Back to Top

Harkirat Sangha - Exit Lyrics



Harkirat Sangha - Exit Lyrics
Official




[ Featuring Starboy X ]

ਦੱਸ ਕਿਹੜਾ ਐ ਕਸੂਰ
ਟੱਪੀ 20 ਤੋਂ ਤੂੰ
ਹੁਣ ਕਿਹਤੋਂ ਕਿਹਤੋਂ ਨੀ
ਮਾਫੀਆਂ ਮੰਗੋਂਦਾ ਫਿਰੇ ਜੱਟ
ਸਿੱਰ ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ ਨੀ
ਚਰਚੇ ਕਾਰੋਂਦਾ ਫਿਰੇ ਜੱਟ
ਅਵਾਇਣ ਅਲੜੋਪੁਣੇ ਦੇ ਵਿਚ ਲੜਕੇ
ਗੱਲਾਂਵੇਂ ਫੜ੍ਹ ਫੜ੍ਹ ਕੇ
ਲੋਕਾਂ ਨਾਲ ਵੈਰ ਪਾਉਂਦਾ ਫਿਰੇ ਜੱਟ
ਸਿੱਰ ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ
ਚਲ ਪੁੱਟ ਧਯਾਨ ਨਾਲ
ਆਹਾਂ ਤੇਰੇ ਸ਼ਹਿਰ ਦੀ ਮੰਡੀਰ
ਕਠੀ ਕਰਕੇ ਕਤੀੜ
Time ਚੱਕਦੀ ਜੱਟ ਦਾ
ਪਾਉਣੇ 8 ਦੀ ਬੱਸ ਚੋਣ
ਲਾਹ ਕੇ ਚਿੱਲਣਾ ਬਾਨੋਣੀ ਕਹਿੰਦੇ ਰੇਲ
ਦੂਜੇ ਪਾਸੇ ਉਡੀਕੇ ਜੇਲ
ਲਾਵਰ ਕਹਿੰਦਾ ਉੱਟਾ Chance ਲੱਗੇ ਬੈਲ
ਜ਼ਾਰੀ ਹੋਗੇ ਆ ਰਿਮਾਂਡ
ਬਾਪੂ ਚੱਕੀ ਫਿਰੇ ਡਾਂਗ
ਕਹਿੰਦਾ ਘਰੇ ਵਾੜੀ ਖੱਚਾ
ਵੇਖੀਂ ਭਾਂਡਾ ਮੈਂ ਲੱਤਾਂ
ਪੈਂਦੇ ਕਾਲਜੇ ਚ ਹੌਲ
ਤੇ ਨੇਫੇ ਚ ਪਸਤੌਲ
ਧੱਕ ਧੱਕ ਕਰੇ ਦਿਲ
Life ਬਣੀ ਪਈ ਆ hell
ਤੇ ਤੂੰ ਮੰਗਦੀ ਹੱਥਾਂ ਚ ਮਾਰਤੀਨੀ ਹੋਵੇ
ਤੇ ਲੰਬੋਘੀਨੀ ਚ ਤੈਨੂੰ ਹੀ ਘਮੰਉਂਦਾ ਫਿਰੇ ਜੱਟ
ਐਥੇ ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ ਨੀ
ਚਰਚੇ ਕਾਰੋਂਦਾ ਫਿਰੇ ਜੱਟ
ਐਵੇ ਅਲੜੋਪੁਣੇ ਦੇ ਵਿਚ ਲੜਕੇ
ਗੱਲਾਂਵੇਂ ਫੜ੍ਹ ਫੜ੍ਹ ਕੇ
ਲੋਕਾਂ ਨਾਲ ਵੈਰ ਪਾਉਂਦਾ ਫਿਰੇ ਜੱਟ
ਬਿੱਲੋ ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ
ਹੈਲੋ

