Back to Top

Mr. Pendu, 2 Video (MV)

GG Singh - Mr. Pendu, 2 Lyrics
Official

Desi Crew Desi Crew
ਓ ਜੱਟ ਦਾ ਨੀਲੇ ਰੰਗ ਦਾ ਫੋਰਡ ਫਰਾਟੇ ਮਾਰੇ ਨੀ
ਤੂੰ ਫਿਰਦੀ ਲਈ ਅਣਦੇਵਰ ਫੋੜ ਰੰਗ ਦੀ ਕਾਲੀ
ਓ ਜੱਟ ਨੇ ਮਰ ਪੇਂਡੂ ਲਿਖਿਆ ਏ ਮੰਗਰਾੜ ਉੱਤੇ
ਜੱਟ ਨੇ ਮਰ ਪੇਂਡੂ ਲਿਖਿਆ ਏ ਮੰਗਰਾੜ ਉੱਤੇ
ਨੀ ਤੇਰੀ ਗੱਡੀ ਪਿੱਛੇ ਲਿਖਿਆ ਮਿਸ ਮੋਹਾਲੀ
ਤੂੰ ਫਿਰੇ ਲਿਖਾਈ ਗੱਡੀ ਪਿੱਛੇ ਮਿਸ ਮੋਹਾਲੀ

ਤੂੰ ਪਾ ਕੇ jean ਗੈਂਟ ਦੀ ਕੈਂਟ ਬਣੀ ਤੂੰ ਫਿਰਦੀ ਏ
ਫਿਰਦੀ ਏ ਫਿਰਦੀ ਏ ਫਿਰਦੀ ਏ
ਹੋ ਪਾ ਕੇ jean ਗੈਂਟ ਦੀ ਕੈਂਟ ਬਣੀ ਤੂੰ ਫਿਰਦੀ ਏ
ਮੈਂ ਬਣ ਕੇ ਡੱਬੀਆਂ ਵਾਲਾ ਪਰਨਾ ਟੌਰ ਬਣਾ ਲਈ
ਨੀ ਤੇਰੀ ਥੱਕ ਥੱਕ ਕਰਦੀ ਪੋਣੇ ਗਿੱਠ ਦੀ ਹੀਲ ਕੁੜੇ
ਤੇਰੀ ਥੱਕ ਥੱਕ ਕਰਦੀ ਪੋਣੇ ਗਿੱਠ ਦੀ ਹੀਲ ਕੁੜੇ
ਓ ਜੱਟ ਦੀ ਥਾਂ ਥਾਂ ਕਰਦੀ ਅਲਾਦੇ ਰਫਲ ਦੁਨਾਲੀ
ਓ ਜੱਟ ਦੀ ਥਾਂ ਥਾਂ ਕਰਦੀ ਅਲੜੇ ਰਫਲ ਦੁਨਾਲੀ

ਨੀ ਮੈਂ ਸਰੋ ਵੱਡਾਨੀ ਪੱਕੀ ਕਣਕ ਦੀਆਂ ਵੱਟਾ ਤੋਂ
ਨੀ ਮੈਂ ਸਰੋ ਵੱਡਾਨੀ ਪੱਕੀ ਕਣਕ ਦੀਆਂ ਵੱਟਾ ਤੋਂ
ਤੂੰ ਵਡ ਦੀ ਫਿਰਦੀ ਬੁੱਲੇ ਸ਼ਿਮਲੇ ਕਦੀ ਮਨਾਲੀ
ਤੂੰ ਵਡ ਦੀ ਫਿਰਦੀ ਬੁੱਲੇ ਸ਼ਿਮਲੇ ਕਦੀ ਮਨਾਲੀ
ਨੀ ਤੂੰ ਫਿਲਮ ਦੇਖਣ ਲਈ ਕਾਠੀਆਂ ਕਰੇ ਸਹੇਲੀਆਂ ਨੂੰ
ਨੀ ਤੂੰ ਫਿਲਮ ਦੇਖਣ ਲਈ ਕਾਠੀਆਂ ਕਰੇ ਸਹੇਲੀਆਂ ਨੂੰ
ਮੈਂ ਬਣਨਾ ਕੁੱਪਤਾ ਤੂੜੀ ਦਾ ਕਾਠੀ ਕਰਾ ਪਰਾਲੀ
ਮੈਂ ਬਣਨਾ ਕੁੱਪਤਾ ਤੂੜੀ ਦਾ ਕਾਠੀ ਕਰਾ ਪਰਾਲੀ

ਨੀ ਤੂੰ Oder ਕਰਦੀ ਤੀਜੀ ਵਾਰ ਫਰਿਪੇ ਨੀ
ਨੀ ਤੂੰ Oder ਕਰਦੀ ਤੀਜੀ ਵਾਰ ਫਰਿਪੇ ਨੀ
ਓ ਜੱਟ ਨੇ ਚਾਹ ਬੇਬੇ ਤੋਂ ਚੁੱਲੇ ਉੱਤੇ ਤਰਾਂ ਲਈ
ਓ ਜੱਟ ਨੇ ਚਾਹ ਬੇਬੇ ਤੋਂ ਚੁੱਲੇ ਉੱਤੇ ਤਰਾਂ ਲਈ
ਓ ਰਹਿ ਗਈ bunty ਨੂੰ ਤੂੰ ਦੇਸੀ ਦੇਸੀ ਕਰਦੀ ਨੀ
ਓ ਰਹਿ ਗਈ bunty ਨੂੰ ਤੂੰ ਦੇਸੀ ਦੇਸੀ ਕਰਦੀ ਨੀ
ਓ ਜੱਟ ਨੇ ਕਰਕੇ ਮਿਹਨਤਾਂ ਬੈਂਸ ਬੈਂਸ ਕਰਵਾ ਲਈ
ਓ ਜੱਟ ਨੇ ਕਰਕੇ ਮਿਹਨਤਾਂ ਬੈਂਸ ਬੈਂਸ ਕਰਵਾ ਲਈ
ਓ ਜੱਟ ਨੇ ਕਰਕੇ ਮਿਹਨਤਾਂ ਬੈਂਸ ਬੈਂਸ ਕਰਵਾ ਲਈ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: BUNTY BAINS, DESI CREW, JATINDER SINGH KAHLON, SATPAL SINGH
Copyright: Lyrics © Sony/ATV Music Publishing LLC

Back to: GG Singh

Tags:
No tags yet