Back to Top

Gur Sidhu - Aho Aho Lyrics



Gur Sidhu - Aho Aho Lyrics
Official




[ Featuring Sultaan, Kaptaan ]

ਉਹ ਹੋ ਹੋ ਹੋ ਹੋ
Gur Sidhu Music
ਉਹ ਹੋ ਹੋ ਹੋ ਹੋ
You already know baby

ਹੋ ਅੱਡੀਆਂ ਨਾਲ ਭੋਰਾ ਭਨੇ ਰਾਹ ਦੇ ਰੋਡੇ ਜੋ
ਨਿਰਣੇ ਆਂ ਕਾਲਜੇ ਨੀ ਖੜੇ ਆਂ ਗੋਲੇ ਦੋ
ਨਾਲ ਮੇਰੇ ਰਹਿੰਦੇ ਆਂ ਨੀ ਨਿੱਕੇ ਵੱਡੇ bro
ਗੱਬਰੂ ਆਂ high ਬਿੱਲੋ ਵੈਰੀ ਦੇਖ ਲਓ
ਜਿਦਣ ਦਾ ਵੇਖਿਆ ਆਂ baby ਤੇਰਾ glow
ਨੀਂਦ ਮੈਨੂੰ ਅੱਖਾਂ ਮੂਹਰੇ ਆਂ ਕੇ ਕਰਦੀ no
ਦਿਲ ਦੇ ਨਾ ਪੱਤੇ ਕਰੇ ਜਿਹੜਾ ਕੀਤੇ show
ਤੇਰੇ ਨਾਲ openly ਚਲਦਾ ਇਹ ਉਹ
Top ਦੀ ਮਲਾਯੀ ਕੁੜੇ ਡੱਬੀ ਵਿਚ ਪਾਈ
ਹੋ ਤੈਥੋਂ ਬਿਨਾਂ ਦੂਜੀ ਕੋਈ ਨਾਲ ਨੀ ਬਿਠਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਆਹੋ ਆਹੋ

Low profile tier high profile ਵੈਰ
Look wise ਕਹਿਰ ਕਹਿਰ ਅੱਖ wise ਜ਼ਹਿਰ ਜ਼ਹਿਰ
ਨਵੇਂ ਆਂ ਤਰੀਕੇ ਟੋਹਰ ਸ਼ੋਰ ਉੱਤੇ ਗੋਰ
ਨਾਲ ਜੰਮੇ ਜਲਵੇ ਤੇ ਜੰਮੇ ਆਂ ਬਠਿੰਡੇ ਭੋਰ
ਧੌਣ ਧੌਣ ਧੌਣ ਧੌਣ ਚੁੱਕੇ ਕੌਣ
Brown brown brown Shade ਲਾ ਕੇ ਲੱਗੇ don
ਉਹ ਦੇਖ ਲੈ ਨੀ ਪੁੱਠੀ M ਮੁੱਛਾਂ ਦੀ ਬਨਾਈ
ਲੱਖ ਤੇਰੇ ਉੱਤੇ ਕਰੇ ਤਿਤਲੀ fly
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ

ਹੁੰਦੀ ਬਾਈ ਬਾਈ ਦੇਖ ਜਟ ਦੀ ਚੜਾਈ
Beat ਜਿਹੜੀ ਆਈ ਓਹਦੀ ਅੱਗ ਆਂ ਕੜਾਈ
ਉਠੇ ਆਂ ਦੋਆਬੇ ਵਿੱਚੋਂ ਕਰਤੀ ਤਬਾਹੀ
ਕਾਂ ਦੇ ਸਿਰ ਜਿੰਨੀ ਦੇਖ ਗੋਲੀ ਆਂ ਬਨਾਈ
ਮੁੰਡਾ ਤੇਰੀ ਕਿਸੇ ਗੱਲ ਦਾ ਨਾ ਬੁਰਾ ਮੰਨਦਾ
ਤੈਥੋਂ ਬਿਨਾਂ ਨਾ ਮੁਰੀਦ ਹੋਰ ਕਿਸੇ ਰਨ ਦਾ
ਚੱਲੇ ਹੁਕਮ ਨਾ ਤੇਰੀ ਕੋਈ ਗੱਲ ਟਾਲ ਦਾ
ਹੋਰ ਲਬਣਾ ਨੀ ਕੀਤੇ ਮੇਰੇ ਨਾਲ ਦਾ
ਕੱਢ ਸੱਪਾਂ ਨੂੰ ਖੁਡਾ ਦੇ ਵਿੱਚੋ ਮਾਰਦਾ
ਧੰਨ ਜਿਗਰਾਂ ਨੀ ਤੇਰੇ ਯਾਰ ਦਾ
Full load ਆ ਜੋ ਡੱਬ ਨਾਲ ਭਰ ਰੱਖਿਆ
ਘਰ ਸੁਟਿਆ ਤੇ ਡਰ ਮਾਰ ਰੱਖਿਆ
ਆਹੋ ਆਹੋ

