[ Featuring Sargi Maan ]
ਹੋ ਪਾਕੇ ਐਡੀਦਾਸ ਦੇ ਟਰੈਕ ਸੂਟ ਘੂਮੰਦੀ ਆ
ਲੱਭਦਾ ਪਤਾ ਮੈਂ ਜੀਦੇ ਦਿਲ ਦਾ
ਕੋਈ ਤਾਂ ਸੁਨੇਹਾ ਮੇਰਾ ਜਾ ਕੇ ਉਹਨੂੰ ਲਾ ਦੋ
ਏਨਾ ਚੌਣ ਵਾਲਾ ਕਦੇ ਕਦੇ ਮਿਲਦਾ
ਜਿੰਦ ਕਰ ਉਹਤਾਂ ਕੁਰਬਾਨ ਓਏ
ਕੁੜੀ ਜਿਹੜੀ ਕੱਚ ਦਾ ਸਮਾਨ ਓਏ
ਖ਼ੌਰੇ ਜਾਨ ਮੇਰੀ ਬਣੂਗੀ ਕੇ ਨਹੀਂ
ਪਰ ਕਢ ਕੇ ਹਟੂਗੀ ਮੇਰੀ ਜਾਨ ਓਏ
ਉਹ ਮੁੱਲ ਦਾ ਹੀ ਬੋਲਦੀ ਰਕਾਨ ਓਏ
ਨਖ਼ਰੇ ਦੀ ਨੀਰੀ ਆ ਦੁਕਾਨ ਓਏ
ਖ਼ੌਰੇ ਜਾਨ ਮੇਰੀ ਬਣੂਗੀ ਕੇ ਨਹੀਂ
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
ਅਸਲੇ ਦੀ ਨੋਕ ਨਾਲੋਂ ਤੀਖੀ ਉਹਦੀ ਹੀਲ ਜਾਵੇ
ਧਰਤੀ ਦੀ ਹਿੱਕ ਵਿਚ ਧਸਦੀ
ਚਿਰ ਦੀ ਅੜੀ ਆ ਜਮਾ ਸਰ ਨੂੰ ਚੜੀ ਆ
ਭਾਵੇਂ ਹੀਲ ਪਾਕੇ ਮੋਢਾ ਮੇਰਾ ਟੱਪਦੀ
ਉਹ ਮੈਥੋਂ ਕਰਵਾਲੋ ਅਸ਼ਟਾਮ ਓਏ
ਪੱਕਾ ਮੇਰਾ ਹੋਣਾ ਨੁਕਸਾਨ ਓਏ
ਖ਼ੌਰੇ ਜਾਨ ਮੇਰੀ ਬਣੂਗੀ ਕੇ ਨਹੀਂ
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
ਉਹ ਮੁੱਲ ਦਾ ਹੀ ਬੋਲਦੀ ਰਕਾਨ ਓਏ
ਨਖ਼ਰੇ ਦੀ ਨੀਰੀ ਆ ਦੁਕਾਨ ਓਏ
ਖ਼ੌਰੇ ਜਾਨ ਮੇਰੀ ਬਣੂਗੀ ਕੇ ਨਹੀਂ
ਪਰ ਕੱਢ ਕੇ ਹਟੂਗੀ ਮੇਰੀ ਜਾਨ ਓਏ
ਚੰਨ ਨਾਲੋਂ ਸੋਹਣੀ ਵੇ ਮੈਂ
ਤੇਰੀ ਕਿੱਥੇ ਹੋਣੀ ਵੇ ਮੈਂ
ਗੱਬਰੂ ਮੈਥੋਂ ਨੇ ਦਿਲ ਹਾਰਦੇ
ਭਾਰੇ ਭਾਰੇ ਨਖ਼ਰੇ ਨੇ
ਨਖ਼ਰੇ ਵੀ ਵਖ਼ਰੇ ਨੇ
ਜੱਗ ਨਾਲੋਂ ਜੱਟਾ ਮੁਟਿਆਰ ਦੇ
ਰੱਬ ਨੇ ਵੀ ਕੋਈ ਢੀਲ ਨਹੀਂ ਛੱਡੀ
ਹੁਸਨ ਮੇਰੇ ਤੇ ਡੋਲਣ ਦੀ
ਬੋਲੇ ਮੇਰੀ ਅੱਖ ਸੋਹਣੇਆਂ
ਮੈਨੂੰ ਲੋੜ ਕੀ ਬੋਲਣ ਦੀ
ਬੋਲੇ ਮੇਰੀ ਅੱਖ ਸੋਹਣੇਆਂ
ਮੈਨੂੰ ਲੋੜ ਕੀ ਬੋਲਣ ਦੀ
ਉਹ ਸੋਨੇ ਸਿੱਧੂ ਸੋਨੇ ਸਿੱਧੂ
ਉਹਦੇ ਤੇ ਫਲੈਟ ਜਿਹੜੀ ਪਹਿਲੇ ਘੁੱਟ ਰਮ ਵਾਂਗੂ ਚੜ੍ਹਦੀ
ਉਹ ਮੈਗਜੀਨ ਰੋਜ ਬੋਲੀਵੁਡ ਵਾਲਾ ਪਾਰੇ
ਪਰ ਮਿੱਤਰਾਂ ਦਾ ਦਿਲ ਨਹਿਯੋ ਪੜਦੀ
ਉਹਦੇ ਹੱਥ ਦੇ ਦਿਆਂ ਲਗਾਮ ਓਏ
ਜਿਦੇ ਲੇਖੇ ਲੱਗੀ ਹਰ ਸ਼ਾਮ ਓਏ
ਖ਼ੌਰੇ ਜਾਨ ਮੇਰੀ ਬਣੂਗੀ ਕੇ ਨਹੀਂ
ਪਰ ਕਢ ਕੇ ਹਟੂਗੀ ਮੇਰੀ ਜਾਨ ਓਏ
ਉਹ ਮੁੱਲ ਦਾ ਹੀ ਬੋਲਦੀ ਰਕਾਨ ਓਏ
ਨਖ਼ਰੇ ਦੀ ਨੀਰੀ ਆ ਦੁਕਾਨ ਓਏ
ਖ਼ੌਰੇ ਜਾਨ ਮੇਰੀ ਬਣੂਗੀ ਕੇ ਨਹੀਂ
ਪਰ ਕਢ ਕੇ ਹਟੂਗੀ ਮੇਰੀ ਜਾਨ ਓਏ