ਹੋ ਕਿਵੇਂ ਦੱਸਾਂ ਤੈਨੂੰ ਦਿਲ ਦਾ ਮੈਂ ਹਾਲ
ਕਰਾਂ video ਜੇ call
ਇਕ ਗੱਲ ਸੁੱਤੀ ਆ ਉਠੀ ਆ
ਖਿਲਰੇ ਆ ਵਾਲ
ਨਾ ਜਵਾਬ ਨਾ ਸਵਾਲ
ਨਾ ਕੋਈ ਇਸ਼ਕੇ ਦੀ ਬਾਤ
ਉਥੇ ਬਾਚ ਪਹਿਲਾਂ ਹੋਜਵੇ start
ਲੈਂਦੇ ਗੁਚੀਆਂ ਗੁਚੀਆਂ
ਹੀਲਆ ਉੱਚੀਆਂ ਉੱਚੀਆਂ
ਨਈ ਤਾਣ ਲੱਗਿਆਨ ਲੱਗਿਆਨ
ਐਥੇ ਟੁੱਟੀਆਂ ਟੁੱਟੀਆਂ
ਬਹਿ ਗਈ ਜੜ੍ਹਾਂ ਚ ਵਾਲੇਨਤਿੰਨੋਂ ਦੀ ਜੀਨ
ਕਦੇ ਜੁੱਤੀ ਚੀਨ ਮੀਂਹ
ਕੀ Celine ਖਾਗੇ ਜੱਟ ਦੇ dream
ਆਹ ਹੱਥ ਬਣਨੇ ਆ please ਸੇਰ ਖਾ ਨਾ
ਜਾਣੇ ਏ ਜਾਣਾ
ਤੂੰ ਇਥੋਂ ਜਾ ਨਾ
ਇਕੋ ਸਾਹ ਨਾਲ
ਖਿੱਚ ਕੇ ਮੈਰਿਜਆਣਾ
ਹਜੇ ਵੀ ਭਾਲ਼ੇ ਚਾਅ ਨਾਲ
ਤੀਰਮੀਸੂ ਖਵਾਉਂਦਾ ਫਿਰੇ ਜੱਟ ਤੈਨੂੰ
ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ ਨੀ
ਚਰਚੇ ਕਾਰੋਂਦਾ ਫਿਰੇ ਜੱਟ
ਅਵਾਇਣ ਅਲੜੋਪੁਣੇ ਦੇ ਵਿਚ ਲੜਕੇ
ਗੱਲਾਂਵੇਂ ਫੜ੍ਹ ਫੜ੍ਹ ਕੇ
ਲੋਕਾਂ ਨਾਲ ਵੈਰ ਪਾਉਂਦਾ ਫਿਰੇ ਜੱਟ
ਹੋ ਕਦੇ ਸੰਘੇਆਂ ਦਾ ਮੁੰਡਾ ਕਦੇ ਕਿਰਤ
ਹੋਰਾਂ ਕੀ ਦੱਸ ਬਣ ਪੂਰਾ ਆਉਂਦਾ ਫਿਰੇ ਜੱਟ
ਬਿੱਲੋ ਬੋਲਗੇ ਨਾਜਾਇਜ 3 ਪਰਚੇ
ਓ ਛੱਡ ਕੇ ਛੱਡ ਕੇ ਜਾਂਦੀਏ ਮੁਟਿਆਰੇ ਨੀ
ਆਹ ਜਾਂਦੀ ਜਾਂਦੀ ਨਾਲ ਲੈਜਾ ਮਸਕੈਰੇ ਨੀ
ਹੋ ਹੋ ਟੁੱਟ ਪੈਣੇ bobby brown ਦੇ ਪਏ ਪੁਵਾੜੇ ਨੀ
ਕਰੈਤੇ ਕਾਰੀਏ ਨੀ ਓ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਦੱਸ ਕਿਹੜਾ ਐ ਕਸੂਰ
