ਅੱਜ ਫੇਰ ਬੇਨੇਰੇ ਤੋਂ ਵੇ ਲੈਣਾ ਬਿਡਕਾਂ
ਵੇ ਬੇਬੇ ਕੋਲੋਂ ਕਿੱਤੇ ਨਾ ਪਵਾਦੀ ਝਿਡਕਾਂ
ਅੱਜ ਫੇਰ ਬੇਨੇਰੇ ਤੋਂ ਵੇ ਲੈਣਾ ਬਿਡਕਾਂ
ਵੇ ਬੇਬੇ ਕੋਲੋਂ ਕਿੱਤੇ ਨਾ ਪਵਾਦੀ ਝਿਡਕਾਂ
ਹੁੰਨ ਛੱਡ ਦੇ ਮਿਲਣ ਦੀ ਆਸ
ਕਲ ਹੱਲੇ ਮਿਲ ਕੇ ਗਯੀ
ਵੇ ਦਸ ਐਡੀ ਛੇਤੀ ਹੋ ਗਯਾ ਉਦਾਸ ਕਲ ਹਾਲੇ ਮਿਲ ਕੇ ਗਯੀ
ਵੇ ਦਸ ਐਡੀ ਛੇਤੀ ਹੋ ਗਯਾ ਉਦਾਸ ਕਲ ਹਾਲੇ ਮਿਲ ਕੇ ਗਯੀ
ਰੋਜ ਰੋਜ ਮਿਲਣੇ ਨੀ ਚੰਗਾ ਹੁੰਦਾ ਸੋਹਣੇਯਾ
ਵੇ ਨਿਤ ਜਿਹੜਾ ਮਿਲੇ ਓਹੀਯੋ ਫਸੇ ਮਨ ਮੋਹਨੇਯਾ
ਰੋਜ ਰੋਜ ਮਿਲਣੇ ਨੀ ਚੰਗਾ ਹੁੰਦਾ ਸੋਹਣੇਯਾ
ਵੇ ਨਿਤ ਜਿਹੜਾ ਮਿਲੇ ਓਹੀਯੋ ਫਸੇ ਮਨ ਮੋਹਨੇਯਾ
ਲੋਕਿ ਰੱਖਦੇ ਥੀਆਣ ਓਹਦਾ ਖਾਸ ਕਲ ਹਾਲੇ ਮਿਲ ਕੇ ਗਯੀ
ਵੇ ਦਸ ਐਡੀ ਛੇਤੀ ਹੋ ਗਯਾ ਉਦਾਸ ਕਲ ਹਾਲੇ ਮਿਲ ਕੇ ਗਯੀ
ਵੇ ਦਸ ਐਡੀ ਛੇਤੀ ਹੋ ਗਯਾ ਉਦਾਸ ਕਲ ਹਾਲੇ ਮਿਲ ਕੇ ਗਯੀ
ਰਾਹ ਉਤੇ ਘੱਰ ਤੇਰਾ ਓਨਦੇ ਜਾਣਦੇ ਲੱਖ ਵੇ
ਮਿਲੂਂਗੀ ਲੋਕਾ ਤੋ ਬਚਾ ਕੇ ਤੈਨੂ ਅੱਖ ਵੇ
ਰਾਹ ਉਤੇ ਘੱਰ ਤੇਰਾ ਓਨਦੇ ਜਾਣਦੇ ਲੱਖ ਵੇ
ਮਿਲੂਂਗੀ ਲੋਕਾ ਤੋ ਬਚਾ ਕੇ ਤੈਨੂ ਅੱਖ ਵੇ
ਰਖੀ ਬੈਠੀ ਆ ਮੈਂ ਵੀ ਤੇ ਆਸ ਕਲ ਹਾਲੇ ਮਿਲ ਕੇ ਗਯੀ
ਵੇ ਦਸ ਐਡੀ ਛੇਤੀ ਹੋ ਗਯਾ ਉਦਾਸ ਕਲ ਹਾਲੇ ਮਿਲ ਕੇ ਗਯੀ
ਵੇ ਦਸ ਐਡੀ ਛੇਤੀ ਹੋ ਗਯਾ ਉਦਾਸ ਕਲ ਹਾਲੇ ਮਿਲ ਕੇ ਗਯੀ
ਪੱਤੜਾ ਦੇ ਬਿਟੂ ਕਾਹਣੂ ਕਾਹਲਿਆ ਤੂੰ ਕਰਦਾ
ਵੇ ਕਾਹਲਿਆ ਤੂੰ ਕਰਦਾ ਨਾ ਦੁਨਿਯਾ ਤੋ ਡੱਰਦਾ
ਪੱਤੜਾ ਦੇ ਬਿਟੂ ਕਾਹਣੂ ਕਾਹਲਿਆ ਤੂੰ ਕਰਦਾ
ਵੇ ਕਾਹਲਿਆ ਤੂੰ ਕਰਦਾ ਨਾ ਦੁਨਿਯਾ ਤੋ ਡੱਰਦਾ
ਪਾਇਆ ਕਾਹਲਿਆ ਨਾ ਕਿਸੇ ਨੂ ਵੀ ਰਾਸ
ਕਲ ਹਾਲੇ ਮਿਲ ਕੇ ਗਯੀ
ਵੇ ਦਸ ਐਡੀ ਛੇਤੀ ਹੋ ਗਯਾ ਉਦਾਸ ਕਾਲ ਹਾਲੇ ਮਿਲ ਕੇ ਗਯੀ
ਵੇ ਦਸ ਐਡੀ ਛੇਤੀ ਹੋ ਗਯਾ ਉਦਾਸ ਕਾਲ ਹਾਲੇ ਮਿਲ ਕੇ ਗਯੀ