ਤੇਰੀ ਦੋਸਤੀ ਦੇ
ਕੁਰਬਾਨ ਹੀਰੇ
ਓ ਨਾਲੇ ਲਾ ਗਈਓ
ਨਾਲੇ ਤੋਡ਼ ਗਈਓ
ਚੰਗਾ ਜਾ ਹੀਰੇ
ਤੇਰਾ ਰੱਬ ਰਾਖਾ ਓ ਓ
ਸਾਡੀ ਆਸ਼ਕੀ ਦੇ ਮੁੱਲ ਮੋੜ ਗਈਓ
ਮਝਿਆ ਚਰਾਓਣ ਵੇਲੇ ਰਾਂਝਾ
ਮਝਿਆ ਚਰਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਮਝਿਆ ਚਰਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਹੋਰ ਦੀ ਬਣੀ ਹੀਰੇ
ਹੋਰ ਦੀ ਬਣੀ
ਚੁਗਾ ਪੜਓੋਨ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਮਝਿਆ ਚਰੋਨ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਤਾਂਹੇ-ਮਿਹਣੇ ਦੇਣ ਭਰਝਾਇਆ
ਘਰ ਚੋਂ ਕ੍ਡੀ ਆ ਸਕਿਆ ਭਇਆ
ਇਸ਼੍ਕ਼ ਤੇਰੇ ਵਿਚ ਛਮ੍ਕਾ ਖਾਦਿਆ
ਛਮ੍ਕਾ ਖਾਦਿਆ
ਝੋਲੀ ਦੁਖ ਪਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੋ ਬਣੀ
ਮਝਿਆ ਚਰਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਹੋਰ ਦੀ ਬਣੀ ਹੀਰੇ
ਹੋਰ ਦੀ ਬਣੀ
ਚੁਗਾ ਪੜਓੋਨ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਬੇਲੀ ਮੋੜੇ ਓ ਲਾਓਂਦੇ ਮਰ ਗਏ
ਮਝਿਆ ਦੇ ਖੁੱਰ ਖਾਂਦੇ ਮਰ ਗਏ
ਨਖਰੇ ਨਾਜ਼ ਉਠੌਦੇ ਮਰ ਗਏ
ਉਠੌਦੇ ਮਰ ਗਾਏ
ਵੰਝਲੀ ਸੁਣਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੋ ਬਣੀ
ਮਾਝੀਯਾਨ ਚਰਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਹੋਰ ਦੀ ਬਣੀ ਹੀਰੇ
ਹੋਰ ਦੀ ਬਣੀ
ਚੁਗਾ ਪਡਵਾਓਂ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਹਥ ਵਿਚ ਵੰਝਲੀ, ਕਸ਼੍ਹ ਵਿਚ ਮੋਜ਼ੇ
ਇਸ਼੍ਕ਼ ਤੇਰੇ ਦੇ ਓਏ ਆ ਗਏ ਰੋਜ਼ੇ
ਹੋਜਰਾਂ ਕੀਤੇਯ ਕਮਲੇ ਕੋਜ਼ੇ
ਓਏ ਕਮਲੇ ਕੋਜ਼ੇ
ਕਨ ਪਡਵਾਓਂ ਨੂ ਆਏ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਮਝੀਯਾਨ ਚਰਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਹੋਰ ਦੀ ਬਣੀ ਹੀਰੇ
ਹੋਰ ਦੀ ਬਣੀ
ਚੁਗਾ ਪਡਵਾਓਂ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਜਾ ਹੀਰੇ ਤੇਰੀ ਖੈਰ ਸਡਿਦੇਯ
ਸਿਰ ਤੇਰੇ ਦਾ ਓ ਸਾਈ ਜੀਵੇ
ਬਿਨ ਬੱਤੀਯੋਨ ਕਿਸ ਕੱਮ ਡੇ ਦੀਵੇ
ਕੱਮ ਡੇ ਦੀਵੇ
ਚਿਤ ਪਰਚਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਮਝੀਯਾਨ ਚਰਾਓਣ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਹੋਰ ਦੀ ਬਣੀ ਹੀਰੇ
ਹੋਰ ਦੀ ਬਣੀ
ਚੁਗਾ ਪਡਵਾਓਂ ਵੇਲੇ ਰਾਂਝਾ
ਡੋਲੀ ਵੇਲੇ ਹੋਰ ਦੀ ਬਣੀ
ਡੋਲੀ ਵੇਲੇ ਹੋਰ ਦੀ ਬਣੀ
ਡੋਲੀ ਵੇਲੇ