ਗੱਲ ਸੁਣ ਤਾਂ ਲੈਣੇ ਓ ਮੇਰੀ ਸੋਹਣੇਯੋ
ਕਦੇ ਮਨ ਦੇ ਨੀ ਮੇਰੀ ਮਨਮੋਹਨੇਯੋ
ਗੱਲਸੁਣ ਤਾਂ ਲੈਣੇ ਓ ਮੇਰੀ ਸੋਹਣੇਯੋ
ਕਦੇ ਮਨ ਦੇ ਨੀ ਮੇਰੀ ਮਨਮੋਹਨੇਯੋ
ਮੈਂ ਥੋਡਾ ਸਾਰਾ ਸਾਰਾ ਦਿਨ wait ਕਰਦੀ
ਥੋਡੀ ਯਾਦ ਵਿਚ ਪਲ ਪਲ ਮਰਦੀ
ਵੇ ਦਿਲ ਡਰਦਾ ਰਿਹੰਦਾ
ਕੇ ਤੂੰ ਛੱਡ ਜਾਣਾ ਏ ਕੇ ਤੂੰ ਛੱਡ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ
ਪੂਰਾ ਇਕ ਹੋ ਗਯਾ ਏ ਸਾਲ ਵੇ
ਮੈਨੂੰ ਲੈਕੇ ਨਈਓ ਗਯਾ ਕਿੱਤੇ ਨਾਲ ਵੇ
ਮੇਰਾ ਨਾਲ ਦਿਆ U.K ਕੋਈ Dubai ਘੁੱਮਦੀ
ਤੈਨੂੰ ਮੇਰੇ ਉੱਤੇ ਔਂਦਾ ਨੀ ਖਯਾਲ ਵੇ
ਵੇ ਤੂੰ ਮੇਰੇ ਉੱਤੇ ਕਰੇ ਨਾ ਖਯਾਲ ਵੇ ਹਾਂ
ਵੇ ਮੈਂ ਤਾਂ ਤੇਰੇ ਨਾਲ ਰੁੱਸਦੀ ਵੀ ਨਈ
ਵੇ ਨਾ ਤੂੰ ਮਨੌਣਾ ਏ ਵੇ ਨਾ ਤੂੰ ਮਨੌਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ
ਐਨੀਆਂ ਫਰੈਂਡਾ ਹੋਣੀਆ ਨੀ ਮੇਰੀਆ
ਜਿੰਨਿਆ ਨਾਲ ਗੱਲਾਂ ਚਲਦੀਆ ਤੇਰੀਆ
ਮੇਰੇ birthday ਦੀ ਤੈਨੂੰ date ਯਾਦ ਨਾ
ਮਾਨਕਾ ਤੂੰ ਕਰਦਾ ਏ ਹੇਰਾ ਫੇਰਿਆ
ਮਾਨਕਾ ਤੂੰ ਕਰਦਾ ਏ ਹੇਰਾ ਫੇਰਿਆ
ਵੇ ਅੱਜ birthday ਹੀ ਭੁੱਲ਼ੇਯਾ
ਕੱਲ ਮੈਨੂੰ ਭੁੱਲ ਜਾਣਾ ਏ ਮੈਨੂੰ ਭੁੱਲ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ
ਵੇ ਤੈਨੂੰ ਤਾਂ ਕੋਈ ਹੋਰ ਮਿਲਜੂ
ਵੇ ਮੈਂ ਮਰ ਜਾਣਾ ਏ ਵੇ ਮੈਂ ਮਰ ਜਾਣਾ ਏ