ਟੱਪੀ 20 ਤੋਂ ਤੂੰ
ਹੁਣ ਕਿਹਤੋਂ ਕਿਹਤੋਂ ਨੀ
ਮਾਫੀਆਂ ਮੰਗੋਂਦਾ ਫਿਰੇ ਜੱਟ
ਸਿੱਰ ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ ਨੀ
ਚਰਚੇ ਕਾਰੋਂਦਾ ਫਿਰੇ ਜੱਟ
ਅਵਾਇਣ ਅਲੜੋਪੁਣੇ ਦੇ ਵਿਚ ਲੜਕੇ
ਗੱਲਾਂਵੇਂ ਫੜ੍ਹ ਫੜ੍ਹ ਕੇ
ਲੋਕਾਂ ਨਾਲ ਵੈਰ ਪਾਉਂਦਾ ਫਿਰੇ ਜੱਟ
ਸਿੱਰ ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ
ਚਲ ਪੁੱਟ ਧਯਾਨ ਨਾਲ
ਆਹਾਂ ਤੇਰੇ ਸ਼ਹਿਰ ਦੀ ਮੰਡੀਰ
ਕਠੀ ਕਰਕੇ ਕਤੀੜ
Time ਚੱਕਦੀ ਜੱਟ ਦਾ
ਪਾਉਣੇ 8 ਦੀ ਬੱਸ ਚੋਣ
ਲਾਹ ਕੇ ਚਿੱਲਣਾ ਬਾਨੋਣੀ ਕਹਿੰਦੇ ਰੇਲ
ਦੂਜੇ ਪਾਸੇ ਉਡੀਕੇ ਜੇਲ
ਲਾਵਰ ਕਹਿੰਦਾ ਉੱਟਾ Chance ਲੱਗੇ ਬੈਲ
ਜ਼ਾਰੀ ਹੋਗੇ ਆ ਰਿਮਾਂਡ
ਬਾਪੂ ਚੱਕੀ ਫਿਰੇ ਡਾਂਗ
ਕਹਿੰਦਾ ਘਰੇ ਵਾੜੀ ਖੱਚਾ
ਵੇਖੀਂ ਭਾਂਡਾ ਮੈਂ ਲੱਤਾਂ
ਪੈਂਦੇ ਕਾਲਜੇ ਚ ਹੌਲ
ਤੇ ਨੇਫੇ ਚ ਪਸਤੌਲ
ਧੱਕ ਧੱਕ ਕਰੇ ਦਿਲ
Life ਬਣੀ ਪਈ ਆ hell
ਤੇ ਤੂੰ ਮੰਗਦੀ ਹੱਥਾਂ ਚ ਮਾਰਤੀਨੀ ਹੋਵੇ
ਤੇ ਲੰਬੋਘੀਨੀ ਚ ਤੈਨੂੰ ਹੀ ਘਮੰਉਂਦਾ ਫਿਰੇ ਜੱਟ
ਐਥੇ ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ ਨੀ
ਚਰਚੇ ਕਾਰੋਂਦਾ ਫਿਰੇ ਜੱਟ
ਐਵੇ ਅਲੜੋਪੁਣੇ ਦੇ ਵਿਚ ਲੜਕੇ
ਗੱਲਾਂਵੇਂ ਫੜ੍ਹ ਫੜ੍ਹ ਕੇ
ਲੋਕਾਂ ਨਾਲ ਵੈਰ ਪਾਉਂਦਾ ਫਿਰੇ ਜੱਟ
ਬਿੱਲੋ ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ
ਹੈਲੋ

