ਤੂ ਮੇਰੀ ਸੁਣਦਾ ਨੀ ਗੱਲ ਮੰਦਾ ਨੀ
ਤੂ ਮੇਰੀ ਸੁਣਦਾ ਨੀ, ਗੱਲ ਮੰਦਾ ਨੀ
ਲੌਣਾ ਆਏ ਝੂਠੇ ਲਾਰੇ
ਅੱਖ ਰੋਂਦੀ ਆਏ, ਲੜਦੀ ਬਿਨ ਤੇਰੇ
ਤੈਨੂ ਜਾਣੋ ਯਾਰ ਪ੍ਯਰੇ
ਅੱਖ ਰੋਂਦੀ ਆਏ, ਲੜਦੀ ਬਿਨ ਤੇਰੇ
ਤੈਨੂ ਜਾਣੋ ਯਾਰ ਪ੍ਯਰੇ
ਤੇਰੇ ਅੱਗੇ ਪਿਛਹੇ ਘੁੱਮਦੀ ਆਂ
ਗੂੰਗੀ ਤਸਵੀਰ ਨੂ ਚੁਮਦੀ ਆਂ
ਤੇਰੇ ਅੱਗੇ ਪਿਛਹੇ ਘੁੱਮਦੀ ਆਂ
ਗੂੰਗੀ ਤਸਵੀਰ ਨੂ ਚੁਮਦੀ ਆਂ
ਮੈਂ ਮਛਹਲੀ ਬਣਕੇ ਤਡ਼ਪ ਰਹੀ
ਜਿਵੇਈਂ ਸਾਗਰ ਬਿਨਾ ਕਿਨਾਰੇ
ਅੱਖ ਰੋਂਦੀ ਆਏ, ਲੜਦੀ ਬਿਨ ਤੇਰੇ
ਤੈਨੂ ਜਾਣੋ ਯਾਰ ਪ੍ਯਰੇ
ਅੱਖ ਰੋਂਦੀ ਆਏ, ਲੜਦੀ ਬਿਨ ਤੇਰੇ
ਤੈਨੂ ਜਾਣੋ ਯਾਰ ਪ੍ਯਰੇ
ਕ੍ਯੋਂ ਬੇਪ੍ਰਵਾਈਆਂ ਕਰਦਾ ਆਏ
ਬਿਨ ਤੇਰੇ ਹੁੰਨ ਨਾ ਸਾੱਰਦਾ ਆਏ
ਕ੍ਯੋਂ ਬੇ-ਪਵੈਯਾਨ ਕਰਦਾ ਆਏ
ਤੇਰੇ ਬਿਨ ਨਾ ਹੁੰਨ ਸਾੱਰਦਾ ਆਏ
ਮੈਂ ਕੱਠੇ ਕਰਦੀ ਰਿਹ ਜਵਾਂ
ਖਵਬਾਂ ਦੇ ਪੌਣੇ ਖਿਲਰੇ
ਅੱਖ ਰੋਂਦੀ ਆਏ, ਲੜਦੀ ਬਿਨ ਤੇਰੇ
ਤੈਨੂ ਜਾਣੋ ਯਾਰ ਪ੍ਯਰੇ
ਅੱਖ ਰੋਂਦੀ ਆਏ, ਲੜਦੀ ਬਿਨ ਤੇਰੇ
ਤੈਨੂ ਜਾਣੋ ਯਾਰ ਪ੍ਯਰੇ
ਹਾਂ ਹਾਂ ਹਾਂ ਹਾਂ, ਨਾ ਨਾ ਨਾ ਨਾ, ਹਾਂ ਹਾਂ ਹਾਂ ਹਾਂ
ਆਖ ਗਿੱਲੀ ਆ ਮੈਂ ਸੁਖ ਚੱਲੀ
ਤੇਰੇ ਫਿੱਕਰਾਂ ਦੇ ਵਿਚ ਮੁੱਕ ਚੱਲੀ
ਆਖ ਗਿੱਲੀ ਤੇ ਮੈਂ ਸੁਖ ਚੱਲੀ
ਤੇਰੇ ਫਿੱਕਰਾਂ ਦੇ ਵਿਚ ਮੁੱਕ ਚੱਲੀ
ਨਿੱਤ ਭੱਜਦੀ ਪ੍ਯਾਰ ਤੇਰਾ ਜੱਸੀ
ਮੈਂ ਜਾਕੇ ਗੁਰੂਦਵਾਰੇ
ਅੱਖ ਰੋਂਦੀ ਆਏ, ਲੜਦੀ ਬਿਨ ਤੇਰੇ
ਤੈਨੂ ਜਾਣੋ ਯਾਰ ਪ੍ਯਰੇ
ਅੱਖ ਰੋਂਦੀ ਆਏ, ਲੜਦੀ ਬਿਨ ਤੇਰੇ
ਤੈਨੂ ਜਾਣੋ ਯਾਰ ਪ੍ਯਰੇ