[ Featuring Jazzy B, Shinda Kahlon ]
Y'all really got it f*cked up right now You thought
Huh
Y'all ain't seein' AP
F*ck out of here stupid
ਪੈਂਦੇ ਜਦੋ ਜੱਟ pale ਹੋ ਜਾਂਦੇ face
ਅਸਲਾ ਮੰਗੈਰ ਦਾ ਨਾ ਹੁੰਦਾ ਆ trace
One time use ਛੱਤ ਉੱਡ ਦੇ fuse ਫਿਰ ਥਰਦੇ ਹੀ ਜਾਨ ਆਂਦਰਾਂ
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਨਾ ਥਾਣੀਆਂ ਦੇ ਖਾਤਿਆਂ ਵਿੱਚ ਨੋਟ ਹੁੰਦੇ ਆ
ਨਾ ਸੀਰੀਅਲ ਨੰਬਰ ਰਿਪੋਰਟ ਹੁੰਦੇ ਆ
ਬਸ ਨਾਲੀਂ ਦੁਜੇ ਬਣੇ ਕਰ ਘੋੜਾ ਦਬੀਦਾ ਨੀ ਅੱਤ ਚਕੀ ਹੁੰਦੀ ਜੇਹੜੇ ਬਾਂਦਰਾਂ
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਜਿੰਦਾ ਕਾਰਤੂਸ ਵਾਂਗੂ ਰੱਖਦੇ ਜ਼ਮੀਰ ਨੂੰ
ਜੋਹਨ ਸੀਨੇ ਵਾਂਗੂ ਚੰਡਿਆ ਸਰੀਰ ਨੂੰ
ਕਾਲਾ ਪਿਤਲ ਨਾ ਚਮ ਨੂੰ ਨਾ ਧੇੜਦਾ
7 ਕਿਲੋ ਦਾ ਗੰਡਾਸਾ ਮੱਧ ਖੇੜਦਾ
ਗੋਲੀ ਲੰਗਦੀ ਆ ਕੰਨ ਤੋਂ ਦੰਗ ਕਰ
ਨਾ ਕਦੇ ਮਿਲੀ ਆ ਦਲੇਰੀ ਕਿੱਥੋਂ ਮੰਗ ਕੇ
ਸਾਹਾ ਵਾਲੇ ਖਾਤੇ ਉਤੇ ਜ਼ੌਰ ਦੱਸ ਕੀ ਨਾ ਜਾਣਾ ਕੱਲ ਅੱਜ ਦੇ ਸਿਕੰਦਰ
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਸਾਨੂੰ ਦੇਖ ਬਨੇ ਚਨੇ ਭਜਦੀ ਕਤੀੜ
ਗੱਲਾਂ ਨਾਲ ਮੰਨਦੇ ਨੀ ਡੰਡਿਆਂ ਦੇ ਪੀਰ
ਮੋੜਾ ਉਤੇ ਛਤੀਆਂ ਹਵੇਲੀਆਂ ਨੇ ਜੋ
ਮੁੰਡੇ ਝੱਟ ਕਰ ਦੇਣ ਖੰਡਰਾਂ
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਟਾਈਮ ਪਿਛੋ ਹੁੰਦੀ ਜਦੋ ਹੁੰਦੀ ਲਾੱਗ ਡਾਟ
ਅਗਲੇ ਦੀ ਠੋਕ ਤੇ ਆ ਪੱਟੀ ਦੀ ਚੁਗਾਠ
ਵਜੇ ਲਾਲਕਾਰੇ ਨਾਲੇ ਹੁੰਦਾ ਆ ਅੰਦਾਜ਼ਾ
ਵਾਕਾ ਕਰਨਾ ਆ ਕੋਈ ਪੰਦਰਾਂ
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਕੱਟੇ ਆ ਬਿਹਾਰੀ ਯਾਰਾਂ ਰੱਖੇ ਮੰਗਵਾ ਕੇ ਵਿਚ ਰੋਂਦ ਪਾਈਏ 315
ਓਹ ਤੇਨੂੰ ਪਤਾ ਹੀ ਆ
ਜੱਟਾਂ ਨਾਲ ਪੰਗਾ ਨਹੀਂ ਲਈਦਾ