Back to Top

Darsh Dhaliwal - Area De Jatt Lyrics

Darsh Dhaliwal - Area De Jatt Lyrics
Official

[ Featuring Gurlej Akhtar ]

Gur Sidhu Music

ਹੋ Area ਦੇ ਜੱਟਾਂ ਵਰਗੇ government ਜੀ ਪੁਲਸੀਏ ਟੋਲੇ
ਹੋ ਤੂਤੀ ਬਿੱਲੋ ਸ਼ਹਿਰ ਬੋਲਦੀ ਨੀ ਪਿੰਡ ਬਲੀਏ ਕਬੂਤਰ ਗੋਲੇ

ਹੋ ਪੇਗ ਵਿਚ ice ਜੱਟਾ ਦਿਨ ਚ twice ਜੱਟਾ
ਥੋਡਾ ਜਿਹਾ ਵੱਧ ਰੱਖੀ meat ਚ spice ਜੱਟਾ
ਵੇਖੀ ਨਾ price ਜੱਟਾ
Red red eyes ਜੱਟਾ
ਕ੍ਰਦਾ ਤੂ ਚਾਹ ਨਾਲ ਨੀ compromise ਜੱਟਾ
Compromise ਜੱਟਾ, compromise ਜੱਟਾ

ਨੀ ਸ਼ਾਮ ਸ੍ਵੇਰੇ ਗੇੜੇ ਲਾਵੇ ਰਿਹਣ ਦੇ ਤੂ ਮੁੱਤਯਾਰੇ ਨੀ
ਨਾ ਨਾ ਬਲੀਏ ਨਾ ਨਾ ਬਲੀਈਏ ਲੌਣੇ ਨੀ ਤੈਨੂੰ ਲਾਰੇ ਨੀ
ਜਾਂਣ ਦੀ ਨੀ ਤੂ ਸਚ ਜੱਟਾਂ ਦੇ
ਸ਼ੋੰਕ ਨੇ ਥੋਡੇ ਅੱਡ ਜੱਟਾਂ ਦੇ
ਛੇਤੀ BP up ਜੱਟਾਂ ਦੇ
ਹੋ ਕਾਲੀਆਂ ਗੱਡੀਆਂ ਦਿਲ ਨੀ ਕਾਲੇ
Nature ਵੈਲੀ touch ਜੱਟਾਂ ਦੇ ਹੇ ਹੇ

ਮੈਂ ਪੱਟਣੇ ਨੂ ਫਿਰਦੀ ਜਿੰਨਾ ਨੂ
ਓਹੋ ਗਰ੍ਮ ਸੁਬਾਹ ਦੇ ਠੰਡੇ ਸ਼ਹਿਰਾਂ ਦੇ
ਵੇਖ ਕ ਚੜਾਈ ਜੱਟਾਂ ਦੀ BP up down ਹੁੰਦੇ ਰਿਹਿੰਦੇ ਗੈਰਾਂ ਦੇ

ਕਰੇ impress ਨੀ ਤੂ ,ਪੂਛੇ address ਨੀ ਤੂ
ਕੀਥੇ ਕ ਆਏ hometown ਕ੍ਰ ਬਿੱਲੋ guess ਨੀ ਤੂ
ਖੇਡੀ ਨਾ ਤੂ ਜੱਟਾਂ ਨਾਲ ਖੇਡ ਦੀ ਰਿਹ chess ਨੀ ਤੂ
ਰਹਿਣ ਦੇ ਨੀ , ਰਹਿਣ ਦੇ ਨੀ
ਹੋਗੀ obsess ਨੀ ਤੂ, ਹੋਗੀ obsess ਨੀ ਤੂ

ਵੈਲੀ ਤਾਂ ਨੀ ਲਗਦਾ ਵੇ ਤੇਰੀ ਵੇਲੀਆਂ ਦੇ ਨਾਲ ਯਾਰੀ ਐ
ਲੱਲੀ ਸ਼ਲੀ ਏਂ ਗੱਡ ਕ ਰਖਦੇ ਕ੍ਯਾ ਤੇਰੀ ਕ੍ਲਾਕਾਰੀ ਐ

ਹੋ temper ਥੋਡੇ ਵੱਧ ਜੱਟਾਂ ਦੇ
ਸ਼ੋੰਕ ਨੇ ਥੋਡੇ ਅੱਡ ਜੱਟਾਂ ਦੇ
ਛੇਤੀ BP up ਜੱਟਾਂ ਦੇ
ਕਾਲੀਆਂ ਗੱਡੀਆਂ ਦਿਲ ਨੀ ਕਾਲੇ
Nature ਵੈਲੀ touch ਜੱਟਾਂ ਦੇ ਹੇ ਹੇ

