[ Featuring Inder Kaur ]
ਸੁਨੇ ਸੁੰਨੇ ਹਥ ਚੰਨਾ ਲਗਦੇ ਨ ਚੰਗੇ
ਹੋਨ ਜਦੋ ਨਵੇ ਨਵੇ ਮਹਿੰਦੀ ਨਾਲ ਰੰਗੇ
ਸੁਨੇ ਸੁੰਨੇ ਹਥ ਚੰਨਾ ਲਗਦੇ ਨਾ ਚੰਗੇ
ਹੋਨ ਜਦੋ ਨਵੇ ਨਵੇ ਮਹਿੰਦੀ ਨਾਲ ਰੰਗੇ
ਹੋਨ ਜਦੋ ਨਵੇ ਨਵੇ ਮਹਿੰਦੀ ਨਾਲ ਰੰਗੇ
ਜੇ ਮੈਂ ਮੰਗਦੀ ਆਂ ਦਾਖਾ ਪੱਟ ਹੋਨੇਆ
ਵੇ ਅਖਦੇ ਫੇਰ ਲੈ ਦਿਓ
ਓਹ ਹਲੇ ਕੱਚ ਦੀਆ ਚੂੜੀਆਂ ਚੜਾ ਲੇ
ਸੋਨੇ ਦੀ ਵੰਗ ਫੇਰ ਲੇ ਦਿਓ
ਓਹ ਹਲੇ ਕੱਚ ਦੀਆ ਚੂੜੀਆਂ ਚੜਾ ਲੇ
ਸੋਨੇ ਦੀ ਵੰਗ ਫੇਰ ਲੇ ਦਿਓ , ਸੋਹਨੀਏ
ਸੋਨੇ ਦੀ ਵੰਗ ਫੇਰ ਲੇ ਦਿਓ , ਹੀਰੀਏ
ਸੋਨੇ ਦੀ ਵੰਗ ਫੇਰ ਲੇ ਦਿਓ
ਹੋ ਬਦਲਾ ਬਗੈਰ ਦਸ ਕਾਹਦੇ ਹੂੰਦੇ ਮੀਂਹ ਨੀ
ਹੋ ਗੇਹਨੇਆ ਨੂ ਗੇਹਨੇਆ ਦੀ ਲੋਡ ਹੁੰਦੀ ਕੀ ਨੀ
ਹੋ ਬਦਲਾ ਬਗੈਰ ਦਸ ਕਾਹਦੇ ਹੂੰਦੇ ਮੀਂਹ ਨੀ
ਗੇਹਨੇਆ ਨੂ ਗੇਹਨੇਆ ਦੀ ਲੋਡ ਹੁੰਦੀ ਕੀ ਨੀ
ਗੇਹਨੇਆ ਨੂ ਗੇਹਨੇਆ ਦੀ ਲੋਡ ਹੁੰਦੀ ਕੀ ਨੀ
ਹੋ ਤੇਰੇ ਨਖਰੇ ਨਾ ਘਟ ਸੋਨੇਆਰ ਤੋ ਨੀ
ਨੀ ਕਢ ਜੋ ਪ੍ਰਾਨ ਦਿਂਦੇ ਆ
ਵੇ ਤੈਥੋ ਕਚ ਦੀਆ ਚੂੜੀਆਂ ਨ ਸਰੀਆਂ
ਲੋਕੀ ਤਾ ਵਾਰ ਜਾਨ ਦਿਂਦੇ ਆਂ
ਵੇ ਤੈਥੋ ਕਚ ਦੀਆ ਚੂੜੀਆਂ ਨ ਸਰੀਆਂ
ਲੋਕੀ ਤਾ ਵਾਰ ਜਾਨ ਦਿਂਦੇ ਆਂ, ਸੋਹਨੀਆ
ਲੋਕੀ ਤਾ ਵਾਰ ਜਾਨ ਦਿਂਦੇ ਆਂ, ਰਾਂਝਣਾ
