ਜਿਵੇਈਂ ਉੱਤਰਾਂ ਦੀ ਭਾਲ ਚ
ਸਵਾਲ ਜਿਹਾ ਰਿਹੰਦਾ ਏ
ਜਿਵੇਈਂ ਉੱਤਰਾਂ ਦੀ ਭਾਲ ਚ
ਸਵਾਲ ਜਿਹਾ ਰਿਹੰਦਾ ਏ
ਨੀ ਮੇਰਾ ਤੇਰੇ ਵਿਚ ਸੋਨਿਏ
ਖਿਆਲ ਜਿਹਾ ਰਿਹੰਦਾ ਏ
ਨੀ ਮੇਰਾ ਤੇਰੇ ਵਿਚ ਸੋਨਿਏ
ਖਿਆਲ ਜਿਹਾ ਰਿਹੰਦਾ ਏ
ਜੋ ਜੋ ਮਿਲਕੇ ਓ ਕਿਹਨਿਯਾ ਨੇ
ਗੱਲਾਂ ਰਵਾਂ ਰੱਟ ਦਾ
ਸੂਟ ਗੇਹਣੇ ਲਮ ਸੱਮ ਲ ਲੇ ਰਾਵਾਂ ਰਖਦਾ
ਨਸ਼ਾ ਸਜੜੇ ਪਿਆਰ ਦਾ
ਕਮਾਲ ਜਿਹਾ ਰਿਹੰਦਾ ਏ
ਨੀ ਮੇਰਾ ਤੇਰੇ ਵਿਚ ਸੋਨਿਏ
ਖਿਆਲ ਜਿਹਾ ਰਿਹੰਦਾ ਏ
ਨੀ ਮੇਰਾ ਤੇਰੇ ਵਿਚ ਸੋਨਿਏ
ਖਿਆਲ ਜਿਹਾ ਰਿਹੰਦਾ ਏ
ਸੂਈ ਨੀ ਸੂਈ ਕੁੜੀ ਕਪੜੇ ਨੂ ਟੋਪੇ ਲਾਵੇ
ਤੇਰਾ ਦਰ੍ਦ ਸਾਹਾ ਨਾ ਜਾਵੇ
ਤੇਰਾ ਹਿਜਰ ਖਾਨ ਨੂ ਆਵੇ ਹਾਂਣੇ ਸੂਈ ਨੀ
ਹਾਏ ਹਾਂਣੇ ਸੂਈ ਨੀ
ਹਾਏ ਹਾਂਣੇ ਸੂਈ ਨੀ
ਤੇਰੇ ਆਉਨ ਦੀਆ ਸੋਨਿਏ ਤਾਰੀਖਾਂ ਰਹਿਆ ਗਿਣਦਾ
ਲੰਘ ਜਾਂਦੀ ਆਂ ਤਰੀਖਾ
ਚਾਹ ਪੁਗ ਦਾ ਨੀ ਦਿਲ ਦਾ
ਮੇਰਾ ਰੂਸਿਆ ਤਰੀਕਾ ਨਾਲ ਸਾੜ ਜੇਹਾ ਰਿਹੰਦਾ ਏ
ਨੀ ਮੇਰਾ ਤੇਰੇ ਵਿਚ ਸੋਨਿਏ ਖਿਆਲ ਜਿਹਾ ਰਿਹੰਦਾ ਏ
ਨੀ ਮੇਰਾ ਤੇਰੇ ਵਿਚ ਸੋਨਿਏ ਖਿਆਲ ਜਿਹਾ ਰਿਹੰਦਾ ਏ
ਕਦੋ ਛੱਮ ਛੱਮ ਕਰਦੀ ਤੂ ਵਿਹੜੇ ਵਿਚ ਆਏਗੀ
ਨੀ ਹਾਏ ਚਾਹ ਦੀ ਪ੍ਯਾਲੀ ਮੇਰੇ ਹੱਥ ਚ ਫ੍ਡਾਏਗੀ
ਕੜੀ ਦੁੱਧ ਉੱਠ ਉੱਠ ਧਾ ਉਬਾਲ ਜੇਹਾ ਰਹਿੰਦਾ ਹੈ
ਨੀ ਮੇਰਾ ਤੇਰੇ ਵਿਚ ਸੋਨਿਏ ਖਿਆਲ ਜਿਹਾ ਰਿਹੰਦਾ ਏ
ਨੀ ਮੇਰਾ ਤੇਰੇ ਵਿਚ ਸੋਨਿਏ ਖਿਆਲ ਜਿਹਾ ਰਿਹੰਦਾ ਏ
ਨੀ ਮੇਰਾ ਤੇਰੇ ਵਿਚ ਸੋਨਿਏ ਖਿਆਲ ਜਿਹਾ ਰਿਹੰਦਾ ਏ