Back to Top

Peen Da Chaska Video (MV)

Harish Verma - Peen Da Chaska Lyrics
Official

ਜਿਨ੍ਹੇ ਪੈੱਗ ਤੂੰ ਲਾਏਂਗਾ, ਮੈਂ ਵੀ ਪੀਊਂਗੀ ਓਨੇ
ਤੈਨੂੰ ਜੋ ਪੀਣ ਦਾ ਚਸਕਾ, ਬੈਠ ਜਾਨੇਂ ਆਂ ਦੋਨੇਂ
ਬੈਠ ਜਾਨੇਂ ਆਂ ਦੋਨੇਂ
ਹਾ ਜਿਨ੍ਹੇ ਪੈੱਗ ਤੂੰ ਲਾਏਂਗਾ, ਮੈਂ ਵੀ ਪੀਊਂਗੀ ਓਨੇ

ਸੋਚਦੀ ਸੀ ਏਹ ਬੰਦਾ, ਕਿਉਂ ਪੀਣ ਤੋਂ ਅੱਕਿਆ ਨਈਂ
ਕਿਉਂ ਪੀਣ ਤੋਂ ਅੱਕਿਆ ਨਈਂ
ਮੈਂ ਵੀ ਅੱਜ ਦੇਖੂੰ ਤੇਰੀ, ਦਾਰੂ ਵਿੱਚ ਰੱਖਿਆ ਕੀ

ਐਨ੍ਹੀ ਕੀ ਗੱਲ ਇਹਦੇ ਵਿੱਚ, ਇੱਕ ਵੀ ਦਿਨ ਛੱਡਿਆ ਨਈਂ

ਮੈਂ ਵੀ ਅੱਜ ਦੇਖੂੰ ਤੇਰੀ

ਛੱਡ ਕੇ ਤੂੰ ਹੂਰ ਪਰੀ ਨੂੰ, ਪੀਨਾਂ ਏ ਲਾਲ ਪਰੀ
ਮੈਂ 21 ਸਾਲ ਪੁਰਾਣੀ, ਚੀਜ਼ ਆਂ ਬਹੁਤ ਖਰ੍ਹੀ
ਛੱਡ ਕੇ ਤੂੰ ਹੂਰ ਪਰੀ ਨੂੰ, ਪੀਨਾ ਏ ਲਾਲ ਪਰੀ
ਮੈਂ 21 ਸਾਲ ਪੁਰਾਣੀ, ਚੀਜ਼ ਆਂ ਬਹੁਤ ਖਰ੍ਹੀ
ਕਰੂ ਅੱਜ ਕੰਪੀਟੀਸ਼ਨ, ਮੰਮੀ ਤੇਰੇ ਬੱਚਿਆਂ ਦੀ

ਮਿੱਠਾ ਜਿਹਾ ਮਿਊਜ਼ਕ ਲਾਕੇ, ਲਾਈਟਾਂ ਨੂੰ ਡਿਮ ਜਿਹਾ ਕਰਕੇ
ਪੂਰਾ ਮਾਹੌਲ ਜਿਹਾ ਬਣਾਵੇਂ, ਬੋਤਲ ਨੂੰ ਮੂਹਰੇ ਧਰ ਕੇ

ਕੈਲੇ ਫਿਰ ਕਹੀਂ ਬਰਾਬਰ, ਜੇ ਮੈਂ ਪੈੱਗ ਚੱਕਿਆ ਨਈ

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: HARDEEP SINGH KHANGURA, JASPREET SINGH, MANINDER SINGH KAILEY
Copyright: Lyrics © Universal Music Publishing Group

Back to: Harish Verma

Tags:
No tags yet