏ ਯਾਰ ਜੁੱਤੀ ਦੇ
ਹੋ ਛਡ ਕੇ ਮੈਦਾਨ ਓਹੀ ਭਜਦੇ ਨੇ
ਜਿਹਦੇ ਬੰਦੇ ਹੁੰਦੀ ਦੁੱਕੀ ਦੇ
ਹੋ ਜੇਓਣਾ ਔਖ ਹੋਜੂ ਤੁ ਵੀ ਛਡ ਦੇ
ਸ਼ਰੀਫੀ ਏ ਯਾਰ ਜੁੱਤੀ ਦੇ
ਹੋ ਇਹੀ ਕਰਦੇ ਨੇ ਨਸ਼ੇ ਦਾ ਵਪਾਰ ਜਿਹਦੇ
ਘੁਮਦੇ ਨੇ ਲਾ ਕੇ ਬੱਤੀਯਾਂ
ਮੈਂ ਦਿਲੀ ਤਕ ਤਾਰਾਂ ਖੜਕਾ ਦੌ ਮਿਤ੍ਰਾ
ਡਰੀਂ ਨਾ ਜ਼ਮਾਨਤਾਂ ਕਰਾ ਦੌ ਪਕੀਯਾ
ਦਿਲੀ ਤਕ ਤਾਰਾਂ ਖੜਕਾ ਦੌ ਮਿਤ੍ਰਾ
ਡਰੀਂ ਨਾ ਜ਼ਮਾਨਤਾਂ ਕਰਾ ਦੌ ਪਕੀਯਾ
ਹੋ ਪਹੁੰਚ centre ਤਾਈ ਏ ਅਨਮੋਲ ਦੀ
ਨਾ ਲੱਗੂ ਹਾਥ-ਘੜੀ ਮਿਤ੍ਰਾ
ਹੋ ਚਲਦੀ ਬਥੇਰੀ ਮੇਗੋਵਾਲੀਆ ਵੇ
ਰਖ ਮੁਛ ਖੜੀ ਮਿਤ੍ਰਾ
ਹੋ ਪਹੁੰਚ centre ਤਾਈ ਏ ਅਨਮੋਲ ਦੀ
ਨਾ ਲੱਗੂ ਹਾਥ-ਘੜੀ ਮਿਤ੍ਰਾ
ਹੋ ਚਲਦੀ ਬਥੇਰੀ ਮੇਗੋਵਾਲੀਆ ਵੇ
ਰਖ ਮੁਛ ਖੜੀ ਮਿਤ੍ਰਾ
ਮਾਨ ਹੁੰਦੀਯਾ ਸਲਾਮਾ ਬਾਬੇ ਨਾਨਕ ਨੇ
ਚੜਤਾਂ ਵੀ ਕਾਇਮ ਰਖੀਯਾ
ਮੈਂ ਦਿਲੀ ਤਕ ਤਾਰਾਂ ਖੜਕਾ ਦੌ ਮਿਤ੍ਰਾ
ਡਰੀਂ ਨਾ ਜ਼ਮਾਨਤਾਂ ਕਰਾ ਦੌ ਪਕੀਯਾ
ਦਿਲੀ ਤਕ ਤਾਰਾਂ ਖੜਕਾ ਦੌ ਮਿਤ੍ਰਾ
ਡਰੀਂ ਨਾ ਜ਼ਮਾਨਤਾਂ ਕਰਾ ਦੌ ਪਕੀਯਾ