Back to Top

Kabaddi Kabaddi Video (MV)

Performed By: Babbu Maan
Length: 4:52
Written by: Babbu Maan

Babbu Maan - Kabaddi Kabaddi Lyrics
Official

ਕੌਡੀ ਕੌਡੀ ਕੌਡੀ ਕੌਡੀ
ਕੌਡੀ ਕੌਡੀ ਕੌਡੀ ਕੌਡੀ
ਕਬੱਡੀ ਕਬੱਡੀ ਕਬੱਡੀ ਕਬੱਡੀ
ਕਬੱਡੀ ਕਬੱਡੀ ਕਬੱਡੀ ਕਬੱਡੀ
ਹੱਥ ਮਾਰਕੇ ਪੱਟਾਂ ਤੇ ਪੈਂਦੀ raid ਨੀ ਹਾਏ ਮੈ ਕਿਹਾ ਸੁਣ ਮੁਟਿਆਰੇ

ਏ ਕਬੱਡੀ ਹੁੰਦੀ ਮਾਰਦਾ ਦੀ ਖੇਡ ਨੀ ਹਾਏ ਨੀ ਆਜਾ ਚੱੜ ਆ ਚੁਬਾਰੇ

ਦੋਵੇਂ ਹੱਥ ਜੋੜਕੇ ਧਿਆਵਾਂ ਰੱਬ ਨੂੰ
ਬਾਜ ਵਾਲੀ ਅੱਖ ਨਾਲ ਦੇਖਾਂ ਸਭ ਨੂੰ
ਦੋਵੇਂ ਹੱਥ ਜੋੜਕੇ ਧਿਆਵਾਂ ਰੱਬ ਨੂੰ
ਬਾਜ ਵਾਲੀ ਅੱਖ ਨਾਲ ਦੇਖਾਂ ਸਭ ਨੂੰ
ਪੈਂਦੇ ਗਿੱਠ ਗਿੱਠ ਧਰਤੀ ਚ ਛੇਦ ਨੀ ਹਾਏ ਗੱਲ ਸੁਣ ਸਰਕਾਰੇ

ਏ ਕਬੱਡੀ ਹੁੰਦੀ ਮਰਦਾ ਦੀ ਖੇਡ ਨੀ ਹਾਏ ਨੀ ਆਜਾ ਚੱੜ ਆ ਚੁਬਾਰੇ

ਬਦਲਾਂ ਦੇ ਵਾਂਗ ਅੱਜ ਮਾਨ ਬੋ ਬੋਲਦਾ
ਕਹਿਣਾ ਕੀ ਏ ਬਿੱਲੋ ਝੋਟੇ ਜਿਨ੍ਹੇ ਜ਼ੋਰ ਦਾ
ਬਦਲਾਂ ਦੇ ਵਾਂਗ ਅੱਜ ਮਾਨ ਬੋ ਬੋਲਦਾ
ਕਹਿਣਾ ਕੀ ਏ ਬਿੱਲੋ ਝੋਟੇ ਜਿਨ੍ਹੇ ਜ਼ੋਰ ਦਾ
ਖੇਹ ਕੇ ਹਿੱਕ ਨਾਲ ਲੰਗੇ ਜੇਓਂ blade ਨੀ ਹਾਏ ਨੀ ਮੈ ਕਿਹਾ ਸੁਣ ਸਰਕਾਰੇ

ਏ ਕਬੱਡੀ ਹੁੰਦੀ ਮਰਦਾ ਦੀ ਖੇਡ ਨੀ ਹਾਏ ਨੀ ਆਜਾ ਚੱੜ ਕੇ ਚੁਬਾਰੇ

ਕੱਢ ਨੇ ਬੈਠਕਾਂ ਤੇ ਮਾਰਦੇ ਨੇ ਦੰਡ
ਮੱਲ ਦਿੰਦੇ ਕੰਨ ਬਿੱਲੋ ਚਾੜ ਦੇਂਦੇ ਕੰਡ
ਕੱਢ ਨੇ ਬੈਠਕਾਂ ਤੇ ਮਾਰਦੇ ਨੇ ਦੰਡ
ਮੱਲ ਦਿੰਦੇ ਕੰਨ ਬਿੱਲੋ ਚਾੜ ਦੇਂਦੇ ਕੰਡ
ਹੁੰਦੀ ਜੱਟਾਂ ਨੂੰ ਪਸੰਦ ਨੀ ਖੂਨੀ ਖੇਡ ਨੀ ਹਾਏ ਮੈ ਕਿਹਾ ਸੁਣ ਸਰਕਾਰੇ

ਏ ਕਬੱਡੀ ਹੁੰਦੀ ਮਰਦਾ ਦੀ ਖੇਡ ਨੀ ਹਾਏ ਨੀ ਦੇਖ ਚੱੜ ਕੇ ਚੁਬਾਰੇ

ਦੂਜੇ ਪਾਸੇ ਜਾਫੀ ਦੇਖ ਫ਼ਨ ਚੱਕਦਾ
ਅੱਖ ਨਾਲ ਮਾਪਦਾ ਏ ਨਾਪ ਲੱਕ ਦਾ
ਦੂਜੇ ਪਾਸੇ ਜਾਫੀ ਦੇਖ ਫ਼ਨ ਚੱਕਦਾ
ਅੱਖ ਨਾਲ ਮਾਪਦਾ ਏ ਨਾਪ ਲੱਕ ਦਾ
ਕੇਂਚੀ ਮਾਰਦਾ flying ਪੈਂਦੀ ਲਹਿਰ ਨੀ ਹਾਏ ਮੈ ਕਿਹਾ ਸੁਣ ਸਰਕਾਰੇ

ਏ ਕਬੱਡੀ ਹੁੰਦੀ ਮਰਦਾਂ ਦੀ ਖੇਡ ਨੀ ਹਾਏ ਨੀ ਆਜਾ ਚੱੜ ਕੇ ਚੁਬਾਰੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Babbu Maan
Copyright: Lyrics © Royalty Network

Back to: Babbu Maan

Tags:
No tags yet