ਮੈ ਕਰਨਾ ਨੀ ਪਿਆਰ ਨਾ ਦਿਲ ਮੈ ਦੁਖਾਉਣਾ
ਮੈ ਕਰਨਾ ਨੀ ਪਿਆਰ ਨਾ ਦਿਲ ਤੁੜਵਾਉਣਾ
ਮੈ ਕਰਨਾ ਨੀ ਪਿਆਰ ਨਾ ਦਿਲ ਮੈ ਦੁਖਾਉਣਾ
ਮੈ ਕਰਨਾ ਨੀ ਪਿਆਰ ਨਾ ਦਿਲ ਤੁੜਵਾਉਣਾ
ਮੈ ਵੱਸ ਦੀ ਨੀ ਹੁਣ ਪੀੜ ਸਭ ਦੀ ਨੀ ਕਰਨੀ
ਨੀ ਗੱਲ ਜਿਡੀ ਦਿਲ ਚ ਸੁਲਾ
ਏ ਬਹੁਤਾ ਤੜਪਾਉਂਦਾ ਰਾਤਾਂ ਨੂੰ ਰਵਾਉਂਦਾ
ਇਹੋ ਜੇਹਾ ਚਾਹੀਦਾ ਨੀ ਪਿਆਰ
ਥੱਕ ਗਿਆ ਮੈ ਅੱਕ ਗਿਆ ਮੈ
ਚੁੱਕ ਚੁੱਕ ਕੇ ਮੁੱਕ ਗਿਆ ਮੈ
ਭੱਜ ਭੱਜ ਕੇ ਨੱਠ ਨੱਠ ਕੇ
ਅੰਦਰੋਂ ਕਾਲੀ ਸੁੱਕ ਗਿਆ ਮੈ
ਭਰ ਭਰ ਕੇ ਦਿਲਾਂ ਦੀ ਮੁਰਾਦ ਨੀ
ਹੋਇਆ ਬਰਬਾਦ ਨੀ
ਖੋਇਆ ਘਰਬਾਰ ਨੀ ਖੋਇਆ ਕਾਰੋਬਾਰ ਨੀ
ਕਿਊ ਸੋਵਾਂ ਨਾ ਰਾਤ ਮੈ
ਕ੍ਯੂਂ ਹੋਵਾਂ ਤਨ੍ਹਾ ਮੈ
ਕ੍ਯੂਂ ਖੋਵਾਂ ਸਾਰੇ ਯਾਰ ਮੈ
ਕ੍ਯੂਂ ਰੋਵਾਂ ਹਰ ਵਾਰ ਮੈ
ਮਨਲੀ ਮੈ ਹਾਰ ਨੀ ਹੋਣਾ ਮੈਥੋਂ ਪਿਆਰ ਨੀ
ਕਰਨਾ ਮੈ ਪਿਆਰ ਨੀ ਹੌਕਾ ਹੌਕਾ ਪਿਆਰ