[ Featuring ]
ਬਣ ਮੋਰਨੀ ਓ ਬਣ ਮੋਰਨੀ
ਬਣ ਮੋਰਨੀ ਓ ਬਣ ਮੋਰਨੀ
ਓ ਬਣ ਮੋਰਨੀ ਬਾਗਾਂ ਦੇ ਵਿਚ ਨਚਾ
ਨਚਾ ਵੇ ਬਣ ਮੋਰਨੀ ਬਾਗਾਂ ਦੇ ਵਿਚ ਨਚਾ
ਤੂ ਪੈਲਾਂ ਪਾਉਂਦਾ ਆਜਾ ਮਿੱਤਰਾ
ਬਣ ਮੋਰਨੀ ਬਾਗਾਂ ਦੇ ਵਿਚ ਨਚਾ
ਬਾਗਾਂ ਦੇ ਵਿਚ ਨਚਾ
ਪੈਰ ਪੈਰ ਮੇਰੇ ਹਾਸੇ ਡੁੱਲਦੇ
ਪੈਰ ਪੈਰ ਮੇਰੇ ਖੇੜੇ ਵੇ
ਮੈ ਦੁਨੀਆਂ ਤੋ ਦੂਰ ਹੋ ਗਈ
ਦੁਨੀਆਂ ਮੇਰੇ ਨੇੜੇ ਵੇ
ਭੈੜੀ ਦੁਨੀਆਂ ਦੇ ਹਾਏ ਵੇ
ਭੇੜੀ ਦੁਨੀਆਂ ਦੇ ਮੋੜ ਕੋਲੋ ਬਚਾ
ਬਚਾ ਵੇ ਭੇੜੀ ਦੁਨੀਆਂ ਦੇ ਮੋੜ ਕੋਲੋ ਬਚਾ
ਤੂ ਪੈਲਾਂ ਪਾਉਂਦਾ ਆਜਾ ਮਿੱਤਰਾ
ਬਣ ਮੋਰਨੀ ਬਾਗਾਂ ਦੇ ਵਿਚ ਨਚਾ
ਬਾਗਾਂ ਦੇ ਵਿਚ ਨਚਾ
ਚਮਕ ਪਿਆਰ ਦੀ ਹਾਏ ਵੇ
ਚਮਕ ਪਿਆਰ ਦੀ ਰੰਗਣ ਵਿਚ ਰਚਾ
ਰਚਾ ਵੇ
ਚਮਕ ਪਿਆਰ ਦੀ ਰੰਗਣ ਵਿਚ ਰਚਾ
ਤੂੰ ਪੈਲਾਂ ਪਾਉਂਦਾ ਆਜਾ ਮਿੱਤਰਾ
ਬਣ ਮੋਰਨੀ ਬਾਗ਼ਾਂ ਦੇ ਵਿੱਚ ਨਚਾ