ਅਲਕ ਨਿਰੰਜਨ ਅਲਕ ਨਿਰੰਜਨ
ਅਲਕ ਨਿਰੰਜਨ ਅਲਕ ਨਿਰੰਜਨ
ਜੋਗੀ ਜੋਗੀ ..
ਜੋਗੀ ਜੋਗੀ ..
ਜੋਗੀ ਜੋਗੀ ...
ਜੋਗਿਆ ਦੇ ਕੰਨਾ ਵਿਚ ਕੱਚ ਦਿਆ ਮੁੰਦਰਾਂ
ਜੋਗਿਆ ਦੇ ਕੰਨਾ ਵਿਚ ਕੱਚ ਦਿਆ ਮੁੰਦਰਾਂ
ਮੁੰਦਰਾਂ ਨਿਸ਼ਾਨੀ ਨੇ ਫਕੀਰ ਦਿਆ ਪੱਲੇ ਪਾ ਗਈਆਂ ਫਕੀਰੀ
ਪੱਲੇ ਪਾ ਗਈਆਂ ਫਕੀਰੀ ਅਖਾਂ ਹੀਰ ਦਿਆ ਓ ਪੱਲੇ ਪਾ ਗਈਆਂ ਫਕੀਰੀ
ਪੱਲੇ ਪਾ ਗਈਆਂ ਫਕੀਰੀ ਅਖਾਂ ਹੀਰ ਦਿਆ ਓ ਪੱਲੇ ਪਾ ਗਈਆਂ ਫਕੀਰੀ
ਕੰਨੀ ਮੁੰਦਰਾਂ ਪਵਾਇਆ ਜੋਗੀ ਬਣ ਗਯਾ ਖੀਰ
ਸਾਰਾ ਜਗ ਭੁਲ ਜਾਣਾ ਨਾ ਭੁਲਾਯੀ ਜਾਣੀ ਹੀਰ
ਕੰਨੀ ਮੁੰਦਰਾਂ ਪਵਾਇਆ ਜੋਗੀ ਬਣ ਗਯਾ ਖੀਰ
ਸਾਰਾ ਜਗ ਭੁਲ ਜਾਣਾ ਨਾ ਭੁਲਾਯੀ ਜਾਣੀ ਹੀਰ
ਯਾਦਾਂ ਅਜੇ ਆਜੇਯ ਵੀ ਯਾਦਾਂ ਔਂਦਿਆਂ
ਅਜੇ ਵੀ ਦਿਲ ਚਿਯਰ ਦਿਆ ਪੱਲੇ ਪਾ ਗਈਆਂ ਫਕੀਰੀ
ਪੱਲੇ ਪਾ ਗਈਆਂ ਫਕੀਰੀ ਅਖਾਂ ਹੀਰ ਦਿਆ ਓ ਪੱਲੇ ਪਾ ਗਈਆਂ ਫਕੀਰੀ
ਪੱਲੇ ਪਾ ਗਈਆਂ ਫਕੀਰੀ ਅਖਾਂ ਹੀਰ ਦਿਆ ਓ ਪੱਲੇ ਪਾ ਗਈਆਂ ਫਕੀਰੀ
ਜੋਗੀ ਜੋਗੀ ਜੋਗੀ ..
ਦਿਲ ਈ ਚਲੇਯਾ ਤੂ ਮਿੱਟੀ ਨੂ ਫਰੋਲ੍ਦਾ ਈ ਕਾਨੂ
ਨਯੀਓਂ ਲਬਣੇ ਗਵਚੇ ਲਾਲ ਢੋਲਦਾ ਈ ਕਾਨੂ
ਦਿਲ ਈ ਚਲੇਯਾ ਤੂ ਮਿੱਟੀ ਨੂ ਫਰੋਲ੍ਦਾ ਈ ਕਾਨੂ
ਨਯੀਓਂ ਲਬਣੇ ਗਵਚੇ ਲਾਲ ਢੋਲਦਾ ਈ ਕਾਨੂ
ਟਾਂਗਾ ਮਿੱਟੀ ਈ ਨਾ ਦਿਲ ਟਾਂਗਾ ਮਿੱਟੀ ਈ ਨਾ ਦਿਲ
ਚਿਰ ਦਿਆ ਪੱਲੇ ਪਾ ਗਈਆਂ ਫਕੀਰੀ
ਪੱਲੇ ਪਾ ਗਈਆਂ ਫਕੀਰੀ ਅਖਾਂ ਹੀਰ ਦਿਆ ਓ ਪੱਲੇ ਪਾ ਗਈਆਂ ਫਕੀਰੀ
ਪੱਲੇ ਪਾ ਗਈਆਂ ਫਕੀਰੀ ਅਖਾਂ ਹੀਰ ਦਿਆ ਓ ਪੱਲੇ ਪਾ ਗਈਆਂ ਫਕੀਰੀ
ਪਿਹਲਾ ਸਿਆਲਾਂ ਦੇ ਪਾਯਲਾ ਚ ਉਮਰ ਗਵਾਈ
ਕਿੱਤਤੇ ਤਕਦੀਰ ਫੇਰ ਅੱਜ ਖਿਚ ਕੇ ਲਯਾਈ
ਪਿਹਲਾ ਸਿਆਲਾਂ ਦੇ ਪਾਯਲਾ ਚ ਉਮਰ ਗਵਾਈ
ਕਿੱਤਤੇ ਤਕਦੀਰ ਫੇਰ ਅੱਜ ਖਿਚ ਕੇ ਲਯਾਈ
ਏ ਤਾ ਮੱਥੇ ਤੇ ਲਿਖੇ ਏ ਤਾ ਮੱਥੇ ਤੇ
ਲਿਖੇ ਤਕਦੀਰ ਦਿਆ ਪੱਲੇ ਪਾ ਗਈਆਂ ਫਕੀਰੀ
ਪੱਲੇ ਪਾ ਗਈਆਂ ਫਕੀਰੀ ਅਖਾਂ ਹੀਰ ਦਿਆ ਓ ਪੱਲੇ ਪਾ ਗਈਆਂ ਫਕੀਰੀ
ਪੱਲੇ ਪਾ ਗਈਆਂ ਫਕੀਰੀ ਅਖਾਂ ਹੀਰ ਦਿਆ ਓ ਪੱਲੇ ਪਾ ਗਈਆਂ ਫਕੀਰੀ
ਜੋਗੀ ਜੋਗੀ ਜੋਗੀ ..