ਟੁਣਕਾ ਟੁਣਕਾ ਵੱਜਦਾ
ਤੇਰੀ ਅੱਖ ਦਾ ਇਸ਼ਾਰਾ ਹੱਸਦਾ
ਤੇਰੇ ਇਸ਼ਕ ਮੈ ਦਿਲ ਮੇਰਾ ਬੋਲਦਾ
ਝੁਮਕਾ ਝੁਮਕਾ ਨੱਚਦਾ
ਤੇਰੇ ਨੱਕ ਦਾ ਕੋਕਾ ਜਚਦਾ
ਤੇਰੇ ਇਸ਼ਕ ਮੈ ਦਿਲ ਮੇਰਾ ਬੋਲਦਾ
ਨੇਕ ਹੈਂ ਇਰਾਦੇ ਸੁਣ ਹੀਰੀਏ
ਦਿਨ ਰਾਤ ਕਰਾਂ ਬੰਦਗੀ
ਓ' ਵੇ ਜਿੰਦਰੀ
ਤੂ ਲੁੱਕਾ ਚੁੱਪੀ ਹੈ ਨਾ
ਹੈਂ ਤੁਝੀ ਸੇ ਜੁੜੇ ਯੇ ਧਾਗੇ
ਜਿੰਦਰੀ
ਓ ਵੇ ਜਿੰਦਰੀ , ਤੂ ਲੁੱਕਾ ਚੁੱਪੀ ਹੈ ਨਾ
ਹੈਂ ਤੁਝੀ ਸੇ ਜੁੜੇ ਯੇ ਧਾਗੇ
ਜਿੰਦਰੀ , ਜਿੰਦਰੀ , ਜਿੰਦਰੀ
ਬਿਨ ਹਾਂ ਤੇਰੇ , ਸੁਣ ਚੰਨ ਮੇਰਿਆ
ਬਾਤ ਬੰਤੀ ਨਹੀਂ
ਰਾਤ ਕਟ ਤੀ ਨਹੀਂ
ਹੋਕੇ ਭਰਦਾ , ਇਸ਼ਕ ਦਾ ਨਗ਼ਮਾ
ਤੈਨੂੰ ਯਾਦ ਕਾਰਾਂ , ਕਿਸਨੂ ਦੱਸਦਾਂ ਫਿਰਾਂ
ਹਾਸਿਲ ਵੇ ਕੁੱਲ ਮੇਰਾ , ਤੁਈਓਂ ਖੁਦਾਯੀ
ਦੱਸ ਕਿੱਦਾਂ ਜਰੀਏ ਚੰਨਾ ਤੇਰੀ ਜੁਦਾਯੀ
ਤੇਰੀ ਜੁਦਾਯੀ , ਚੰਨਾ ਤੇਰੀ ਜੁਦਾਯੀ
ਨੇਕ ਹੈਂ ਇਰਾਦੇ ਸੁਣ ਹੀਰੀਏ
ਦਿਨ ਰਾਤ ਕਰਾਂ ਬੰਦਗੀ
ਓ' ਵੇ ਜਿੰਦਰੀ
ਤੂ ਲੁੱਕਾ ਚੁੱਪੀ ਹੈ ਨਾ
ਹੈਂ ਤੁਝੀ ਸੇ ਜੁੜੇ ਯੇ ਧਾਗੇ
ਜਿੰਦਰੀ
ਓ ਵੇ ਜਿੰਦਰੀ , ਤੂ ਲੁੱਕਾ ਚੁੱਪੀ ਹੈ ਨਾ
ਹੈਂ ਤੁਝੀ ਸੇ ਜੁੜੇ ਯੇ ਧਾਗੇ
ਜਿੰਦਰੀ , ਜਿੰਦਰੀ , ਜਿੰਦਰੀ
ਟੁਣਕਾ ਟੁਣਕਾ ਵੱਜਦਾ
ਤੇਰੀ ਅੱਖ ਦਾ ਇਸ਼ਾਰਾ ਹੱਸਦਾ
ਤੇਰੇ ਇਸ਼ਕ ਮੈ ਦਿਲ ਮੇਰਾ ਬੋਲਦਾ
ਝੁਮਕਾ ਝੁਮਕਾ ਨੱਚਦਾ
ਤੇਰੇ ਨੱਕ ਦਾ ਕੋਕਾ ਜਚਦਾ
ਤੇਰੇ ਇਸ਼ਕ ਮੈ ਦਿਲ ਮੇਰਾ ਬੋਲਦਾ
ਜਿੰਦਰੀ , ਜਿੰਦਰੀ , ਜਿੰਦਰੀ
ਜਿੰਦਰੀ , ਜਿੰਦਰੀ , ਜਿੰਦਰੀ
ਓ' ਵੇ ਜਿੰਦਰੀ
ਓ' ਵੇ ਜਿੰਦਰੀ
ਓ' ਵੇ ਜਿੰਦਰੀ
ਓ' ਵੇ ਜਿੰਦਰੀ