ਅਜ ਕਾਤੋਂ ਸਜਨਾ ਹਾਸੇ
ਖੁਸ ਗਏ ਵੇ ਬੁੱਲਾਂ ਤੋਂ
ਖਮਬ ਲਾਕੇ ਭੂਰ ਵੀ ਉੱਡ ਗਏ
ਇਸ਼ਕੇ ਦਿਆਂ ਫੁੱਲਾਂ ਤੋਂ
ਪੈਂਦੇ ਨੇ ਵਾਪਸ ਕਰਨੇ
ਕਰਜ਼ੇ ਨੀ ਪਯਾਰਾਂ ਦੇ
ਚਿੱਠੇ ਜਦ ਰਬ ਖੋਲੂਗਾ
ਹਿੱਸੇ ਜੋ ਯਾਰਾ ਦੇ
ਲੇਖੇ ਪੈ ਜਾਣੇ ਦੇਣੇ
ਓਦੋ ਫਿਰ ਸਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਐ
ਬਦਲਾਂ ਦਾ ਬਣਿਆਂ ਧੁਆਂ
ਸੂਰਜ ਤਕ ਸੜੇਆ ਨੀ
ਚਨ ਉਡਾ ਹੋਰ ਕਿਸੇ ਦੇ
ਕੋਠੇ ਜਾ ਚੜੇਆ ਨੀ
ਬਦਲਾਂ ਦਾ ਬਣਿਆਂ ਧੁਆਂ
ਸੂਰਜ ਤਕ ਸੜੇਆ ਨੀ
ਚਨ ਉਡਾ ਹੋਰ ਕਿਸੇ ਦੇ
ਕੋਠੇ ਜਾ ਚੜੇਆ ਨੀ
ਐਨਾ ਵੀ ਮਾਨ ਜਵਾਨੀ
ਕਰ ਨਾ ਤੂੰ ਨਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ (ਮਿਤ੍ਰਾਂ ਨੇ ਟੁੱਟਦੇ ਵੇਖੇ)
ਮਾਸੂਮ ਹੀ ਰੇਹ ਜਾਨਦੇ ਨੀ
ਜ਼ਿੰਦਗੀ ਨੂੰ ਸਿੱਖਣਾ ਨਯੀ ਸੀ
ਦੁੱਖਾਂ ਨੇ ਗੀਤ ਜੇ ਬਣਕੇ
ਬਾਜ਼ਾਰੀ ਬਿਕਣਾ ਨਯੀ ਸੀ
ਦਿਲ ਚੋਂ ਤੂੰ ਕੱਢਦੀ ਜੇ ਨਾ
ਹੱਥ ਫੜ ਕੇ ਚਡਦੀ ਜੇ ਨਾ
ਤੈਨੂੰ ਸੀ ਸੁਣਦੇ ਰੈਹਣਾ
ਸਿੱਧੂ ਨੇ ਲਿਖਣਾ ਨਯੀ ਸੀ
ਸੁਣਕੇ ਕਦੇ ਡੋਲੀ ਨਾ ਤੂੰ
ਸੁਣਕੇ ਕਦੇ ਡੋਲੀ ਨਾ ਤੂੰ
ਹੰਜੂ ਐ ਖਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਏ, ਮਿਤ੍ਰਾਂ ਨੇ ਟੁੱਟਦੇ ਵੇਖੇ