ਅੱਧਾ ਪੀਰ -ਫਕੀਰ ਅੱਧਾ ਰਹਿੰਦਾ ਸ਼ਰਾਬੀ
ਨਾ ਮੇਰਾ ਰਾ... ਰਹਿ ਮੇਰੇ ਜਿਹੜੀ ਮਰਜੀ ਖੁਦਾ ਦੀ
ਮੈਨੂੰ ਆਪਣਿਆਂ ਨੇ ਲੁਟਿਆ
ਰੱਬ ਨੇ ਬਣਾ ਕੇ ਇਸ ਦੁਨੀਆ ਚ ਸੁਟਿਆ
ਕੋਈ ਕਹੇ ਦੁਨੀਆ ਚ ਕਦਰ ਨੀ ਪਿਆਰ ਦੀ
ਕੋਈ ਕਹੇ ਦੁਨੀਆ ਖੁਸ਼ੀਆਂ ਮੇਰੇ ਯਾਰ ਦੀ
ਵੱਖਰੀ ਕਹਾਣੀ ਹਰ ਕਿਸੇ ਦੀ ਜ਼ੁਬਾਨੀ
ਹੁਣ ਰੁੱਤ ਵੇ ਤੂਫਾਨੀ ਪਰ ਉਮੀਦ ਬੇਬਹਾਰ ਦੀ
ਕੋਈ ਕਹੇ ਦੁਨੀਆ ਵੀ ਰੱਬ ਦੀ ਆਵਾਜ਼
ਕੋਈ ਕਹੇ ਦੁਨੀਆ ਤੋਂ ਰੱਬ ਵੀ ਨਾਰਾਜ਼ ਮੇਰੀ
ਇੱਕੋ ਹੀ ਆਸਰਾ ਰੱਬ ਸੁਨਲੇ ਆਵਾਜ਼
ਸਚੇ ਯਾਰਾਂ ਦਾ ਸਾਥ ਭਾਵੇਂ ਦਿਨ ਹੋ ਯਾ ਰਾਤ
ਉੱਚੀਆਂ ਗੱਲਾਂ ਸੋਚਾਂ
ਆਖਰੀ ਮੈਂ ਆਂਸੂ ਪੋਚਾਂ
ਮੱਥੇ ਤੋਂ ਪਸੀਨਾ, ਮੈਨੂੰ ਮਿਲੇਆਂ ਹਸੀਨਾ
ਨਾਲੇ ਮਾਰ ਸੋਨਾ-ਚਾਂਦੀ
ਮੇਰੇ ਯਾਰਾਂ ਨਹੀਓ ਭੰਗ ...ਪਿਛੇ ਘਰਾਂ ਦੇ ਉਜਾੜੀ
ਮੈਨੂੰ ਰੋਕ ਕੇ ਦਿਖਾਓ
ਖੁਦ ਮੇਰੇ ਤੋਂ ਸਿਖੋ, ਮੈਨੂੰ ਦੱਸਣ ਨੂ ਆਓ
CD ਖਰੀਦੋ ਹੁਣ ਯਾਰਾਂ ਨੂੰ ਸੁਣਾਓ
ਵੱਡੇ ਗੱਡੀਆਂ ਚਲਾਓ, ਬਸੇ ਖੋਲ ਕੇ ਬਾਜਾਓ
ਪਰ ਮੋਕਾ ਜਦੋ ਮਿਲੇ ਦੁਨੀਆ ਦੇ ਮੇਲਿਆਂ ਤੋ ਹੋ ਜਾਓ ਵਾਲੇ
ਉਦੋ ਸੋਚੋ ਇਕ ਗਲ
ਪਹਿਲਾਂ ਮਸਲੇ ਬਨਾਣਾ ਫਿਰ ਮਸਲਿਆਂ ਦਾ ਹੱਲ
ਸਚੇ ਯਾਰਾਂ ਦਾ ਸਾਥ ਝੂਠੇ ਯਾਰਾਂ ਦਾ ਕਤਲ
ਇੱਥੇ cash ਏ ਐਸ਼ ਸਾਰੇ ਪੈਸੇ ਦੇ ਪੁਜਾਰੀ
ਪਾਈ ਪਾਈ ਵੇ ਜਿੰਦ ਮੈਂ ਬਟੋਰਦਿਆਂ ਗੁਜਾਰੀ
ਮੈਂ ਵੀ ਦੁਨੀਆ ਚ ਆਇਆ ਮੈਂ ਨਾ ਦੁਨੀਆ ਬਣਾਈ
ਰਾਸ ਨਾ ਆਏ ਮੈਨੂੰ ਦੁਨੀਆ ਦੁਹਾਈ
ਹੁਣ ਬੋਤਲਾਂ ਸ਼ਰਾਬ ਦੀਆਂ ਸੜਕਾਂ ਤੇ ਡੋਲ
ਜਿੰਦ ਆਏ-ਜਾਏ ਪਿਛੇ ਰੈਣ ਯਾਦਾਂ... ਲੋਕੀ ਬੋਲਣ ਰੱਬ
ਸੁਨਲੇ ਤੂੰ ਸਾਰੀਆਂ ਹੁਣ ਆਖਦਾ ਉਠਾਲੇ
ਲਗਦਾ ਨੀ ਦਿਲ ਮੈਨੂੰ ਵਾਪਿਸ ਬੁਲਾਲੇ
ਵੇ ਲਗਦਾ ਨੀ ਦਿਲ ਮੈਨੂੰ ਵਾਪਿਸ ਬੁਲਾਲੇ
ਲਗਦਾ ਨੀ ਦਿਲ ਮੇਰਾ ਵਾਪਿਸ ਬੁਲਾਲੇ
ਲਗਦਾ ਨੀ ਦਿਲ ਮੈਨੂੰ ਵਾਪਿਸ ਬੁਲਾਲੇ