Back to Top

Dil Da Plot Video (MV)




Performed By: Jassi Katyal
Featuring: Shipra Goyal, Roshan Prince
Length: 3:20
Written by: JASSI KATYAL, Rakesh Kumaar Pal




Jassi Katyal - Dil Da Plot Lyrics
Official




[ Featuring Shipra Goyal, Roshan Prince ]

ਕੁੜੀਏ ਹੋ ਕੁੜੀਏ
ਕੁੜੀਏ ਹੋ ਕੁੜੀਏ
ਤੇਰੇ ਟੌਰ ਤਰੀਕੇ ਵੇਖ ਕੇ
ਨੱਚਣ ਦੇ ਸਾਲੀਕੇ ਵੇਖ ਕੇ
ਤੇਰੇ ਟੌਰ ਤਰੀਕੇ ਵੇਖ ਕੇ
ਨੱਚਣ ਦੇ ਸਾਲੀਕੇ ਵੇਖ ਕੇ
Immediately ਇਸ਼ਕ start ਕਰ ਤਾ
ਹੋ ਤੇਰੇ ਨਾਮ ਦਿਲ ਦਾ ਪਲਾਟ ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਹੋ ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ ਬਾਈਕਾਟ ਕਰ ਤਾ
ਹੋ ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ 22, 23, 24, 25, 26

ਹੋ ਛਣ ਛਣ ਕਰਦਾ ਚੂੜ੍ਹਾਂ
ਲਾਲ ਰੰਗ ਦਾ ਗੂੜ੍ਹਾ
ਹੋ ਛਣ ਛਣ ਕਰਦਾ ਚੂੜ੍ਹਾਂ
ਲਾਲ ਰੰਗ ਦਾ ਗੂੜ੍ਹਾ
ਗੋਰੀਆਂ ਕਲਾਇਆਂ ਵਿਚ ਜੈਚੇ ਪੂਰਾ ਪੂਰਾ
ਮਾਰ ਜਾਣਿਆ
ਓਹ ਮਾਰਜਾਣਿਆ , ਗੋਗਲੇ ਦੇ ਵਿੱਚੋਂ ਐਵੈਂ ਵੇਖ ਨਾ
ਮਾਰਜਾਣਿਆ ਅੱਖਾਂ ਲੈਂਦਾ ਕੇ ਅੱਖਾਂ ਸੇਕ ਨਾ
ਓ ਤੇਰਾ ਨਾਮ top of the chart ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ

ਹੋ ਬੱਲੇ ਬੱਲੇ ਮਾਣਿਆ ਵੇ ਜਵਾਨੀ ਕਡ ਤੀ
ਕਲੇ ਕਾਲੇ ਮਾਣਿਆ ਵੇ ਮੈਂ ਜਵਾਨੀ ਕੱਢ ਦੀ
ਸਬ ਗਾਵੰਡਨ ਤੇ ਮਾਰ ਦੇ ਟ੍ਰੀਇਆ ਤੇਰੇ ਤੋਂ ਇਹ ਕੁੜੀ ਨੀ ਪਟ ਦੀ
ਸਬ ਗਾਵੰਡਨ ਤੇ ਮਾਰ ਦੇ ਟ੍ਰੀਇਆ ਤੇਰੇ ਤੋਂ ਇਹ ਕੁੜੀ ਨੀ ਪਟ ਦੀ
ਤੂੰ ਸੋਹਣੀ ਲੱਗਦੀ ਐਨ
ਮੇਰੀ ਨੀਂਦਰ ਠੱਗਦੀ ਐਨ
ਤੂੰ ਸੋਹਣੀ ਲੱਗਦੀ ਐਨ
ਮੇਰੀ ਨੀਂਦਰ ਠੱਗਦੀ ਐਨ
ਤੇਰੇ ਨਾਲ ਨੱਚਣਾ ਮੈਂ
ਤੂੰ ਮੇਰੇ ਨਾਲ ਜਚਦੀ ਆਈ
ਜਾ ਜਾ ਵੇ ਹਾਣੀਆਂ
ਸਾਂਝਾ ਨਹੀਂ ਪਾਣੀਆਂ
ਜਾ ਜਾ ਵੇ ਹਾਣੀਆਂ
ਸਾਂਝਾ ਨਹੀਂ ਪਾਣੀਆਂ
ਤੂੰ ਵਾਅਦੇ ਨੇ ਤੋੜਨੇ
ਕਸਮਾਂ ਨੇ ਖਾਣੀਆਂ
ਹੋ ਤੇਰੇ ਨਾਮ
ਜਾ ਤੇਰੇ ਨਾਮ ਆਪਣਾ ਮੈਂ heart ਕਰ ਤਾ
ਬਾਕੀ ਕੁੜੀਆਂ ਦਾ 22, 23, 24, 25, 26
ਬਾਕੀ ਕੁੜੀਆਂ ਦਾ boycott ਕਰ ਤਾ
ਹੋ ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਹੋ ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਕੁੜੀਏ ਹੋ ਕੁੜੀਏ
ਕੁੜੀਏ ਹੋ ਕੁੜੀਏ
ਤੇਰੇ ਟੌਰ ਤਰੀਕੇ ਵੇਖ ਕੇ
ਨੱਚਣ ਦੇ ਸਾਲੀਕੇ ਵੇਖ ਕੇ
ਤੇਰੇ ਟੌਰ ਤਰੀਕੇ ਵੇਖ ਕੇ
ਨੱਚਣ ਦੇ ਸਾਲੀਕੇ ਵੇਖ ਕੇ
Immediately ਇਸ਼ਕ start ਕਰ ਤਾ
ਹੋ ਤੇਰੇ ਨਾਮ ਦਿਲ ਦਾ ਪਲਾਟ ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਹੋ ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ ਬਾਈਕਾਟ ਕਰ ਤਾ
ਹੋ ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ 22, 23, 24, 25, 26

