ਵੇ smokey ਮੇਰੀ ਅੱਖ ਹਾਣੀਆਂ
ਉੱਤੋਂ ਲਾਕੇ ਸ਼ੁਕੀਨੀ ਪੂਰੀ ਰੱਖਦੀ
ਆਏ ਹਾਸਾ ਮੇਰੀ ਜਾਂ ਕੱਢ ਦਾ
ਮੇਰੀ ਕਲੀ-ਕਲੀ ਯਾਦਾਂ ਸਵਾ ਲੱਖ ਦੀ
ਵੇ smokey ਮੇਰੀ ਅੱਖ ਹਾਣੀਆਂ
ਮੈਂ ਤੈਨੂੰ ਗੱਲ ਲਾਕੇ ਰੱਖਦੀ
ਤੂੰ ਗੱਲ-ਗੱਲ ਉੱਤੇ hurt ਜੇਹਾ ਕਰਦਾ
ਤੂ ਮੇਰੀ obsses ਚ ਚਣਾ
ਕਾਤੋਂ ਗੈਰਾਂ ਚ flirt ਜੇਹਾ ਕਰਦਾ
ਤੂ ਗੇੜੀ rout ਫਿਰੈ ਛੱਡ ਦਾ
ਮੈਂ ਛੱਡੀ ਹਰਜੀ ਲਯੀ ਹੁਲਾਰਾ ਤੋਰ ਲਾਕ ਦੀ
ਵੇ smokey ਮੇਰੀ ਅੱਖ ਹਾਣੀਆਂ
ਵੇ smokey ਮੇਰੀ ਅੱਖ ਹਾਣੀਆਂ
ਉੱਤੋਂ ਲਾਕੇ ਸ਼ੁਕੀਨੀ ਪੂਰੀ ਰੱਖਦੀ
ਆਏ ਹਾਸਾ ਮੇਰੀ ਜਾਂ ਕੱਢ ਦਾ
ਮੇਰੀ ਕਲੀ-ਕਲੀ ਯਾਦਾਂ ਸਵਾ ਲੱਖ ਦੀ
ਵੇ smokey ਮੇਰੀ ਅੱਖ ਹਾਣੀਆਂ
ਤੂੰ ਕੱਤੋਂ ਰੱਖੇ ਰੌਬ ਵੇ ਐਨਾ
ਮੈਂ ਵੀ ਮਾਂ-ਪੇਯਾ ਨੇ ਚਾਵਾਂ ਨਾਲ ਪਾਲੀ
ਐ ਹੁਣ ਮੇਨੂ doubt ਜੇਹਾ ਹੁੰਦਾ ਐ
ਪਸੰਦ ਕਰ ਤੈਨੂੰ ਕਿੱਤੀ ਥੋੜੀ ਕਾਲੀ
ਮੈਂ ਟੁੱਟੀ ਜੋੜ-ਜੋੜ ਕੇ ਪਾਵਾਂ
ਚੱਲਾਰ ਲੈਕੇ ਦੇਵੇ ਨਾ ਤੂੰ ਮੈਨੂੰ ਨਾਥ ਦੀ
ਵੇ smokey ਮੇਰੀ ਅੱਖ ਹਾਣੀਆਂ
ਵੇ smokey ਮੇਰੀ ਅੱਖ ਹਾਣੀਆਂ
ਉੱਤੋਂ ਲਾਕੇ ਸ਼ੁਕੀਨੀ ਪੂਰੀ ਰੱਖਦੀ
ਆਏ ਹਾਸਾ ਮੇਰੀ ਜਾਂ ਕੱਢ ਦਾ
ਮੇਰੀ ਕਲੀ-ਕਲੀ ਯਾਦਾਂ ਸਵਾ ਲੱਖ ਦੀ
ਵੇ smokey ਮੇਰੀ ਅੱਖ ਹਾਣੀਆਂ