ਲਾਰੇਆਂ ਚ ਰੱਖੇਆ ਤੂੰ ਸਾਨੂੰ ਬਿੱਲੋ ਰਾਣੀਏ
ਸ਼ਾਤਿਰ ਕਹਾਉਂਦੀ ਨਾਲ਼ੇ ਬਣਦੀ ਸਿਯਾਨੀਏ
ਲਾਰੇਆਂ ਚ ਰੱਖੇਆ ਤੂੰ ਸਾਨੂੰ ਬਿੱਲੋ ਰਾਣੀਏ
ਸ਼ਾਤਿਰ ਕਹਾਉਂਦੀ ਨਾਲ਼ੇ ਬਣਦੀ ਸਿਯਾਨੀਏ
ਓ ਤੇਰੇ ਵਾਦਿਆਂ ਦਾ ਮਿਲੇਆ ਖਿਤਾਬ ਮੈਨੂੰ ਐਸਾ
ਵਾਦਿਆਂ ਦਾ ਮਿਲੇਆ ਖਿਤਾਬ ਮੈਨੂੰ ਐਸਾ
ਅੱਕ ਕੇ ਮੈਂ ਓਹ ਵੀ ਕਿਲੇ ਉੱਤੇ ਟੰਗਤਾ
5 ਸਾਲ ਪੂਰੇ ਤੇਰੀ wait ਕਰਦਾ
ਓ ਤੇਰੇ ਕਰਕੇ ਨੀ ਮੁੰਡਾ ਕਿੱਥੇ ਹੋਰ ਮੰਗਤਾ
ਪੰਜ ਸਾਲ ਰਿਹਾ ਤੇਰੀ wait ਕਰਦਾ
ਓ ਤੇਰੇ ਕਰਕੇ ਨੀ ਮੁੰਡਾ ਕਿੱਥੇ ਹੋਰ ਮੰਗਤਾ
ਜਾਣ ਜਾਣ ਕਹਕੇ ਨੀ ਤੂੰ ਡੰਗਦੀ ਰਹੀ
ਓ ਗਲ ਜਿਵੇਂ ਜਿਵੇਂ ਵਧੀ ਨਾ ਕੋਈ ਢੰਗ ਦੀ ਰਹੀ
ਜਾਣ ਜਾਣ ਕਹਕੇ ਨੀ ਤੂੰ ਡੰਗਦੀ ਰਹੀ
ਓ ਗਲ ਜਿਵੇਂ ਜਿਵੇਂ ਵਧੀ ਨਾ ਕੋਈ ਢੰਗ ਦੀ ਰਹੀ
ਭੋਲਾ ਭਾਲਾ ਸੀ ਸ਼ੋਕੀਨ ਲੁੱਟ ਲੈ ਗਈ
ਭਾਲਾ ਸੀ ਸ਼ੋਕੀਨ ਲੁੱਟ ਲੈ ਗਈ
ਜੋ ਕਦੇ ਹੋਇਆ ਸੀ ਮੁਰੀਦ ਸਾਂਵਲੇ ਜੇ ਰੰਗ ਦਾ
5 ਸਾਲ ਪੂਰੇ ਤੇਰੀ wait ਕਰਦਾ
ਓ ਤੇਰੇ ਕਰਕੇ ਨੀ ਮੁੰਡਾ ਕਿੱਥੇ ਹੋਰ ਮੰਗਤਾ
ਪੰਜ ਸਾਲ ਰਿਹਾ ਤੇਰੀ wait ਕਰਦਾ
ਓ ਤੇਰੇ ਕਰਕੇ ਨੀ ਮੁੰਡਾ ਕਿੱਥੇ ਹੋਰ ਮੰਗਤਾ
ਤੇਰੇ ਕਰਕੇ ਨੀ ਹਰ ਯਾਰ ਟਿੱਚਰਾਂ ਕਰੇ
ਕਦੇ ਹੁੰਦੇ ਸੀ ਨੀ ਤੇਰੇ ਮੇਰੇ ਚਰਚੇ ਬੜੇ
ਤੇਰੇ ਕਰਕੇ ਨੀ ਹਰ ਯਾਰ ਟਿੱਚਰਾਂ ਕਰੇ
ਕਦੇ ਹੁੰਦੇ ਸੀ ਨੀ ਤੇਰੇ ਮੇਰੇ ਚਰਚੇ ਬੜੇ
ਨੀ ਮੈਂ ਆਪੇ ਹੀ ਮਨਾ ਲੈਂਦਾ ਸੋਣੀਏ
ਆਪੇ ਹੀ ਮਨਾ ਲੈਂਦਾ ਸੋਣੀਏ
ਤੇਰਾ ਬਾਪੂ ਜੇ ਨਾ ਆਪਣੇ ਵਿਆਹ ਨੂੰ ਮੰਨਦਾ
5 ਸਾਲ ਪੂਰੇ ਤੇਰੀ wait ਕਰਦਾ
ਓ ਤੇਰੇ ਕਰਕੇ ਨੀ ਮੁੰਡਾ ਕਿੱਥੇ ਹੋਰ ਮੰਗਤਾ
ਪੰਜ ਸਾਲ ਰਿਹਾ ਤੇਰੀ wait ਕਰਦਾ
ਓ ਤੇਰੇ ਕਰਕੇ ਨੀ ਮੁੰਡਾ ਕਿੱਥੇ ਹੋਰ ਮੰਗਤਾ
ਓ ਮੇਰਾ ਨਾਮ ਮੰਜੀਤਾ ਓਹਨੂੰ ਯਾਦ ਹੀ ਹੋਉ
ਓਹ ਵੀ ਬਿਨਾ ਦੱਸੇ ਚੜ ਗਈ ਜਹਾਜ਼ ਹੀ ਹੋਉ
ਓ ਮੇਰਾ ਨਾਮ ਮੰਜੀਤਾ ਓਹਨੂੰ ਯਾਦ ਹੀ ਹੋਉ
ਓਹ ਵੀ ਬਿਨਾ ਦੱਸੇ ਚੜ ਗਈ ਜਹਾਜ਼ ਹੀ ਹੋਉ
ਪਛਤਾਉਂਦੀ ਤਾਂ ਅੱਜ ਓਹ ਵੀ ਹੋਣੀ ਲਾਡੋ ਰਾਣੀ
ਪਛਤਾਉਂਦੀ ਤਾਂ ਅੱਜ ਓਹ ਵੀ ਹੋਣੀ ਲਾਡੋ ਰਾਣੀ
ਯਾਦ ਕਰਦੀ ਹੋਉ ਜੇ ਕਿਸੇ ਗੱਲੋਂ ਡੰਗਤਾ
5 ਸਾਲ ਪੂਰੇ ਤੇਰੀ wait ਕਰਦਾ
ਓ ਤੇਰੇ ਕਰਕੇ ਨੀ ਮੁੰਡਾ ਕਿੱਥੇ ਹੋਰ ਮੰਗਤਾ
ਪੰਜ ਸਾਲ ਰਿਹਾ ਤੇਰੀ wait ਕਰਦਾ
ਓ ਤੇਰੇ ਕਰਕੇ ਨੀ ਮੁੰਡਾ ਕਿੱਥੇ ਹੋਰ ਮੰਗਤਾ