[ Featuring Snappy ]
Snappy
ਓ ਸ਼ੇਰ ਬਣੇ ਆ, snake ਬਣੇ ਨੀ ਯਾਰਾਂ ਲਯੀ ਕਦੇ ਆਪਾ fake ਬਣੇ ਨੀ
ਯਾਰਾਂ ਲਯੀ ਕਦੇ ਆਪਾ fake ਬਣੇ ਨੀ
Fame ਲਯੀ use ਕਦੇ ਕਿੱਤੇ ਯਾਰ ਨਾ ਠਾਰਿਆ ਕਾਲੇਜਾ ਕਦੇ ਸੇਕ ਬਣੇ ਨੀ
ਠਾਰਿਆ ਕਾਲੇਜਾ ਕਦੇ ਸੇਕ ਬਣੇ ਨੀ
ਓ ਦੀਵੇ ਜਿੰਨੀ ਛਡਦਾ glow face ਨੀ ਮਾਰ ਲਵੀ ਨਿਗਾਹ ਕਦੇ ਮਾਹਰਾ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਪਿੱਠ ਪਿਛੇ ਬੋਲਦੇ ਜੋ ਮੂੰਹ ਤੇ ਠੋਕੇ ਆ ਕੱਢਿਆ ਨੀ ਗੁੱਸਾ ਕਦੀ ਨਾਰਾ ਦੇ ਉਤੇ
ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ

ਥੱਲੇ range ਕਾਲੀ ਰੂਹਾਂ white ਸੁਣ ਲੈ ਥੱਲੇ range ਕਾਲੀ ਰੂਹਾਂ white ਸੁਣ ਲੈ
ਬਾਜ ਨਾਲੋਂ ਤੇਜ eyesight ਸੁਣ ਲੈ ਬਾਜ ਨਾਲੋਂ ਤੇਜ eyesight ਸੁਣ ਲੈ
ਥੱਲੇ range ਕਾਲੀ ਰੂਹਾਂ white ਸੁਣ ਲੈ ਬਾਜ ਨਾਲੋਂ ਤੇਜ eyesight ਸੁਣ ਲੈ
ਦਿਲ ਤੇ ਜੋ ਮੂੰਹ ਤੇ ਆ 40 ਕਿੱਲੇ ਖੂਹ ਤੇ ਆਂ ਗੱਲਾਂ ਬਹੁਤ heavy ਨਾਹੀਓ light ਸੁਣ ਲੈ
ਕਰੀਏ ਤਾਂ ਦਿਲ ਤੋ support ਕਰੀਏ ਫਾਇਦਾ ਕਿ ਏ ਐਵੇ ਖਾਦੀ ਖ਼ਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਪਿੱਠ ਪਿਛੇ ਬੋਲਦੇ ਜੋ ਮੂੰਹ ਤੇ ਠੋਕੇ ਆ ਕੱਢਿਆ ਨੀ ਗੁੱਸਾ ਕਦੀ ਨਾਰਾ ਦੇ ਉਤੇ
ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਪਿੱਠ ਪਿਛੇ ਬੋਲਦੇ ਜੋ ਮੂੰਹ ਤੇ ਠੋਕੇ ਆ ਕੱਢਿਆ ਨੀ ਗੁੱਸਾ ਕਦੀ ਨਾਰਾ ਦੇ ਉਤੇ
ਹੋ ਸੂਰਜਾ ਨੂੰ ਗੌਲਦੇ ਕੀ ਚੰਦ ਗੋਰੀਏ ਹੋ ਸੂਰਜਾ ਨੂੰ ਗੌਲਦੇ ਕੀ ਚੰਦ ਗੋਰੀਏ
ਚਲਦੇ brain ਮੂੰਹ ਬੰਦ ਗੋਰੀਏ ਚਲਦੇ brain ਮੂੰਹ ਬੰਦ ਗੋਰੀਏ
ਹੋ ਸੂਰਜਾ ਨੂੰ ਗੌਲਦੇ ਕੀ ਚੰਦ ਗੋਰੀਏ ਚਲਦੇ brain ਮੂੰਹ ਬੰਦ ਗੋਰੀਏ
ਸਾਡੇ ਬਾਰੇ negative ਬੋਲ ਬੋਲ ਕੇ Hater ਦੇ ਭੁਰੇ ਪੇਯੋ ਦੰਦ ਗੋਰੀਏ
ਹੋ ਚੰਗੇ ਮਾੜੇ time ਮੇਰੇ ਮੂਹਰੇ ਖੜੇ ਜੋ ਮਾਨ ਮੈਨੂ ਮੇਰੇ ਓਹ੍ਨਾ ਯਾਰਾਂ ਦੇ ਉੱਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਪਿੱਠ ਪਿਛੇ ਬੋਲਦੇ ਜੋ ਮੂੰਹ ਤੇ ਠੋਕੇ ਆ ਕੱਢਿਆ ਨੀ ਗੁੱਸਾ ਕਦੀ ਨਾਰਾ ਦੇ ਉਤੇ
ਹੋ ਨਾਮ ਨੀ ਲਿਖਯਾ ਕਦੇ ਕਾਰਾ ਦੇ ਉੱਤੇ ਚਰਚੇ ਨੇ ਕ੍ਯੋਂ ਕੇ ਅਖ੍ਬਾਰਾਂ ਦੇ ਉੱਤੇ
ਪਿੱਠ ਪਿਛੇ ਬੋਲਦੇ ਜੋ ਮੂੰਹ ਤੇ ਠੋਕੇ ਆ ਕੱਢਿਆ ਨੀ ਗੁੱਸਾ ਕਦੀ ਨਾਰਾ ਦੇ ਉਤੇ
ਹੋ ਫੋਨ ਉੱਤੇ ਧਮਕੀ ਨੀ ਗੱਲ face ਤੇ ਹੋ ਫੋਨ ਉੱਤੇ ਧਮਕੀ ਨੀ ਗੱਲ face ਤੇ
ਨੋਟ ਸਿੱਟੇ ਜੱਟ ਘੋੜਿਆ ਦੀ race ਤੇ ਨੋਟ ਸਿੱਟੇ ਜੱਟ ਘੋੜਿਆ ਦੀ race ਤੇ
ਘੁਰਾਲੇ ਦਾ ਕਰਨ ਚੁਣ ਚੁਣ ਲਿਖਦਾ ਲੱਗੀ news ਕਲ ਇਸ base ਤੇ
ਹੋ ਫੋਨ ਉੱਤੇ ਧਮਕੀ ਨੀ ਗੱਲ face ਤੇ ਨੋਟ ਸਿੱਟੇ ਜੱਟ ਘੋੜਿਆ ਦੀ race ਤੇ
ਘੁਰਾਲੇ ਦਾ ਕਰਨ ਚੁਣ ਚੁਣ ਲਿਖਦਾ ਲੱਗੀ news ਕਲ
ਹੋ ਬਾਜ ਜਦੋਂ ਆਯੀ ਉੱਤੇ ਆ ਜਾਣ ਨਹੀ ਖਤਰਾ ਏ ਕਾਵਾਂ ਦੀਆ ਡਾਰਾਂ ਦੇ ਉੱਤੇ