ਖਿਡੇ ਖਿਡੇ ਚਿਹਰੇ ਲਗਦੇ ਤੁਸੀਂ ਲਗਦੇ ਸ਼ੋਕੀਂ ਕਾਲੇ ਮਾਲ ਦੇ
ਵੇ ਫੂਕਦੇ brand ਆਂ ਉੱਤੇ ਕਿਹੰਦੇ ਤੁਸੀਂ 5-7 ਲਖ ਹਰ ਸਾਲ ਦੇ

ਖੁਲਾ ਘਰੇ cash ਬਿੱਲੋ ਕ੍ਰਦੇ ਆ ਐਸ਼ ਬਿੱਲੋ
ਵੇਖ ਵੇਖ ਵੈਰਿਆਂ ਦੀ ਮਚਦੀ ਕੈਨ dash ਬਿੱਲੋ
No ball match ਬਿੱਲੋ ਕਰਦੀ ਤੂ catch ਬਿੱਲੋ
ਚੋਰੀ ਖਿੱਚੀਆਂ photo'ਆਂ ਤੇ ਜਗਦੀ flash ਬਿੱਲੋ
ਜਗਦੀ flash ਬਿੱਲੋ ਜਗਦੀ flash ਬਿੱਲੋ
ਹਥ ਨੀ ਔਣਾ ਹਥ ਨੀ ਔਣਾ ਤੇਰੇ Laala Gill ਨੀ ਬਲੀਏ
ਸ਼ੱਡ ਨੀ ਹੋਣਾ ਸ਼ੱਡ ਨੀ ਹੋਣਾ ਜਿਥੇ ਲਗ ਗਿਆ ਦਿਲ ਨੀ ਬਲੀਏ
ਚਰਚੇ ਨੀ ਸੋ ਮੁਚ ਜੱਟਾਂ ਦੇ

ਸ਼ੋੰਕ ਨੇ ਥੋਡੇ ਅੱਡ ਜੱਟਾਂ ਵੇ
ਛੇਤੀ BP up ਜੱਟਾਂ ਵੇ
ਕਾਲੀਆਂ ਗੱਡੀਆਂ ਦਿਲ ਨੀ ਕਾਲੇ
Nature ਵੈਲੀ
ਓ ਕਿਹੰਦੇ ਮੁੰਡਾ ਨਵਾਂ ਉਠਇਆ ਇਹਦੇ banner ਹੁੰਦੇ ਆ ਹਰ ਮੋੜ ਤੇ
ਹਰ ਮੋੜ ਤੇ
ਇਕ ਪੱਟੂ phone ਮਾਰਦਾ ਹੁੰਦੇ 10-12 ਜ੍ਣੇ ਖੜੇ ਮੋੜ ਤੇ
ਖੜੇ ਮੋੜ ਤੇ

ਕੱਠੇ ਪੀਣ ਖਾਨ ਸਾਰੇ ਖੜ੍ਹੇ ਹਿੱਕ ਤਾਂਣ ਸਾਰੇ
ਰੋਬ ਪੂਰਾ ਪੈਂਦਾ ਓਥੇ ਜਿਦਰ ਵੀ ਜਾਣ ਸਾਰੇ
ਯਾਰ ਪਰਧਾਨ ਸਾਰੇ ਹੀਰੇਅਂ ਦੀ ਖਾਨ ਸਾਰੇ
ਕਈਆਂ ਦਾ ਗ ਮੁੱਕਿਆ ਪੁਛ ਦੇ ਸਮਾਨ ਬਾਰੇ
ਪੁਛ ਦੇ ਸਮਾਨ ਬਾਰੇ ਪੁਛ ਦੇ ਸਮਾਨ ਬਾਰੇ
ਕਈ ਸ਼ਰੀਫ ਨੇ ਕੁਜ ਨੇ ਵੇਲੀ ਕਈ ਵਲੈਤ ਨੇ ਪੱਕੇ ਰਿਹਿੰਦੇ
ਦੁੱਕੀਆਂ ਤਿੱਕੀਆਂ ਬਾਹਿਰ list ਚੋਂ
ਸੱਜੇ ਖੱਬੇ ਯੱਕੇ ਰਿਹਿੰਦੇ
ਬੇਗੀ ਰਾਸ ਨੀ ਹਥ ਜੱਟਾਂ ਦੇ

ਸ਼ੋੰਕ ਨੇ ਥੋਡੇ ਅੱਡ ਜੱਟਾਂ ਦੇ
ਛੇਤੀ BP up ਜੱਟਾਂ ਦੇ
ਕਾਲੀਆਂ ਗੱਡੀਆਂ ਦਿਲ ਨੀ ਕਾਲੇ
Nature ਵੈਲੀ touch ਜੱਟਾਂ ਦੇ ਹੇ ਹੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Laala Gill
Copyright: Lyrics © O/B/O DistroKid

Darsh Dhaliwal - Area De Jatt Video
(Show video at the top of the page)

Performed By: Darsh Dhaliwal
Featuring: Gurlej Akhtar
Length: 4:13
Written by: Laala Gill

Tags:
No tags yet