Back to Top

Deep Jandu - Sab Theek Ae Lyrics



Deep Jandu - Sab Theek Ae Lyrics
Official




[ Featuring Raja Kumari ]

ਹੁਲਾਲਾ ਨਾਨਾਨਾ ਹੁਲਾਲਾ ਨਾਨਾਨਾ

ਤੈਨੂੰ ਹੱਥ ਹੇਠ ਵਿਚ ਫੜਨਾ snow ਵਰਗੀ
ਮੇਰਾ ਹਰ ਇਕ ਖ਼ਾਬ ਨੂੰ glow ਕਰਦੀ
ਤੈਨੂੰ ਦੁਨੀਆਂ ਤੋਂ ਜੀਤ ਲਵਾਂ fight ਕਰਕੇ
ਤੈਨੂੰ ਬਾਹਾਂ ਵਿਚ ਕੁੱਟ ਲਵਾਂ tight ਕਰਕੇ
ਤੇਰੀ need ਐ ਬਸ ਤੂੰ ਨਈਓਂ ਕੋਲ
ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal

ਹੂਲਾਲਾ ਲਾ ਨਾਨਾਨਾ ਨਾਂ ਹੂ ਲਾਲਾਲਾ

ਤੈਨੂੰ ਦਿਲ ਵਿਚ ਕਰ ਲਵਾਂ hide ਗੋਰੀਏ
ਤੂੰ ਮੇਰੇ ਲਯੀ bonnie ਤੇ ਮੈਂ clyde ਗੋਰੀਏ
ਜੋ ਗੱਲਾਂ ਕਰੇ ਸਾਰੀ true ਸੋਹਣੀਏ
ਕਿੰਨਾ ਕਰਦੀ ਪਯਾਰ look ਲੁ ਸੋਹਣੀਏ
ਹੋ ਤੇਰੇ ਨਾਲ Love You
O Baby coz I trust You
Heartbeat ਐ, ਤੂੰ ਕਰੇ Control
ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal

Baby I Can Little Try with You
Which You There Nothing I Can Do
Nothing Never Comes Easy I Know
If We Put That Working We Get in So
I Was Born To Hell
I Think he Fell From heaven
Sometimes I Looking In Your Eyes
All I See Is your Level
Heard Them Saying i am Loving,
Had It Telling My Love
Is Someone ever Touch my Baby
I probably will kill em I swear to god
You saw me my clip to 47
It ever cause...
I'm mad for you
And i know you will never switch sides
I'd be Bonnie you would be Clyde
Wanted everything

ਹੋ ਜਿੱਦਾ ਡਾ ਨੱਕ ਨਾਲ ਜਚਦਾ ਐ ਲੌਂਗ ਕੁੜੀਏ
ਐਦਾ ਤੇਰੇ ਨਾਲ ਕਰਦਾ Belong ਕੁੜੀਏ
ਹੋ ਕਰਦੀ ਐ Like ਤੂੰ ਜੀਦੀ poetry
ਹੋ Lally ਤੋਹ ਲਿਖਾਲੂ Death Song ਕੁੜੀਏ
ਹੋ ਤੇਰੇ ਨਾਲ Love You
O Baby Wanna Hug You
ਨਾਮ Deep ਐ ਤੈਨੂੰ ਚੌਂਦੀ ਮੇਰੀ Soul
ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal

ਲਾਲਾਲਾ ਲਾਲਾਲਾ ਲਾਲਾਲਾ ਲਾਲਾਲਾ

ਤੇਰੀ Mummy-Papa ਨਾਲ ਜੱਟ ਗੱਲ ਕਰ ਲੁ
ਮਸਲਾ ਪਯਾਰ ਦਾ ਵੀ ਹਲ ਕਰ ਲੁ
ਬਸ ਤੂੰ ਸਾਥ ਦਵੀ ਨੀ UK ਵਾਲੀਏ
ਬਾਕੀ ਸਾਰਾ ਸ਼ੇਹਰ ਤੇਰਾ ਮੇਰੇ ਵੱਲ ਕਰ ਲੁ
ਤੂੰ ਮੇਰੇ ਲੀ made ਐ mention ਵੀ Paid ਐ
ਹੋ ਜਿਤਨਾ ਐ ਜੱਟ ਨੇ ਪਯਾਰ ਵਾਲਾ ਖੇਡ ਐ
ਹੋ ਦਿਲ ਦਾ trade ਐ ਮੁੰਡੀਰ afraid ਐ
ਹੋ ਚੀਰਦੀ ਐ ਕਾਲਜੇ ਤੇਰੀ ਅੰਖ ਦਾ blade ਐ

ਹੂਲਾਲਾ ਲਾ ਨਾਨਾਨਾ ਨਾਂ ਹੂ ਲਾਲਾਲਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਹੁਲਾਲਾ ਨਾਨਾਨਾ ਹੁਲਾਲਾ ਨਾਨਾਨਾ