All day drip wave ਮਿੱਤਰਾਂ ਦੇ ਸੰਗ rich
Kid ਲਾਉਂਦੇ evening time sip sip
ਤੂੰ ਤੁਰਦੀ quick heel ਤੁਰੇ ਚੱਕ ਚੱਕ
ਕੰਡ ਕਰਵਾਉ ਤੇਰਾ candle ਜਿਹਾ ਲੱਖ
ਉਹ ਕਪਤਾਨ ਕਪਤਾਨ shine shine ਕਰੇ ਨਾਮ
ਗੁੱਸੇ ਤੇ break ਹੈਨੀ ਗੱਡੀ ਕਰੇ ਜਾਮ
ਉਹ ਭੋਰ ਭੋਰ ਖਾ ਜਾਯੀਏ ਕਰੇ ਜੋ ਬੁਰਾਈ
ਕਰਦੇ ਨੀ ਬੋਰ ਬੋਰ ਨਵੀਂ ਆ ਕੜਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਆਹੋ ਆਹੋ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਉਹ ਹੋ ਹੋ ਹੋ ਹੋ
Gur Sidhu Music
ਉਹ ਹੋ ਹੋ ਹੋ ਹੋ
You already know baby

ਹੋ ਅੱਡੀਆਂ ਨਾਲ ਭੋਰਾ ਭਨੇ ਰਾਹ ਦੇ ਰੋਡੇ ਜੋ
ਨਿਰਣੇ ਆਂ ਕਾਲਜੇ ਨੀ ਖੜੇ ਆਂ ਗੋਲੇ ਦੋ
ਨਾਲ ਮੇਰੇ ਰਹਿੰਦੇ ਆਂ ਨੀ ਨਿੱਕੇ ਵੱਡੇ bro
ਗੱਬਰੂ ਆਂ high ਬਿੱਲੋ ਵੈਰੀ ਦੇਖ ਲਓ
ਜਿਦਣ ਦਾ ਵੇਖਿਆ ਆਂ baby ਤੇਰਾ glow
ਨੀਂਦ ਮੈਨੂੰ ਅੱਖਾਂ ਮੂਹਰੇ ਆਂ ਕੇ ਕਰਦੀ no
ਦਿਲ ਦੇ ਨਾ ਪੱਤੇ ਕਰੇ ਜਿਹੜਾ ਕੀਤੇ show
ਤੇਰੇ ਨਾਲ openly ਚਲਦਾ ਇਹ ਉਹ
Top ਦੀ ਮਲਾਯੀ ਕੁੜੇ ਡੱਬੀ ਵਿਚ ਪਾਈ
ਹੋ ਤੈਥੋਂ ਬਿਨਾਂ ਦੂਜੀ ਕੋਈ ਨਾਲ ਨੀ ਬਿਠਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਆਹੋ ਆਹੋ

Low profile tier high profile ਵੈਰ
Look wise ਕਹਿਰ ਕਹਿਰ ਅੱਖ wise ਜ਼ਹਿਰ ਜ਼ਹਿਰ
ਨਵੇਂ ਆਂ ਤਰੀਕੇ ਟੋਹਰ ਸ਼ੋਰ ਉੱਤੇ ਗੋਰ
ਨਾਲ ਜੰਮੇ ਜਲਵੇ ਤੇ ਜੰਮੇ ਆਂ ਬਠਿੰਡੇ ਭੋਰ
ਧੌਣ ਧੌਣ ਧੌਣ ਧੌਣ ਚੁੱਕੇ ਕੌਣ
Brown brown brown Shade ਲਾ ਕੇ ਲੱਗੇ don
ਉਹ ਦੇਖ ਲੈ ਨੀ ਪੁੱਠੀ M ਮੁੱਛਾਂ ਦੀ ਬਨਾਈ
ਲੱਖ ਤੇਰੇ ਉੱਤੇ ਕਰੇ ਤਿਤਲੀ fly
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ

ਹੁੰਦੀ ਬਾਈ ਬਾਈ ਦੇਖ ਜਟ ਦੀ ਚੜਾਈ
Beat ਜਿਹੜੀ ਆਈ ਓਹਦੀ ਅੱਗ ਆਂ ਕੜਾਈ
ਉਠੇ ਆਂ ਦੋਆਬੇ ਵਿੱਚੋਂ ਕਰਤੀ ਤਬਾਹੀ
ਕਾਂ ਦੇ ਸਿਰ ਜਿੰਨੀ ਦੇਖ ਗੋਲੀ ਆਂ ਬਨਾਈ
ਮੁੰਡਾ ਤੇਰੀ ਕਿਸੇ ਗੱਲ ਦਾ ਨਾ ਬੁਰਾ ਮੰਨਦਾ
ਤੈਥੋਂ ਬਿਨਾਂ ਨਾ ਮੁਰੀਦ ਹੋਰ ਕਿਸੇ ਰਨ ਦਾ
ਚੱਲੇ ਹੁਕਮ ਨਾ ਤੇਰੀ ਕੋਈ ਗੱਲ ਟਾਲ ਦਾ
ਹੋਰ ਲਬਣਾ ਨੀ ਕੀਤੇ ਮੇਰੇ ਨਾਲ ਦਾ
ਕੱਢ ਸੱਪਾਂ ਨੂੰ ਖੁਡਾ ਦੇ ਵਿੱਚੋ ਮਾਰਦਾ
ਧੰਨ ਜਿਗਰਾਂ ਨੀ ਤੇਰੇ ਯਾਰ ਦਾ
Full load ਆ ਜੋ ਡੱਬ ਨਾਲ ਭਰ ਰੱਖਿਆ
ਘਰ ਸੁਟਿਆ ਤੇ ਡਰ ਮਾਰ ਰੱਖਿਆ
ਆਹੋ ਆਹੋ

All day drip wave ਮਿੱਤਰਾਂ ਦੇ ਸੰਗ rich
Kid ਲਾਉਂਦੇ evening time sip sip
ਤੂੰ ਤੁਰਦੀ quick heel ਤੁਰੇ ਚੱਕ ਚੱਕ
ਕੰਡ ਕਰਵਾਉ ਤੇਰਾ candle ਜਿਹਾ ਲੱਖ
ਉਹ ਕਪਤਾਨ ਕਪਤਾਨ shine shine ਕਰੇ ਨਾਮ
ਗੁੱਸੇ ਤੇ break ਹੈਨੀ ਗੱਡੀ ਕਰੇ ਜਾਮ
ਉਹ ਭੋਰ ਭੋਰ ਖਾ ਜਾਯੀਏ ਕਰੇ ਜੋ ਬੁਰਾਈ
ਕਰਦੇ ਨੀ ਬੋਰ ਬੋਰ ਨਵੀਂ ਆ ਕੜਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਨਾਲ ਲੈ ਕੇ ਜੰਮੇ ਆਂ ਚੜਾਈ
ਆਹੋ ਆਹੋ vibe check ਕਰੀ ਤੂੰ ਤਬਾਹੀ
ਕਾਰਾਂ ਤੇ ਆਉਂਦੇ ਆਂ ਜਦੋਂ ਪਾਉਂਦੇ ਕਰਵਾਈ
ਆਹੋ ਆਹੋ ਹੁੰਦੀ ਆਂ ਯਾਰਾਂ ਨੂੰ ਬਾਈ ਬਾਈ
ਆਹੋ ਆਹੋ ਆਹੋ ਆਹੋ
[ Correct these Lyrics ]
Writer: GURSIMRAN SINGH, TARANJEET SINGH
Copyright: Lyrics © Royalty Network, Songtrust Ave

Back to: Gur Sidhu



Gur Sidhu - Aho Aho Video
(Show video at the top of the page)

Click here to scroll the video with page

Performed By: Gur Sidhu
Featuring: Sultaan, Kaptaan
Language: Panjabi
Length: 3:09
Written by: GURSIMRAN SINGH, TARANJEET SINGH
[Correct Info]
Tags:
No tags yet