Let's go, go, go, go
Yo
G-Minor
Lambo truck ਵਿਚ ਗੇੜੀ ਸਾਡੀ Hollywood,
ਗੀਤ ਦੇਸੀ ਮੁੰਡੇਯਾ ਦੇ ਸੁਣੇ Bollywood,
Yo music ਦੀ wave ਆ ਨਾ ਪਾਲਦੇ ਕੋਈ ਫੇਵ ਆ,
ਗੋਨਾ ਵੀ ਔਂਦਾ ਤੇ lyrics ਏ,
ਚੰਗੇ ਜੇੜੇ ਚਲਦੇ ਸੀ, ਕਿਸੇ ਤੋਂ ਨਾ ਥੱਲਦੇ ਸੀ,
ਓਹ੍ਨਾ ਦਾ ਬ੍ਣੌਂਦੇ ਆ clown ਮੁੰਡੇ, brown ਮੁੰਡੇ, (let's go)
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ
Yo.....
ਓ ਗੁੱਟ ਤੇ ਆ venty ਆ ਨਾ ਨੋਟ-ਆਂ ਦੀ ਗਿਣਤੀ ਆ
Time ਸਾਡੇ ਕੋਲ ਆ ਤੇ ਲੋਕ ਹੋਏ anti ਆ
ਯਾਰੀ ਦੀ guarantee ਆ ਲੋਕਿ ਤੇ ਸੇਂਟੀ ਆ
ਦੁਨਿਯਾ ਆਏ ਲਬਦੀ ਆ ਤੇ ਨਾਰਾਂ ਵੀ ਸੇਂਟੀ ਆ
ਸ਼ਿੰਦੇ ਕੋਲੇ ਅੱਜ ਏਨਾ ਕਲ ਜਾਣਾ L.A ਤੇ ਪਰਸੋਂ ਨੂ
ਬਾਗ-ਆਂ ਚ ਕੈਸ਼ ਲੇਕੇ ਹੋਣੇ cape town ਮੁੰਡੇ
Brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!