ਕਰਦਿ ਇਹ ਗੁੱਸਾ ਮੇਰੀ ਗੱਲ ਗੱਲ ਦਾ
ਐਦਾ ਨਹੀ ਓ ਸੋਣੇਓ ਪ੍ਯਾਰ ਚੱਲਦਾ
ਕਰਦਿ ਇਹ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਐਦਾ ਵੀ ਨਹੀ ਓ ਸੋਣੇਆਂ ਪ੍ਯਾਰ ਚੱਲਦਾ
ਨਿੱਤ ਦੀ ਨਰਾਜ਼ਗੀ ਤੇਰੀ
ਮੇਰੀ ਕੱਢ ਕੇ ਨਾ ਜਾਨ ਲੈ ਜਵੇ
ਏਨੀ ਸ਼ੱਕੀ ਵੀ ਨਾ ਬਨੋ ਸੋਨਿਯੋ
ਕਿਥੇ ਪਿਆਰ ਵਿੱਚ ਫ਼ਿਕ ਪੈ ਜਵੇ
ਏਨੀ ਸ਼ੱਕੀ ਵੀ ਨਾ ਬਨੋ ਸੋਨਿਯੋ
ਕਿਥੇ ਪਿਆਰ ਵਿੱਚ ਫ਼ਿਕ ਪੈ ਜਵੇ
ਪਿਹਲਾਂ ਵਾਲੀਤੇਰੇ ਵਿਚ ਦਿਸਦੀ ਨਾ ਸਾਦਗੀ
ਸਮਝ ਨਾ ਆਵੇ ਮੈਨੂ ਤੇਰੀ ਇਹ ਨਰਾਜ਼ਗੀ
ਪਿਹਲਾਂ ਵਾਲੀਤੇਰੇ ਵਿਚ ਦਿਸਦੀ ਨਾ ਸਾਦਗੀ
ਸਮਝ ਨਾ ਆਵੇ ਮੈਨੂ ਤੇਰੀ ਇਹ ਨਰਾਜ਼ਗੀ
ਓ ਗੱਲਾਂ ਕਿੱਥੇ ਗਾਇਆ ਤੇਰੀ ਮਿੱਠੀਆਂ
ਦਿੱਲ ਸੋਚ ਸੋਚ ਦੰਗ ਰਿਹ ਜਵੇ
ਏਨੀ ਸ਼ੱਕੀ ਵੀ ਨਾ ਬਨੋ ਸੋਨਿਯੋ
ਕਿਥੇ ਪਿਆਰ ਵਿੱਚ ਫ਼ਿਕ ਪੈ ਜਵੇ
ਏਨੀ ਸ਼ੱਕੀ ਵੀ ਨਾ ਬਨੋ ਸੋਨਿਯੋ
ਕਿਥੇ ਪਿਆਰ ਵਿੱਚ ਫ਼ਿਕ ਪੈ ਜਵੇ
ਨਜ਼ੁਕ ਜਹੀ ਢੋਰ ਹੁੰਦੀ ਸੋਨੀਏ ਪਿਆਰ ਦੀ
ਰੁਸੇ ਯਾ ਚਾ ਨਾਂਗ ਜਵੇ ਨਾ ਕੜੀ ਏ ਬਹਾਰ ਦੀ
ਨਜ਼ੁਕ ਜਹੀ ਢੋਰ ਹੁੰਦੀ ਸੋਨੀਏ ਪਿਆਰ ਦੀ
ਰੁਸੇ ਯਾ ਚਾ ਨਾਂਗ ਜਵੇ ਨਾ ਕੜੀ ਏ ਬਹਾਰ ਦੀ
ਓ ਆਜਾ ਦੂਰਿਆਂ ਮਿਟਾਲਾ ਸੋਨਿਯੇ
ਕਿੱਥੇ ਪਿਛੋਂ ਪੱਛ ਤਵਾ ਰਿਹ ਜਵੇ
ਏਨੀ ਸ਼ੱਕੀ ਵੀ ਨਾ ਬਨੋ ਸੋਨਿਯੋ
ਕਿਥੇ ਪਿਆਰ ਵਿੱਚ ਫ਼ਿਕ ਪੈ ਜਵੇ
ਏਨੀ ਸ਼ੱਕੀ ਵੀ ਨਾ ਬਨੋ ਸੋਨਿਯੋ
ਕਿਥੇ ਪਿਆਰ ਵਿੱਚ ਫ਼ਿਕ ਪੈ ਜਵੇ
ਹੱਸੇ ਵਾਲੀ ਗੱਲ ਨੂੰ ਤੂ ਗੁੱਸੇ ਵਿੱਚ ਟੱਲ ਦੀ
ਤੇਰੇ ਨਾਲ ਖੁਸ਼ੀ ਸੇਹਂ ਪੂਰੀ ਇਕਬਲ ਦੀ
ਹੱਸੇ ਵਾਲੀ ਗੱਲ ਨੂੰ ਤੂ ਗੁੱਸੇ ਵਿੱਚ ਟੱਲ ਦੀ
ਤੇਰੇ ਨਾਲ ਖੁਸ਼ੀ ਸੇਹਂ ਪੂਰੀ ਇਕਬਲ ਦੀ
ਮੇਹਲ ਖ਼ਾਬ ਦਾ ਬਨਾਯਾ ਦੋ ਵਾ ਨੇ
ਦੇਖੀ ਪਲਾ ਚਾ ਨਾ ਢੇਹ ਜਵੇ
ਏਨੀ ਸ਼ੱਕੀ ਵੀ ਨਾ ਬਨੋ ਸੋਨਿਯੋ
ਕਿਥੇ ਪਿਆਰ ਵਿੱਚ ਫ਼ਿਕ ਪੈ ਜਵੇ
ਏਨੀ ਸ਼ੱਕੀ ਵੀ ਨਾ ਬਨੋ ਸੋਨਿਯੋ
ਕਿਥੇ ਪਿਆਰ ਵਿੱਚ ਫ਼ਿਕ ਪੈ ਜਵੇ