ਮੇਥੋ ਹੁਣ ਸਹਿ ਨਈ ਹੁੰਦਾ ਵੇ
ਤੇਰੇ ਬਿਨਾਂ ਰਹਿ ਨਈ ਹੁੰਦਾ ਵੇ
ਮੇਥੋ ਹੁਣ ਸਹਿ ਨਈ ਹੁੰਦਾ ਵੇ
ਤੇਰੇ ਬਿਨਾਂ ਰਹਿ ਨਈ ਹੁੰਦਾ ਵੇ
ਉੱਤੋਂ ਇਹੁ ਬਾਰਸਿਹਾਂ ਤੰਗ ਕਰਦੀਆਂ
ਅੱਗ ਨਿਤ ਹੀ ਲਾਉਂਦੀਆਂ ਨੇ
ਤੂੰ ਹੋਜਾ ਮੇਰੇ ਰੱਬਰੂ ਸ਼ੇਤੀ ,ਬਾਹਨ ਇਹੁ ਤੈਨੂੰ ਚਾਉਂਦੀਆਂ ਨੇ

ਹਰ ਸ਼ਰਤ ਤੇਰੀ ਮੇਹਰਮਾ
ਤੇਰੀ ਈਂ ਤਕ ਮੰਜ਼ਿਹੂਰ ਵੇ
ਹਰ ਸ਼ਰਤ ਤੇਰੀ ਮੇਹਰਮਾ
ਤੇਰੀ ਈਂ ਤਕ ਮੰਜ਼ਿਹੂਰ ਵੇ
ਤੇਰੀ ਹੂਰ ਅਵਾਜ਼ਾਂ ਮਰਦੀ
ਐਂਵਾਏ ਨਾ ਹੋ ਮੰਗਰੂਰ ਵੇ
ਐਂਵਾਏ ਨਾ ਹੋ ਮੰਗਰੂਰ ਵੇ
ਜੇ ਤੂੰ ਹੈ ਤਾ ਜੰਨਤ ਹੈ ,ਮੇਰੇ ਚੇਹਰੇ ਤੇ ਰੰਗਤ ਹੈ
ਇਹੁ ਰੀਝਾਂ ਤੇਰੇ ਵੇ
ਖੌਰੇ ਕਹਿੰਦੇ ਵੇ ਕਰਜ਼ੇ ਚੁਕਾਉਂਦੀਆਂ ਨੇ
ਤੂੰ ਹੋਜਾ ਮੇਰੇ ਰੱਬਰੂ ਸ਼ੇਤੀ ,ਬਾਹਨ ਇਹੁ ਤੈਨੂੰ ਚਾਉਂਦੀਆਂ ਨੇ
ਤੂੰ ਹੋਜਾ ਮੇਰੇ ਰੱਬਰੂ ਸ਼ੇਤੀ ,ਬਾਹਨ ਇਹੁ ਤੈਨੂੰ ਚਾਉਂਦੀਆਂ ਨੇ
ਕੱਢ ਕੱਢ ਮੈਂ ਲੀਕਰਾਂ ਅੱਕ ਗਈ
ਸਜਦੇ ਵੀ ਕੀਤੇ ਪੀਰ ਦੇ
ਕੱਢ ਕੱਢ ਮੈਂ ਲੀਕਰਾਂ ਅੱਕ ਗਈ
ਸਜਦੇ ਵੀ ਕੀਤੇ ਪੀਰ ਦੇ
ਵਿਕਰਮ ਤੂੰ ਇਕੇਰਾ ਦੱਸ ਵੀ ਕੀ ਕੀਤੀ ਮੈਂ ਤਕਸੀਰ ਵੇ
ਕੀ ਕੀਤੀ ਮੈਂ ਤਕਸੀਰ ਵੇ
ਰਹਿ ਲੈ ਅੱਡ ਖੜ ਗਈ ਕਾਸਾ ਵੇ
ਸਾਰੇ ਵਹਿੰਦੇ ਤਮਾਸ਼ਾ ਵੇ
ਇਹੁ ਸਾਖੀਆਂ ਹੱਸਦੀਆਂ ,ਤਾਨੇ ਕਾਸ ਦੀਆਂ
ਉਂਗਲਾਂ ਵਿਖਾਉਂਦੀਆਂ ਨੇ