ਤੈਨੂੰ ਹੱਥ ਹੇਠ ਵਿਚ ਫੜਨਾ snow ਵਰਗੀ
ਮੇਰਾ ਹਰ ਇਕ ਖ਼ਾਬ ਨੂੰ glow ਕਰਦੀ
ਤੈਨੂੰ ਦੁਨੀਆਂ ਤੋਂ ਜੀਤ ਲਵਾਂ fight ਕਰਕੇ
ਤੈਨੂੰ ਬਾਹਾਂ ਵਿਚ ਕੁੱਟ ਲਵਾਂ tight ਕਰਕੇ
ਤੇਰੀ need ਐ ਬਸ ਤੂੰ ਨਈਓਂ ਕੋਲ
ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal

ਹੂਲਾਲਾ ਲਾ ਨਾਨਾਨਾ ਨਾਂ ਹੂ ਲਾਲਾਲਾ

ਤੈਨੂੰ ਦਿਲ ਵਿਚ ਕਰ ਲਵਾਂ hide ਗੋਰੀਏ
ਤੂੰ ਮੇਰੇ ਲਯੀ bonnie ਤੇ ਮੈਂ clyde ਗੋਰੀਏ
ਜੋ ਗੱਲਾਂ ਕਰੇ ਸਾਰੀ true ਸੋਹਣੀਏ
ਕਿੰਨਾ ਕਰਦੀ ਪਯਾਰ look ਲੁ ਸੋਹਣੀਏ
ਹੋ ਤੇਰੇ ਨਾਲ Love You
O Baby coz I trust You
Heartbeat ਐ, ਤੂੰ ਕਰੇ Control
ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal

Baby I Can Little Try with You
Which You There Nothing I Can Do
Nothing Never Comes Easy I Know
If We Put That Working We Get in So
I Was Born To Hell
I Think he Fell From heaven
Sometimes I Looking In Your Eyes
All I See Is your Level
Heard Them Saying i am Loving,
Had It Telling My Love
Is Someone ever Touch my Baby
I probably will kill em I swear to god
You saw me my clip to 47
It ever cause...
I'm mad for you
And i know you will never switch sides
I'd be Bonnie you would be Clyde
Wanted everything

ਹੋ ਜਿੱਦਾ ਡਾ ਨੱਕ ਨਾਲ ਜਚਦਾ ਐ ਲੌਂਗ ਕੁੜੀਏ
ਐਦਾ ਤੇਰੇ ਨਾਲ ਕਰਦਾ Belong ਕੁੜੀਏ
ਹੋ ਕਰਦੀ ਐ Like ਤੂੰ ਜੀਦੀ poetry
ਹੋ Lally ਤੋਹ ਲਿਖਾਲੂ Death Song ਕੁੜੀਏ
ਹੋ ਤੇਰੇ ਨਾਲ Love You
O Baby Wanna Hug You
ਨਾਮ Deep ਐ ਤੈਨੂੰ ਚੌਂਦੀ ਮੇਰੀ Soul
ਯਾਰ ਮੇਨੂ ਕੇਹਂਦੇ ਤੂੰ ਜਵਾਨੀ ਨਾ ਰੋਲ
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal
ਸਬ ਠੀਕ ਐ, ਮੈਂ ਰਖਾ pistol
ਤੈਨੂੰ ਅਪਨੀ ਬਣੌਨਾ ਮੇਰੀ ਜਿੰਦਗੀ ਦਾ goal

ਲਾਲਾਲਾ ਲਾਲਾਲਾ ਲਾਲਾਲਾ ਲਾਲਾਲਾ

ਤੇਰੀ Mummy-Papa ਨਾਲ ਜੱਟ ਗੱਲ ਕਰ ਲੁ
ਮਸਲਾ ਪਯਾਰ ਦਾ ਵੀ ਹਲ ਕਰ ਲੁ
ਬਸ ਤੂੰ ਸਾਥ ਦਵੀ ਨੀ UK ਵਾਲੀਏ
ਬਾਕੀ ਸਾਰਾ ਸ਼ੇਹਰ ਤੇਰਾ ਮੇਰੇ ਵੱਲ ਕਰ ਲੁ
ਤੂੰ ਮੇਰੇ ਲੀ made ਐ mention ਵੀ Paid ਐ
ਹੋ ਜਿਤਨਾ ਐ ਜੱਟ ਨੇ ਪਯਾਰ ਵਾਲਾ ਖੇਡ ਐ
ਹੋ ਦਿਲ ਦਾ trade ਐ ਮੁੰਡੀਰ afraid ਐ
ਹੋ ਚੀਰਦੀ ਐ ਕਾਲਜੇ ਤੇਰੀ ਅੰਖ ਦਾ blade ਐ

ਹੂਲਾਲਾ ਲਾ ਨਾਨਾਨਾ ਨਾਂ ਹੂ ਲਾਲਾਲਾ
[ Correct these Lyrics ]
Writer: Lally Mundi
Copyright: Lyrics © Songtrust Ave

Back to: Deep Jandu



Deep Jandu - Sab Theek Ae Video
(Show video at the top of the page)


Performed By: Deep Jandu
Featuring: Raja Kumari
Length: 3:42
Written by: Lally Mundi
[Correct Info]
Tags:
No tags yet