ਪਹਿਲਾ ਹੱਸ ਹੱਸ ਕੇ ਫੇਰ ਨੀਵੀ ਪਾ ਕੇ ਲੰਗ ਜਾਂਦੇ
ਸੋਣੇ ਹਕ ਮਾਰ ਕੇ ਤੁਰ ਜਾਂਦੇ ਹਕ਼ਦਾਰਾ ਦੇ
ਲੁੱਟ ਪੁੱਟ ਲਹੌਰ ਲੈ ਗਿਆ ਹੁਸਨ ਸਾਂਭ ਕੇ ਵਿਚ ਬੁਰਕੇ
ਸਾਡੇ ਪੱਲੇ ਰਿਹ ਗਏ ਨਖਰੇ ਬਸ ਮੁਟਿਆਰਾਂ ਦੇ
ਸਾਡੇ ਪੱਲੇ ਰਿਹ ਗਏ ਨਖਰੇ ਬਸ ਮੁਟਿਆਰਾਂ ਦੇ
ਯਾਰੋ ਵੇਖਣੀ PU ਪੁਰਾਣੀ ਕਿੰਨੀ ਬਦਲ ਗਯੀ
ਜਿਹਦਿਯਾ ਸਿਫਤਾਂ ਕਰਦਾ ਬਾਪੂ ਮੇਰਾ ਨਾ ਥੱਕਦਾ
ਓਥੋ ਦੀ Zia ਖਾਨ ਵੀ ਬਦਲੀ ਹੋਣੀ ਹਲਾਤਾਂ ਨੇ
ਜਿਹਦੇ ਬੁੱਲਾਹ ਉੱਤੇ ਨਾ ਬਾਪੂ ਦਾ ਸੀ ਜਚਦਾ
ਬਾਪੂ ਦੇ ਸਾਇਕਲ ਉੱਤੇ ਸੇਂਟੀ Zia ਖਾਨ ਸੀ
ਤੇਰੇ ਨੱਕ ਨਾ ਚੜਦਾ ਘੁਮਦਾ ਵਿਚ ਨੇ car ਆਂ ਦੇ
ਲੁੱਟ ਪੁੱਟ ਲਹੌਰ ਲੈ ਗਿਆ ਹੁਸਨ ਸਾਂਭ ਕੇ ਵਿਚ ਬੁਰਕੇ
ਸਾਡੇ ਪੱਲੇ ਰਿਹ ਗਏ ਨਖਰੇ ਬਸ ਮੁਟਿਆਰਾਂ ਦੇ
ਜੱਟ ਨੇ ਚੰਡੀਗੜ੍ਹ ਵਿਚ ਆ ਕੇ ਦਸ ਕਿ ਕਰਨਾ ਸੀ
ਹੁੰਦਾ ਲਾਹੋਰ ਰੱਬਾ ਜੇ ਸਾਡੇ ਵਿਚ ਪੰਜਾਬ ਦੇ
1965 ਚ ਜੀਤੀਯਾ ਲਹੋਰ ਮੋੜਾ ਬਿਸ਼ਸਰ ਨੇ
ਸਾਨੂ ਸਮਝ ਨਾ ਔਂਦੇ ਮਸਲੇ ਏ ਸਰਕਾਰਾਂ ਦੇ
ਲੁੱਟ ਪੁੱਟ ਲਹੌਰ ਲੈ ਗਿਆ ਹੁਸਨ ਸਾਂਭ ਕੇ ਵਿਚ ਬੁਰਕੇ
ਸਾਡੇ ਪੱਲੇ ਰਿਹ ਗਏ ਨਖਰੇ ਬਸ ਮੁਟਿਆਰਾਂ ਦੇ
ਛੱਡ ਚੰਡੀਗੜ੍ਹ ਦੀਏ ਕੁੜੀਏ ਕਾਹਦਾ ਮਾਨ ਕਰੇ
ਦਿੱਲ ਤੇ ਕਾਹਤੋ ਲੇਨੀ ਐਂ ਤੂ ਜੱਟ ਦੀ ਸ਼ਰਾਰਤ ਨੂ
ਤੇਰੀ ਉਮਰ ਕੱਚੀ ਤੂ ਰਖਦੀ ਉਚੇ ਸ਼ੋੰਕ ਬੜੇ
ਵਧ ਪੇਂਦੇ ਚੋਰ ਨੇ ਉਚੀ ਵੇਖ ਇਮਾਰਤ ਨੂ
ਨਾ ਨਾ ਨਾ ਨਾ ਨਾ ਨਾ ਮੈਂ ਨਾ ਕਿਹੰਦੀ ਗੱਲ ਕਰਨੀ
ਓੰਜ ਰਖਦੀ ਜੱਸੀ ਓ ਅੱਖ ਬਲੌਰੀ ਮਾਰਾਂ ਤੇ
ਲੁੱਟ ਪੁੱਟ ਲਹੌਰ ਲੈ ਗਿਆ ਹੁਸਨ ਸਾਂਭ ਕੇ ਵਿਚ ਬੁਰਕੇ
ਸਾਡੇ ਪੱਲੇ ਰਿਹ ਗਏ ਨਖਰੇ ਬਸ ਮੁਟਿਆਰਾਂ ਦੇ
ਸਾਡੇ ਪੱਲੇ ਰਿਹ ਗਏ ਨਖਰੇ ਬਸ ਮੁਟਿਆਰਾਂ ਦੇ
ਸਾਡੇ ਪੱਲੇ ਰਿਹ ਗਏ ਨਖਰੇ ਬਸ ਮੁਟਿਆਰਾਂ ਦੇ