ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥ਮਿਤ੍ਰ ਪਿਆਰੇ ਨੂੰ
ਮਿਤ੍ਰ ਪਿਆਰੇ ਨੂੰ
ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ ॥ਨਾਗ ਨਿਵਾਸਾਂ ਦੇ ਰਹਣਾ ॥
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥
ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ
ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ ॥ਬਿੰਗ ਕਸਾਈਯਾਂ ਦਾ ਸਹਣਾ ॥
ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ
ਹਾਲੁ ਮੁਰੀਦਾਂ ਦਾ ਕਹਣਾ ॥ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਣਾ ॥੧॥੧॥੬॥ਭੱਠ ਖੇੜਿਆਂ ਦਾ ਰਹਣਾ ॥੧॥੧॥੬॥
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥ਮਿਤ੍ਰ ਪਿਆਰੇ ਨੂੰ
ਹਾਲੁ ਮੁਰੀਦਾਂ ਦਾ ਕਹਣਾ ॥ਮਿਤ੍ਰ ਪਿਆਰੇ ਨੂੰ ਪਿਆਰੇ ਨੂੰ
ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ ਪਿਆਰੇ ਨੂੰ