ਹ੍ਮ ਹ੍ਂਮ ਹੋ ਹੋ ਓ
ਹ੍ਮ ਹ੍ਂਮ ਹੋ ਹੋ ਓ
ਅੱਲਾਹ ਕਰੇ ਤੂੰ ਮੈਨੂੰ ਯਾਦ ਨਾ ਆਵੇ
ਬਾਤਾਂ ਵਿਚ ਤੇਰੀ ਕਦੇ ਵੀ ਬਾਤ ਨਾ ਆਵੇ
ਆਉਣਾ ਤੇ ਅੱਜ ਹੀ ਆਵੀਂ, ਬਾਅਦ ਨਾ ਆਵੇ
ਤੇਰੇ ਬਾਝੋਂ ਨਾ ਤੇਰਾ ਗ਼ਮ ਤੜਪਾਵੇ
ਤੇਰਾ ਬਿਨਾਂ ਜੀਣਾ ਨਹੀਂ, ਤੇਰੇ ਬਿਨਾਂ ਮਰਨਾ ਨਹੀਂ
ਜੋ ਤੇਰੇ ਨਾਲ ਬੀਤੀ ਓਹੋ ਰਾਤ ਨਾ ਆਵੇ
ਅੱਲਾਹ ਕਰੇ ਤੂੰ ਮੈਨੂੰ ਯਾਦ ਨਾ ਆਵੇ
ਬਾਤਾਂ ਵਿਚ ਤੇਰੀ ਕਦੇ ਹਾਏ ਬਾਤ ਨਾ ਆਵੇ
ਅੱਲਾਹ ਕਰੇ ਤੂੰ ਮੈਨੂੰ (ਮੈਨੂੰ, ਮੈਨੂੰ, ਮੈਨੂੰ, ਮੈਨੂੰ)
ਆ ਆ ਆ ਆ ਹੋ ਹੋ ਓ
ਮੇਰਾ ਹੈ ਤੇਰੇ ਬਾਝੋਂ ਕੋਈ ਹੀ ਨਹੀਂ
ਤੇਰੇ ਬਾਝੋਂ ਦਿਲ ਦੀ ਕੋਈ ਹੋਈ ਹੀ ਨਹੀਂ
ਕਿਹੜਾ ਹੈ ਦਿਨ ਜਦ ਅੱਖ ਇਹ ਰੋਈ ਹੀ ਨਹੀਂ
ਰਾਤਾਂ ਨੂੰ ਗ਼ਮ ਤੇਰੇ ਵਿਚ ਸੋਈ ਹੀ ਨਹੀਂ
ਦਿਲ ਤੂੰ ਤੋੜਿਆ ਮੇਰਾ, ਕੱਖ ਰਹੇ ਨਾ ਤੇਰਾ
ਇਕੋ ਛੱਤ ਥੱਲੇ ਕੱਟੀ ਬਰਸਾਤ ਨਾ ਆਵੇ
ਅੱਲਾਹ ਕਰੇ ਤੂੰ ਮੈਨੂੰ ਯਾਦ ਨਾ ਆਵੇ
ਬਾਤਾਂ ਵਿਚ ਤੇਰੀ ਕਦੇ ਹਾਏ ਬਾਤ ਨਾ ਆਵੇ
ਅੱਲਾਹ ਕਰੇ ਤੂੰ ਮੈਨੂੰ(ਮੈਨੂੰ, ਮੈਨੂੰ, ਮੈਨੂੰ, ਮੈਨੂੰ)
ਆ ਆ ਆ ਆ ਹੋ ਹੋ ਓ
ਤੇਰਾ ਤੇ ਸਰ ਜਾਣਾ, Manak ਨੇ ਮਰ ਜਾਣਾ
ਤੂੰ ਤੇ ਜਿੱਤ ਗਈ ਐ, ਅਸੀਂ ਸੀ ਹਾਰ ਜਾਣਾ
ਓ, ਮੈਨੂੰ ਭੁੱਲ ਜਾਣ ਥਾਵਾਂ, ਤੇਰੇ ਸ਼ਹਿਰ ਦੀਆਂ ਰਾਹਵਾਂ
ਮੈਨੂੰ ਜਾਵੇ ਤੂੰ, ਮੁਲਾਕਾਤ ਨਾ ਆਵੇ
ਅੱਲਾਹ ਕਰੇ ਤੂੰ ਮੈਨੂੰ ਯਾਦ ਨਾ ਆਵੇ
ਬਾਤਾਂ ਵਿਚ ਤੇਰੀ ਕਦੇ ਵੀ ਬਾਤ ਨਾ ਆਵੇ
ਮੌਲਾ, ਮੌਲਾ