[ Featuring Tarsem Jassar ]
Oh my god is this ਹਿਤੇਨ
ਓ ਜੱਟਾ ਦਾ ਏ ਪੁੱਤ ਹੋਇਆ ਤੇਰਾ ਜੋ ਦੀਵਾਨਾ
ਅੱਖ ਤੇਰੀ ਮਾਰਦੀ ਏ ਦਿਲ ਤੇ ਨਿਸ਼ਾਨਾ
ਓ fanty beauty ਏ ਤੇ shadowਨਾਰ ਦੇ
ਐਥੋਂ ਪਤਾ ਲਗੇ follow ਕਰੇ ਤੂ Rihana
ਕਦੇ ਸੂਰਮਾ ਪੰਜਾਬ ਵਾਲਾ ਪਾਵੇ
ਨੀ ਪਤਲੇ ਜੇ ਲੱਕ ਵਾਲ਼ੀਏ ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲ਼ੀਏ ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲ਼ੀਏ ਓ
ਓ ਗੋਰੇ ਗੋਰੇ ਪੈਰਾਂ ਵਿਚ ਝਾੰਝਰ ਏ ਚਾਂਦੀ
ਸੰਪ ਵਾਂਗੂ ਮੇਲਦੀ ਏ ਗੁੱਟ ਤੇਰੀ ਜਾਂਦੀ
ਖਿਚਦਾ ਏ ਸਾਨੂ ਪਰ੍ਫ੍ਯੂਮ ਕਿਹਦਾ ਲੌਣੀ ਏ
ਜਿਧਰ ਵੀ ਜਾਵੇ ਮਿਹਕਾਂ ਫਿਰਦੀ ਖਦੌਂਦੀ
ਲਗੇ ਰੀਝ ਸਾਰੀ ਰੂਪ ਤੇ ਹੀ ਲਾਵੇ
ਨੀ ਪਤਲੇ ਜੇ ਲੱਕ ਵਾਲ਼ੀਏ ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲ਼ੀਏ ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲ਼ੀਏ
ਹੋ ਹੋ ਗੇੜੇ ਤੇਰੇ ਪਿਛੇ ਲਾਵੇ ਸੁੰਞ ਰੰਧਾਵਾ
ਮਚਦੀ ਮਦੀਰ ਜਦੋਂ ਨੇਹਦੇ ਤੇਰੇ ਆਵਾਂ
ਸੂਹੇ ਸੂਹੇ ਬੁੱਲਾਂ ਚਹੋਡ਼ ਮੰਦਾ ਕਰ ਬਲੀਏ
ਪਿਹਲਾ ਬੋਲ ਉੱਤੇ ਜੱਤੀਏ ਰੀਝ ਪੁਗਵਾ
ਬਿਲੋ ਰੁਸੀ ਕਦੇ ਜੱਟ ਨਾ ਮਨਾਵੇ
ਨੀ ਪਤਲੇ ਜੇ ਲੱਕ ਵਾਲ਼ੀਏ ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲ਼ੀਏ ਮੋਟੀ ਅੱਖ ਕਾਰੇ ਕਰਵਾਵੇ
ਨੀ ਪਤਲੇ ਜੇ ਲੱਕ ਵਾਲ਼ੀਏ
ਹੋ ਅੜਬ ਸਿਰੇ ਦਾ ਸਾਡੀ ਬੋਲ ਬਣੀ ਦਸਦੀ
ਕਾਹਤੋਂ ਐਵੇਈਂ ਟੇਡੀ ਹੋਕੇ ਜੱਸਰ ਨੂ ਤਕ ਦੀ
ਯਾਰੀ ਪਿਛੇ ਜਾਂ ਲਾਵੇ ਗਲ ਕਹਿ ਲਖ ਦੀ
ਜਿਥੇ ਖੜੇ ਮੇਲਾ ਲਗੇ ਤੌਰ ਪੂਰੀ ਜੱਟ ਦੀ
ਤੇਰਾ ਕਲਾ ਟੀਕਾ ਕਲਾ ਕੋਕਾ ਬਾਲ ਉੱਤੋਂ ਕਾਲੇ ਕਾਲੇ
ਹਾਰ੍ਟ ਦੀ ਸ੍ਕਿਪ ਬੀਟ ਹਨੇਰੀ ਅੱਸੀ ਤਾਲੇ ਤਾਲੇ
ਸ਼ਰਤਾਂ ਚ ਤੂ ਰਿਹੰਦੀ ਚਾਧਤਾ ਚ ਗਬਰੂ
ਹੱਸੇਯਾ ਚ ਤੂ ਜਚੇ ਭਡ਼ਕਨ ਚ ਗਬਰੂ
ਹੋ ਬਿਗਡੇਯਾ ਜੱਟ ਹੁਣ ਤੇਰੇ ਪਿਛੇ ਸੁਧ੍ਰੁ
ਗੋਲ੍ਡ ਜਿਹੀ ਏ ਗਲ ਮਿਹਗੀ ਕੀਤੇ ਨਿਬਦੂ
ਹੋ ਯੂਕੇ ਵਾਲੀ ਰਾਣੀ ਜਿਥੋਂ ਹਾਰ ਬੰਵੰਡੀ
ਕੋਕਾ ਕਰ ਦੀਏ ਦਾ ਪਾਵੇ ਨੀ
ਨੀ ਤਿਖੇ ਜਿਹੇ ਨੱਕ ਵਾਲ਼ੀਏ ਮੋਟੀ ਅੱਖ ਕਾਰੇ ਕਰਵਾਵੇ
ਨੀ ਤਿਖੇ ਜਿਹੇ ਨੱਕ ਵਾਲ਼ੀਏ ਮੋਟੀ ਅੱਖ ਕਾਰੇ ਕਰਵਾਵੇ
ਨੀ ਤਿਖੇ ਜਿਹੇ ਨੱਕ ਵਾਲ਼ੀਏ