ਲੋਕੀ ਤਾ ਵਾਰ ਜਾਨ ਦਿਂਦੇ ਆਂ
ਵੇ ਜਿਨੀ ਵਾਰ ਨਵਾ ਤੈਥੋ ਸੂਟ ਮੰਗਿਆ
ਓਹਨੀ ਵਾਰ ਨਵਾ ਤੂ ਬਹਾਨਾ ਘੜਿਆ
ਸਾਨੂੰ ਕੀ ਆ ਭਾਵ ਵਡੇ ਜਿਮੀਦਾਰ ਦਾ
ਵੇ ਸਾਡੇ ਤਾ ਨਾ ਗੁਟ ਨੂ ਨਾ ਗਾਨਾ ਜੂਡੇਆ
ਵੇ ਸਾਡੇ ਤਾ ਨਾ ਗੁਟ ਨੂ ਨਾ ਗਾਨਾ ਜੂਡੇਆ
ਬਸ ਐਨੀ ਗਲ ਕੇਹਕੇ ਸਾਰ ਦਿਦਾ ਏ
ਕੇ ਗੇਹਨੇਆ ਦਾ ਢਹੇਰ ਲੈ ਦਿਓ
ਓਹ ਹਲੇ ਕੱਚ ਦੀਆ ਚੂੜੀਆਂ ਚੜਾ ਲੇ
ਸੋਨੇ ਦੀ ਵੰਗ ਫੇਰ ਲੇ ਦਿਓ
ਓਹ ਹਲੇ ਕੱਚ ਦੀਆ ਚੂੜੀਆਂ ਚੜਾ ਲੇ
ਸੋਨੇ ਦੀ ਵੰਗ ਫੇਰ ਲੇ ਦਿਓ , ਸੋਹਨੀਏ
ਸੋਨੇ ਦੀ ਵੰਗ ਫੇਰ ਲੇ ਦਿਓ , ਹੀਰੀਏ
ਸੋਨੇ ਦੀ ਵੰਗ ਫੇਰ ਲੇ ਦਿਓ
ਹੋ ਦਿਲ ਉਤੇ ਲਿਖੀਆ ਨੀ ਰੀਝਾ ਤੇਰੀਆ
ਇਕ ਦਿਨ ਸਾਰੀਆ ਪੂਗਾ ਦੂਗਾ
ਥੋਡਾ ਜਾ ਤਾ ਕਮ ਸੈੱਟ ਹੋ ਲੈਨ ਦੇ
ਖੇਤ ਚ ਬਾਜ਼ਾਰ ਜੱਟ ਲਾ ਦੂਗਾ
ਖੇਤ ਚ ਬਾਜ਼ਾਰ ਜੱਟ ਲਾ ਦੂਗਾ
ਹੋ ਹਲੇ ਆੜ੍ਹਤੀਏ ਜੀਨ ਨਹੀਓ ਦਿਦੇ
ਨੀ ਕੱਡ ਜੇਹੜੇ ਕਾਣ ਦਿਂਦੇ ਆ
ਵੇ ਤੈਥੋ ਕਚ ਦੀਆ ਚੂੜੀਆਂ ਨ ਸਰੀਆਂ
ਲੋਕੀ ਤਾ ਵਾਰ ਜਾਨ ਦਿਂਦੇ ਆਂ
ਵੇ ਤੈਥੋ ਕਚ ਦੀਆ ਚੂੜੀਆਂ ਨ ਸਰੀਆਂ
ਲੋਕੀ ਤਾ ਵਾਰ ਜਾਨ ਦਿਂਦੇ ਆਂ, ਸੋਹਨੀਆ
ਲੋਕੀ ਤਾ ਵਾਰ ਜਾਨ ਦਿਂਦੇ ਆਂ, ਰਾਂਝਣਾ
ਲੋਕੀ ਤਾ ਵਾਰ ਜਾਨ ਦਿਂਦੇ ਆਂ