[ Featuring Shahid Mallya, ]
ਸਾਰਾ ਜੱਗ ਛੱਡ ਕੇ ਬੱਸ ਤੈਨੂੰ ਹੀ ਹੈ ਚੁਨਿਆ
ਸਾਰਾ ਜੱਗ ਛੱਡ ਕੇ ਬੱਸ ਤੈਨੂੰ ਹੀ ਹੈ ਚੁਨਿਆ
ਬੱਸ ਤੈਨੂੰ ਹੀ ਹੈ ਚੁੱਨਿਆ, ਤੈਨੂੰ ਹੀ ਹੈ ਚੁਨਿਆ
ਲੱਖ ਕਿਹਾ ਦਿਲ ਨੂੰ, ਪਰ ਫਿਰ ਵੀ ਹੈ ਅੜਿਆ
ਲੱਖ ਕਿਹਾ ਦਿਲ ਨੂੰ, ਪਰ ਫਿਰ ਵੀ ਹੈ ਅੜਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ ਓਹੋ
ਤੇਰੇ ਲਈ ਕੀ-ਕੀ ਨਹੀਂ ਕਰਿਆ ਓਹੋ
ਵੇਖ ਜੀਤੇ-ਜੀ ਮੈਂ ਮਰਿਆ ਓਹੋ
ਹੋ, ਬਹ ਗਿਆ ਹੰਝੂਆਂ ਦਾ ਦਰਿਆ, ਓਹੋ
ਓਹੋ,ਕਿਯੂ ਮਾਨੇ ਨੈਣ ਨਾ ਮੇਰੇ ਯੇ?
ਓਹੋ,ਕਿਯੂ ਹੱਟੇ ਨਾ ਦਰ ਸੇ ਤੇਰੇ ਯੇ?
ਕਿਯੂ ਮਾਨੇ ਨੈਣ ਨਾ ਮੇਰੇ ਯੇ? ਕਿਯੂ ਹੱਟੇ ਨਾ ਦਰ ਸੇ ਤੇਰੇ ਯੇ?
ਓਹੋ, ਹਾਂ, ਪਿਆਰ ਸਵਾਲ ਕਿਉਂ ਹੋਇਆ ਜੀ?
ਓਹੋ, ਕਿ ਹਾਲ ਬੇਹਾਲ ਕਿਉਂ ਹੋਇਆ ਜੀ?
ਪਿਆਰ ਸਵਾਲ ਕਿਉਂ ਹੋਇਆ ਜੀ?
ਕਿ ਹਾਲ ਬੇਹਾਲ ਕਿਉਂ ਹੋਇਆ ਜੀ? ਹਾਂ ਜੀ, ਹੋ ਜੀ
ਤੈਨੂੰ ਖੁਦਾ ਮੰਨਿਆ, ਤੇ ਤੈਨੂੰ ਰੱਬ ਮੰਨਿਆ
ਤੈਨੂੰ ਖੁਦਾ ਮੰਨਿਆ, ਤੇ ਤੈਨੂੰ ਰੱਬ ਮੰਨਿਆ
ਤੈਨੂੰ ਰੱਬ ਮੰਨਿਆ, ਤੈਨੂੰ ਰੱਬ ਮੰਨਿਆ
ਕੋਈ ਨਹੀਂ ਭੁੱਲਦਾ, ਯਾਰਾ, ਜਿਵੇਂ ਤੂੰ ਹੈ ਭੁੱਲਿਆ
ਕੋਈ ਨਹੀਂ ਭੁੱਲਦਾ, ਯਾਰਾ, ਜਿਵੇਂ ਤੂੰ ਹੈ ਭੁੱਲਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ ਓਹੋ
ਤੇਰੇ ਲਈ ਕੀ-ਕੀ ਨਹੀਂ ਕਰਿਆ ਓਹੋ
ਵੇਖ ਜੀਤੇ-ਜੀ ਮੈਂ ਮਰਿਆ ਓਹੋ
ਹੋ, ਬਹ ਗਿਆ ਹੰਝੂਆਂ ਦਾ ਦਰਿਆ