ਹੋ,ਹੋ,ਹੋ
ਸਾਨੂੰ ਮਿਲਣੇ ਦੀ ਹੁੰਨ ਰਖ ਦੀ ਏ ਤਾਗ ਨੀ
ਓਦੋਂ ਬਦਲੀ ਸੀ ਹਾਏ ਕਲੇੰਡਰਾਂ ਦੇ ਵਾਗ ਨੀ
ਸਾਨੂੰ ਮਿਲਣੇ ਦੀ ਹੁੰਨ ਰਖ ਦੀ ਏ ਤਾਗ ਨੀ
ਓਦੋਂ ਬਦਲੀ ਸੀ ਹਾਏ ਕਲੇੰਡਰਾਂ ਦੇ ਵਾਗ ਨੀ
ਓ ਦੇਖੂੰ ਤੈਨੂੰ ਕਿੰਨਾ 'ਕ ਓ ਕਰਦਾ ਪ੍ਯਾਰ
ਓ ਦੇਖੂੰ ਤੈਨੂੰ ਕਿੰਨਾ 'ਕ ਓ ਕਰਦਾ ਪ੍ਯਾਰ
ਹੁਣ ਤੋੜ ਕੇ ਯਾਰਾਨੇ ਜਿਥੇ ਲਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ
ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ
ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
ਓ ਜ਼ਹਿਰੀਲਾ ਨਾਗ ਬਣ ਭਾਵੇਂ ਸਾਨੂੰ ਡੰਗੇਯਾ
ਓ ਸਚੀ ਰੱਬ ਕੋਲੋਂ ਕਦੇ ਤੇਰਾ ਮਾੜਾ ਨਹੀ ਸੀ ਮੰਗੇਯਾ
ਜ਼ਹਿਰੀਲਾ ਨਾਗ ਬਣ ਭਾਵੇਂ ਸਾਨੂੰ ਡੰਗੇਯਾ
ਓ ਸਚੀ ਰੱਬ ਕੋਲੋਂ ਕਦੇ ਤੇਰਾ ਮਾੜਾ ਨਹੀ ਸੀ ਮੰਗੇਯਾ
ਕੇ ਅਜੇ ਤੇਰੀ ਜ਼ਿੰਦਗੀ 'ਚ ਔਣੇ ਬੜੇ ਸਾਲ
ਅਜੇ ਤੇਰੀ ਜ਼ਿੰਦਗੀ ਚ ਔਣੇ ਬੜੇ ਸਾਲ
ਤੇ ਤੂੰ ਹਰ ਸਾਲ ਦੇਖੀਂ ਪਛਤਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ
ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ
ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
ਰਖੀ ਜੋ ਫਰੀਦਕੋਟ ਵਾਲੇ ਉੱਤੇ ਅੱਖ ਨੀ
ਓ ਤੇਰੇ ਜ਼ਹਈਆ ਕੋਲੋਂ ਰਵੇ ਦੂਰ ਔਣਾ ਤੇਰੇ ਹਥ ਨੀ
ਰਖੀ ਜੋ ਫਰੀਦਕੋਟ ਵਾਲੇ ਉੱਤੇ ਅੱਖ ਨੀ
ਓ ਤੇਰੇ ਜ਼ਹਈਆ ਕੋਲੋਂ ਰਵੇ ਦੂਰ ਔਣਾ ਤੇਰੇ ਹਥ ਨੀ
ਓ ਜਦੋਂ ਪਤਾ ਤੈਨੂੰ ਲੱਗੂ ਕੇ ਓ ਸੁਚੇ ਦਾ ਯਾਰ
ਪਤਾ ਤੈਨੂੰ ਲਗੂ ਕੇ ਓ ਸੁਚੇ ਦਾ ਯਾਰ
ਫਿਰ ਕਿਵੇ ਅੱਖਾਂ ਓਹਦੇ ਨਾਲ ਮਿਲਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ
ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ
ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
ਓ ਲਖ ਡੁੱਲ ਜਾਵੀਂ ਨੀ ਤੂੰ ਜਿਹਦੇ ਉੱਤੇ ਡੁਲਨਾ
00016 ਮੇਰਾ ਨੰਬਰ ਨੀ ਭੁਲਨਾ
ਲਖ ਡੁੱਲ ਜਾਵੀਂ ਨੀ ਤੂੰ ਜਿਹਦੇ ਉੱਤੇ ਡੁਲਨਾ
00016 ਮੇਰਾ ਨੰਬਰ ਨੀ ਭੁਲਨਾ
ਨੀ ਮੈਂ ਆਖਦਾ ਸੀ ਜਿਹੜਾ ਸੂਟ ਬਾੜਾ ਤੈਨੂੰ ਫੱਬੇ
ਆਖਦਾ ਸੀ ਜਿਹੜਾ ਸੂਟ ਬਾੜਾ ਤੈਨੂੰ ਫੱਬੇ
ਹੁਣ ਸੂਟ ਓਹੋ ਕਿੱਥੇ ਤੂੰ ਲੁਕਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ
ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
ਹੋ ਨਵੀ ਨਵੀ ਟੁੱਟੀ ਅਜੇ ਯਾਰੀ ਅਲ੍ਹੜੇ ਨੀ
ਨਵਾ ਸਾਲ ਦਸ ਕੀਹਦੇ ਨਾ ਮਨਾਏਂਗੀ
ਛੱਡ ਦਿਲਾ.. ਨਾਰਾਂ ਪਿਛੇ ਦਿਲ ਨੀ ਲਾਯੀ ਦਾ