MRV
ਯਾਰੀ ਡੂੰਗੀ ਪੈਗੀ
ਯਾਰੀ ਸੀਨੇ ਦੇ ਵਿੱਚ ਬਹਿਗੀ
ਯਾਰੀ ਡੂੰਗੀ ਪੈਗੀ
ਯਾਰੀ ਸੀਨੇ ਦੇ ਵਿੱਚ ਬਹਿਗੀ
ਜਦੋਂ ਤੂੰ ਜਾਂਦੀ ਵਾਰੀ ਕਹਿਗੀ
ਜਦੋਂ ਤੂੰ ਜਾਂਦੀ ਵਾਰੀ ਕਹਿਗੀ ਹੋਗਿਆ course ਪੂਰਾ ਵੇ
ਕੀ ਹੋ ਗਿਆ ਜੇ ਰਹਿ ਗਿਆ ਆਪਣਾ ਪਿਆਰ ਅਧੂਰਾ ਵੇ?
ਕੀ ਹੋ ਗਿਆ ਜੇ ਰਹਿ ਗਿਆ ਆਪਣਾ ਪਿਆਰ ਅਧੂਰਾ ਵੇ?
ਯਾਰਾ ਸੀ ਮੈਨੂੰ ਸਮਝਇਆ,
ਹੁਸਨ ਕਿਸੇ ਦੇ ਹੱਥ ਨਾ ਆਇਆ
ਯਾਰਾ ਸੀ ਮੈਨੂੰ ਸਮਝਇਆ,
ਹੁਸਨ ਕਿਸੇ ਦੇ ਹੱਥ ਨਾ ਆਇਆ
ਇਸ਼ਕ ਨੇ ਜ਼ੋਰ ਬਥੇਰਾ ਲਾਇਆ,
ਇਸ਼ਕ ਨੇ ਜ਼ੋਰ ਬਥੇਰਾ ਲਾਇਆ,
ਯਾਰੋ "Sharry" ਹਾਰ ਗਿਆ
ਯਾਰੀ ਵੀ ਮੈ ਛੱਡੀ, ਨਾਲੇ ਹੱਥੋ ਪਿਆਰ ਗਿਆ
ਯਾਰੀ ਵੀ ਮੈ ਛੱਡੀ, ਨਾਲੇ ਹੱਥੋ ਪਿਆਰ ਗਿਆ
ਮੇਰੀ ਬੇਵਫ਼ਾਈ ਦਿਸ੍ਗਿ ਵੇ
ਨਾ ਦੀਸੀ ਮੇਰੀ ਮਜਬੂਰੀ
ਜੇਡੀ ਪ੍ਰੇਮ ਕਹਾਣੀ ਲਿਖਣੀ ਸੀ
ਓ ਰਿਹ ਗਯੀ ਵਿਚ ਅਧੂਰੀ
ਜਦੋਂ ਦੀ ਪਈ ਗਯੀ ਤੇਥੋਨ ਦੂਰੀ
ਜਦੋਂ ਦੀ ਪਈ ਗਾਯੀ ਤੇਤੋਂ ਦੂਰੀ
ਏਹੇ ਦੂਰੀ ਮਾਰ ਗਯੀ
ਮੁਹੱਬਤ ਮੇਰੀ ਸਜਨਾ ਕਿਸਮਤ ਹਥੋਂ ਹਾਰ ਗਯੀ
ਮੁਹੱਬਤ ਮੇਰੀ ਸਜਨਾ ਕਿਸਮਤ ਹਥੋਂ ਹਾਰ ਗਯੀ
MRV