ਹਾਂ
ਰੋਡ ਨੇ ਖਾਲੀ ਸਾਰੇ
Moonroof ਚੋਂ ਗਿਣਦਾ ਤਾਰੇ
ਗੱਡੀ ਵਿਚ ਮੈਂ ਤੇ ਹੋਵੇ ਨਾਲ ਤੂ
ਮੰਗ ਮੇਰੀ ਮੁਟਿਆਰੇ
ਹੋ ਅੱਕ ਗਏ ਆਂ ਥਕ ਗਏ ਆਂ
ਅੱਕ ਗਏ ਆਂ ਥਕ ਗਏ ਆਂ
ਸੁਨ੍ਣ ਸੁਨ੍ਣ ਤੇਰੇ ਲਾਰੇ
ਰੋਡ ਨੇ ਖਾਲੀ ਸਾਰੇ
Moonroof ਚੋਂ ਗਿਣਦਾ ਤਾਰੇ
ਹੋ ਗੱਡੀ ਵਿਚ ਮੈਂ ਤੇ ਹੋਵੇ ਨਾਲ ਤੂ
ਏ ਮੰਗ ਮੇਰੀ ਮੁਟਿਆਰੇ ਹਾਂ
ਨੀ ਤੂ ਆਜਾ ਘਰ ਬਾਹਰ ਕੂੜੇ
ਆਯਾ Bentley ਲੈ ਤੇਰਾ ਯਾਰ ਕੂੜੇ
ਹਾਂ..
ਨੀ ਤੂ ਆਜਾ ਘਰ ਬਾਹਰ ਕੂੜੇ
ਲੈਕੇ Bentley ਆਯਾ ਤੇਰਾ ਯਾਰ ਕੂੜੇ
ਦੁਨਿਯਾ ਦੀ ਛਡ ਪਰਵਾਹ ਕੁਡੀਏ
ਮੈਂ illegal ਹਥਿਯਾਰ ਕੂੜੇ
ਹੋ ਤੱਕ ਤੈਨੂ ਬਿੱਲੋ ਮੈਨੂ
ਤੱਕ ਤੈਨੂ ਬਿੱਲੋ ਮੈਨੂ ਦਿਨੇ ਦਿੱਸਦੇ ਨੇ ਤਾਰੇ
ਹੋ ਗੱਡੀ ਵਿਚ ਮੈਂ ਤੇ ਹੋਵੇ ਨਾਲ ਤੂ
ਏ ਮੰਗ ਮੇਰੀ ਮੁਟਿਆਰੇ ਹਾਂ..
ਹੋ ਮੇਰੀ ਕਾਰ ਵੇ ਤੇਰੇ ਘਰ ਬਾਹਰ ਵੇ
ਹੋ ਵਜ ਗਏ 4 ਵੇ
ਹੋ ਮੇਰੀ ਕਾਰ ਵੇ ਤੇਰੇ ਘਰ ਬਾਹਰ ਵੇ
ਹੋ ਵਜ ਗਏ 4 ਵੇ
ਹੋ ਵਜ ਗਏ 4 ਵੇ
ਹਾਏ ਮੇਰੀ ਕਾਰ ਤੇਰੇ ਘਰ ਬਾਹਰ
ਹਾਏ ਵਜ ਗਏ 4 ਵੇ
ਹੋ ਨੈਣ ਤੇਰੇ ਦਿਲ ਤੇ ਮੇਰੇ
ਨੈਣ ਤੇਰੇ ਦਿਲ ਤੇ ਮੇਰੇ
ਰੋਜ਼ ਕਰਦੇ ਨੇ ਕਾਰੇ
ਹੋ ਗੱਡੀ ਵਿਚ ਮੈਂ ਤੇ ਹੋਵੇ ਨਾਲ ਤੂ
ਏ ਮੰਗ ਮੇਰੀ ਮੁਟਿਆਰੇ ਹਾਂ