[ Featuring Deejay Singh ]
ਹੱਥ ਨੋਕੀਆ ਤੋਹ apple ਨੂੰ ਪਾਲਿਆ
ਨੀ ਛੇਤੀ ਹੀ ਤਰੱਕੀ ਹੋ ਗਈ
ਕੰਮ ਅਸੀਂ ਵੀ ਤਾਂ ਪੈਗ ਤੋਹ ਵਧਾ ਲਿਆ
ਬੋਤਲ ਨਿਤ ਪੱਕੀ ਹੋ ਗਈ
ਤੇਰੀ ਯਾਦ ਚ ਫਰੋਲੀ ਜਵਾ ਸ਼ਿਵ ਨੂੰ
ਨੀ ਏਨੇ ਗਮਗੀਨ ਹੁੰਦਾ ਨਾ
ਤੇਰਾ ਆਉਣਾ reply ਗੱਲ ਦੂਰ ਦੀ
Message ਸਾਡੇ ਸੀਨ ਹੁੰਦੇ ਨਾ
ਤੇਰਾ ਆਉਣਾ reply ਗੱਲ ਦੂਰ ਦੀ
Message ਸਾਡੇ ਸੀਨ ਹੁੰਦੇ ਨਾ
ਤੇਰਾ ਆਉਣਾ reply ਗੱਲ ਦੂਰ ਦੀ
Message ਸਾਡੇ ਸੀਨ ਹੁੰਦੇ ਨਾ
ਨੀ ਤੂੰ ਦਿੰਦੀ ਨਾ ਜਵਾਬ ਬਹਿਕੇ online
ਕੀਹਦੇ ਨਾਲ ਚੈਟ ਚਲਦੀ
ਕੁੜੇ ਇਕ ਦਾ ਹੋਇਦਾ ਹਰ ਇਕ ਦਾ ਨੀ
ਇਹਦੇ ਕਦੇ ਓਹਦੇ ਵਾਲ ਦੀ
ਕਾਸ਼ ਫੱਕਰ ਜਾ ਬੰਦੇ ਅਸੀਂ ਇਸ਼ਕ ਦੀ ਸਾਧਨਾਂ ਚ ਲੈਣ ਹੁੰਦੇ ਕੁੜੀ
ਬੜੇ ਹੌਲੀ ਹੌਲੀ ਵੇਖ਼ੇ ਇਥੇ ਛੱਡ ਦੇ
ਨੀ ਤੇਰੇ ਵਾਂਗੂ mean ਹੁੰਦੇ ਨਾ
ਨੀ ਤੇਰਾ ਆਉਣਾ reply ਗੱਲ ਦੂਰ ਦੀ
Message ਸਾਡੇ seen ਹੁੰਦੇ ਨਾ
ਨੀ ਤੇਰਾ ਆਉਣਾ reply ਗੱਲ ਦੂਰ ਦੀ
Message ਸਾਡੇ seen ਹੁੰਦੇ ਨਾ
ਲਾਇਆ insta ਤੇ chat ਵਾਲੇ theme ਤੇਰਾ
ਓਵੀ ਸਾਥੋਂ ਓਵੀ chnge ਹੋਇਆ ਨਾ
ਐਸਾ number ਤੂੰ ਪਾਇਆ ਸੀ block ਤੇ
ਨੀ ਮੁੜ ਵਿਚ range ਹੋਇਆ ਨਾ
ਤੇਰੀ ਸਾਂਭ ਸਾਂਭ ਰੱਖੀ ਗੱਲਬਾਤ
Chatbox clean ਹੁੰਦੇ ਨਾ
ਗੱਲ ਕੱਲ ਦੀ ਸੀ Happie ਦੇ ਤੂੰ ਨਾਲ ਸੀ
ਨੀ ਤਾਹੀ ਤਾਂ ਯਕੀਨ ਹੁੰਦੇ ਨਾ
ਨੀ ਤੇਰਾ ਆਉਣਾ reply ਗੱਲ ਦੂਰ ਦੀ message ਸਾਡੇ ਸੀਨ ਹੁੰਦੇ ਨਾ
ਨੀ ਤੇਰਾ ਆਉਣਾ reply ਗੱਲ ਦੂਰ ਦੀ message ਸਾਡੇ ਸੀਨ ਹੁੰਦੇ ਨਾ
ਕਦੇ ਬਣਕੇ police ਸਾਨੂੰ ਲੱਭਦੀਆਂ ਸੀ ਅੱਖਾਂ ਚੋਰ ਹੋ ਗਈਆ ਨੇ
ਹੁਣ ਸੱਜਣ ਵੀ ਓ ਨਾ ਰਹੇ ਤੇ ਗੱਲਾਂ ਹੋਰ ਹੋ ਗਈਆਂ ਨੇ
ਓਦੋ ਰੀਝਾਂ ਲਾ ਲਾ ਦੇਖਦਿਆਂ ਸੀ ਅੱਜ ਬੋਰ ਹੋ ਗਈਆਂ ਨੇ
ਹੁਣ ਓਂਦੇ ਆ black and white ਖਿਆਲ ਵੀ ਰੰਗੀਨ ਹੁੰਦੇ ਨਾ
ਤੇਰੇ ਦਿੱਤੇ ਜੋ ਪਿਆਰ ਦੇ ਹਿਸਾਬ ਤੇ ਕਿਤਾਬ ਤਕਸੀਮ ਹੁੰਦੇ ਨਾ
ਹਾ ਆ ਆ ਆ