ਹੋ ਛਣ ਛਣ ਕਰਦਾ ਚੂੜ੍ਹਾਂ
ਲਾਲ ਰੰਗ ਦਾ ਗੂੜ੍ਹਾ
ਹੋ ਛਣ ਛਣ ਕਰਦਾ ਚੂੜ੍ਹਾਂ
ਲਾਲ ਰੰਗ ਦਾ ਗੂੜ੍ਹਾ
ਗੋਰੀਆਂ ਕਲਾਇਆਂ ਵਿਚ ਜੈਚੇ ਪੂਰਾ ਪੂਰਾ
ਮਾਰ ਜਾਣਿਆ
ਓਹ ਮਾਰਜਾਣਿਆ , ਗੋਗਲੇ ਦੇ ਵਿੱਚੋਂ ਐਵੈਂ ਵੇਖ ਨਾ
ਮਾਰਜਾਣਿਆ ਅੱਖਾਂ ਲੈਂਦਾ ਕੇ ਅੱਖਾਂ ਸੇਕ ਨਾ
ਓ ਤੇਰਾ ਨਾਮ top of the chart ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ

ਹੋ ਬੱਲੇ ਬੱਲੇ ਮਾਣਿਆ ਵੇ ਜਵਾਨੀ ਕਡ ਤੀ
ਕਲੇ ਕਾਲੇ ਮਾਣਿਆ ਵੇ ਮੈਂ ਜਵਾਨੀ ਕੱਢ ਦੀ
ਸਬ ਗਾਵੰਡਨ ਤੇ ਮਾਰ ਦੇ ਟ੍ਰੀਇਆ ਤੇਰੇ ਤੋਂ ਇਹ ਕੁੜੀ ਨੀ ਪਟ ਦੀ
ਸਬ ਗਾਵੰਡਨ ਤੇ ਮਾਰ ਦੇ ਟ੍ਰੀਇਆ ਤੇਰੇ ਤੋਂ ਇਹ ਕੁੜੀ ਨੀ ਪਟ ਦੀ
ਤੂੰ ਸੋਹਣੀ ਲੱਗਦੀ ਐਨ
ਮੇਰੀ ਨੀਂਦਰ ਠੱਗਦੀ ਐਨ
ਤੂੰ ਸੋਹਣੀ ਲੱਗਦੀ ਐਨ
ਮੇਰੀ ਨੀਂਦਰ ਠੱਗਦੀ ਐਨ
ਤੇਰੇ ਨਾਲ ਨੱਚਣਾ ਮੈਂ
ਤੂੰ ਮੇਰੇ ਨਾਲ ਜਚਦੀ ਆਈ
ਜਾ ਜਾ ਵੇ ਹਾਣੀਆਂ
ਸਾਂਝਾ ਨਹੀਂ ਪਾਣੀਆਂ
ਜਾ ਜਾ ਵੇ ਹਾਣੀਆਂ
ਸਾਂਝਾ ਨਹੀਂ ਪਾਣੀਆਂ
ਤੂੰ ਵਾਅਦੇ ਨੇ ਤੋੜਨੇ
ਕਸਮਾਂ ਨੇ ਖਾਣੀਆਂ
ਹੋ ਤੇਰੇ ਨਾਮ
ਜਾ ਤੇਰੇ ਨਾਮ ਆਪਣਾ ਮੈਂ heart ਕਰ ਤਾ
ਬਾਕੀ ਕੁੜੀਆਂ ਦਾ 22, 23, 24, 25, 26
ਬਾਕੀ ਕੁੜੀਆਂ ਦਾ boycott ਕਰ ਤਾ
ਹੋ ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਹੋ ਤੇਰੇ ਨਾਮ ਦਿਲ ਦਾ plot ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
ਬਾਕੀ ਕੁੜੀਆਂ ਦਾ boycott ਕਰ ਤਾ
[ Correct these Lyrics ]
Writer: JASSI KATYAL, Rakesh Kumaar Pal
Copyright: Lyrics © Sony/ATV Music Publishing LLC

Back to: Jassi Katyal

Tags:
No tags yet