ਤੂੰ ਜ਼ਿੰਦਗੀ ਚ ਆਉਨਾ ਸੀ
ਵੇ ਤੇਰੇ ਤੇ ਯਾਰਨਾ ਹੋ ਗਿਆ
ਤੂੰ ਜ਼ਿੰਦਗੀ ਚ ਆਉਨਾ ਸੀ
ਵੇ ਤੇਰੇ ਤੇ ਯਾਰਾਣਾ ਹੋ ਗਿਆ
ਹਾਏ ਅੱਖੀਆਂ ਚ ਰੋਣਾ ਸੀ
ਵੇ ਤੇਰਾ ਤੇ ਬਹਾਨਾ ਹੋ ਗਿਆ
ਵੇ ਤੇਰਾ ਤੇ ਬਹਾਨਾ ਹੋ ਗਿਆ
ਮਾਰ ਦੇ ਨੇ ਮੇਹਣੇ ਮੈਨੂੰ
ਚੁਣਿਆਨ ਤੇ ਸੂਟ ਮੇਰੇ
ਕਦੋਂ ਤੇਰਾ ਮਾਹੀ ਘਰ ਆਵੇਗਾ
ਮਾਰ ਦੇ ਨੇ ਮੇਹਣੇ ਮੈਨੂੰ
ਚੁੰਨੀਆਂ ਤੇ ਸੂਟ ਮੇਰੇ
ਕਦੋ ਤੇਰਾ ਮਾਹੀ ਘਰ ਆਵੇਗਾ
ਤੇਰੇ ਦਿਤੇ ਦਰਦ ਸਤਉਂਦੇ ਨੇ
ਮੇਰੇ ਦਰਦ ਵੀ ਤੈਨੂੰ ਚਾਉਂਦੇ ਨੇ
ਹਿਵੀ ਤੇਰੇ ਵਾਂਗੂ ਬੇਦਰਦ
ਮੈਨੂੰ ਪਲ ਪਲ ਯਾਦ ਸਤਾਉਂਦੇ ਨੇ
ਵੇ ਹਾਵਨ ਹੌਕੇ ਦੇਕੇ ਤੁਰ ਗਈਓਂ
ਇਹੁ ਸਾਡੇ ਲਈ ਖ਼ਜ਼ਾਨਾ ਹੋ ਗਿਆ
ਹਾਏ ਅੱਖੀਆਂ ਨੇ ਰੋਣਾ ਸੀ
ਵੇ ਤੇਰਾ ਤੇ ਬਹਾਨਾ ਹੋ ਗਿਆ
ਰੋਂਦੇ ਨੈਣਾ ਵਿਚੋਂ
ਹੰਜੂ ਮੁਕ ਗਏ ਨੇ
ਤੂੰ ਆਪਣੀ ਸੁਣਤੀ
ਦੁੱਖ ਅਸੀਂ ਤੇ ਨਾ ਕਹੇ ਨੇ
ਰੋਂਦੇ ਰੋਂਦੇ ਨੈਣਾ ਵਿੱਚੋਂ
ਹੰਜੂ ਮੁੱਕ ਗਏ ਨੇ
ਤੂੰ ਆਪਣੀ ਸੁਣਾਤੀ
ਦੁੱਖ ਅਸੀਂ ਤੇ ਨਾ ਕਹੇ ਨੇ
ਤੈਨੂੰ ਰਬ ਵੀ ਮੰਨਿਆ
ਤੈਨੂੰ ਸਬ ਹੀ ਮੰਨਿਆ
ਤੈਨੂੰ ਆਸ ਪਾਸ ਮੰਨਿਆ
ਲੱਖੇ ਬੜਾ ਖਾਸ ਮੰਨਿਆ
ਵੇ ਤੈਨੂੰ ਅਸੀਂ ਖੋ ਬੈਠੇ
ਇਹੁ ਦੁਨੀਆਂ ਦਾ ਤਾਣਾ ਹੋ ਗਿਆ
ਵੇ ਤੈਨੂੰ ਅਸੀਂ ਖੋ ਬੈਠੇ
ਇਹੁ ਦੁਨੀਆਂ ਦਾ ਤਾਣਾ ਹੋ ਗਿਆ
ਹਾਏ ਅੱਖੀਆਂ ਨੇ ਰੋਣਾ ਸੀ
ਵੇ ਤੇਰਾ ਤੇ ਬਹਾਨਾ ਹੋ ਗਿਆ
ਵੇ ਤੇਰਾ ਤੇ ਬਹਾਨਾ ਹੋ ਗਿਆ
ਵੇ ਤੇਰਾ ਤੇ ਬਹਾਨਾ ਹੋ ਗਿਆ