ਹੋ ਕਿਵੇਂ ਦੱਸਾਂ ਤੈਨੂੰ ਦਿਲ ਦਾ ਮੈਂ ਹਾਲ
ਕਰਾਂ video ਜੇ call
ਇਕ ਗੱਲ ਸੁੱਤੀ ਆ ਉਠੀ ਆ
ਖਿਲਰੇ ਆ ਵਾਲ
ਨਾ ਜਵਾਬ ਨਾ ਸਵਾਲ
ਨਾ ਕੋਈ ਇਸ਼ਕੇ ਦੀ ਬਾਤ
ਉਥੇ ਬਾਚ ਪਹਿਲਾਂ ਹੋਜਵੇ start
ਲੈਂਦੇ ਗੁਚੀਆਂ ਗੁਚੀਆਂ
ਹੀਲਆ ਉੱਚੀਆਂ ਉੱਚੀਆਂ
ਨਈ ਤਾਣ ਲੱਗਿਆਨ ਲੱਗਿਆਨ
ਐਥੇ ਟੁੱਟੀਆਂ ਟੁੱਟੀਆਂ
ਬਹਿ ਗਈ ਜੜ੍ਹਾਂ ਚ ਵਾਲੇਨਤਿੰਨੋਂ ਦੀ ਜੀਨ
ਕਦੇ ਜੁੱਤੀ ਚੀਨ ਮੀਂਹ
ਕੀ Celine ਖਾਗੇ ਜੱਟ ਦੇ dream
ਆਹ ਹੱਥ ਬਣਨੇ ਆ please ਸੇਰ ਖਾ ਨਾ
ਜਾਣੇ ਏ ਜਾਣਾ
ਤੂੰ ਇਥੋਂ ਜਾ ਨਾ
ਇਕੋ ਸਾਹ ਨਾਲ
ਖਿੱਚ ਕੇ ਮੈਰਿਜਆਣਾ
ਹਜੇ ਵੀ ਭਾਲ਼ੇ ਚਾਅ ਨਾਲ
ਤੀਰਮੀਸੂ ਖਵਾਉਂਦਾ ਫਿਰੇ ਜੱਟ ਤੈਨੂੰ
ਬੋਲਗੇ ਨਾਜਾਇਜ਼ 3 ਪਰਚੇ
ਤੇਰੇ ਕਰਕੇ ਨੀ
ਚਰਚੇ ਕਾਰੋਂਦਾ ਫਿਰੇ ਜੱਟ
ਅਵਾਇਣ ਅਲੜੋਪੁਣੇ ਦੇ ਵਿਚ ਲੜਕੇ
ਗੱਲਾਂਵੇਂ ਫੜ੍ਹ ਫੜ੍ਹ ਕੇ
ਲੋਕਾਂ ਨਾਲ ਵੈਰ ਪਾਉਂਦਾ ਫਿਰੇ ਜੱਟ
ਹੋ ਕਦੇ ਸੰਘੇਆਂ ਦਾ ਮੁੰਡਾ ਕਦੇ ਕਿਰਤ
ਹੋਰਾਂ ਕੀ ਦੱਸ ਬਣ ਪੂਰਾ ਆਉਂਦਾ ਫਿਰੇ ਜੱਟ
ਬਿੱਲੋ ਬੋਲਗੇ ਨਾਜਾਇਜ 3 ਪਰਚੇ
ਓ ਛੱਡ ਕੇ ਛੱਡ ਕੇ ਜਾਂਦੀਏ ਮੁਟਿਆਰੇ ਨੀ
ਆਹ ਜਾਂਦੀ ਜਾਂਦੀ ਨਾਲ ਲੈਜਾ ਮਸਕੈਰੇ ਨੀ
ਹੋ ਹੋ ਟੁੱਟ ਪੈਣੇ bobby brown ਦੇ ਪਏ ਪੁਵਾੜੇ ਨੀ
ਕਰੈਤੇ ਕਾਰੀਏ ਨੀ ਓ
[ Correct these Lyrics ]
Writer: Jason Converse Blynn, Peter William Harper, Sarab Singh, Wijnand Emile Jansveld
Copyright: Lyrics © Kobalt Music Publishing Ltd.




Harkirat Sangha - Exit Video
(Show video at the top of the page)


Performed By: Harkirat Sangha
Featuring: Starboy X
Length: 2:29
Written by: Jason Converse Blynn, Peter William Harper, Sarab Singh, Wijnand Emile Jansveld
[Correct Info]
Tags:
No tags yet