[ Featuring Gurlez Akhtar ]
ਕਦੇ ਕੋਟਾ ਵਿਚ ਕਦੇ ਥਾਣਿਆ ਵਿਚ
ਹਾਏ ਨੀ ਲੋਕਾਂ ਜਾਂਦੇ ਆ ਗਾਣਿਆ ਵਿਚ
ਸੇਵਕ ਅਡਵਾਇਆ ਕਰਦਾ ਇਹ
ਰਹਿੰਦਾ ਵੇ ਉਸਦੇ ਬਹਾਨੇ ਵਿਚ
ਤੱਤੀ ਵਾਹ ਨਾ ਲਾਗੇ ਨੀ
ਪਿੰਡ ਸੁੱਖਾ ਸੁਖਦਆ
ਤੇਰੇ ਤੇ ਆ ਕੇ ਮੁੱਕਦਾ ਇਹ
ਵੇ ਜੋ ਵੀ ਮਸਲਾ ਉੱਠਦਾ
ਓ ਚੋਟੀ ਦੇ ਬਦਮਾਸ਼ਾ ਨੂੰ
ਨੀ ਮੁੰਡਾ ਲਾ ਲਾ ਸੁੱਟਦਾ
ਓਹਨੇ ਕੀ ਬਕਾ ਕਰਤਾ ਵੇ
ਹਰ ਕੋਈ ਮੈਨੂੰ ਪੁੱਛਦਾ
ਓ ਟੋਲ ਪਲਾਜ਼ਾ ਨਾਕਿਆ ਤੇ
ਨੀ ਮੁੰਡਾ ਘੱਟ ਹੀ ਰੁਕਦਾ
ਵੇ ਤੈਨੂੰ ਵੇਹਲ ਨੀ ਮਿਲਦੀ ਵੇਹਲਾ ਤੋਹ
ਨੀ I .E. I. B ਕਰ ਲਈ ਜੈਲਾ ਚੋਂ
ਤੇਰਾ ਨਾ ਕਦੇ ਵੀ ਮਿਟਣਾ ਨਹੀਂ
ਠਾਣੇ ਵਿਚ ਪਇਆ file ਆ ਚੋਂ
File ਆ ਚੋਂ
ਓ ਕੱਲੀ ਕੱਲੀ ਚੁੰਟੀ ਨੀ ਕੋ ਰੌਲਾ ਹੁਕਮ ਦਾ
ਤੇਰੇ ਤੇ ਆ ਕੇ ਮੁੱਕਦਾ ਇਹ
ਵੇ ਜੋ ਵੀ ਮਸਲਾ ਉੱਠਦਾ
ਓ ਚੋਟੀ ਦੇ ਬਦਮਾਸ਼ਾ ਨੂੰ
ਨੀ ਮੁੰਡਾ ਲਾ ਲਾ ਸੁੱਟਦੇ
ਓਹਨੇ ਕੀ ਵਾਕਾਂ ਕਰਤਾ ਵੇ
ਵੇ ਹਰ ਕੋਈ ਮੈਨੂੰ ਪੁੱਛਦਏ
ਓ ਟੋਲ ਪਲਾਜ਼ਾ ਨਾਕਿਆ ਤੇ
ਨੀ ਮੁੰਡਾ ਘੱਟ ਹੀ ਰੁਕਦਾ
ਆਜਾ ਬਾਈ K V Singh
ਵੇ ਸੋਹਣੇ ਸੋਹਣੇ ਗਾਣੇ ਲਿਖਦਾ
ਨੀ ਹਲੇ ਤਾ ਜੱਟ ਲਿਖਣਾ ਸਿੱਖਦਾ
ਹਾਂ ਮੈਨੂੰ ਪਤਾ ਕੀ ਕੀਮਤ ਤੇਰੀ
ਵੇ ਸੋਨੇ ਤੋਹ ਵੀ ਮਹਿੰਗਾ ਵਿਕਦਾ
ਹੋ ਭੱਠਲਾ ਦਾ ਜੀਤ ਸੁਣਿਆ
ਬੰਦੇ ਨੂੰ ਵਾਲਾ ਕੁੱਟਦੇ
ਤੇਰੇ ਤੇ ਆ ਕੇ ਮੁੱਕਦਾ ਇਹ
ਵੇ ਜੋ ਵੀ ਮਸਲਾ ਉੱਠਦੇ
ਓ ਚੋਟੀ ਦੇ ਬਦਮਾਸ਼ਾ ਨੂੰ
ਨੀ ਮੁੰਡਾ ਲਾ ਲਾ ਸੁੱਟਦੇ
ਓਹਨੇ ਕੀ ਬਕਾ ਕਰਤਾ ਵੇ
ਹਰ ਕੋਈ ਮੈਨੂੰ ਪੁੱਛਦੇ
ਓ ਟੋਲ ਪਲਾਜ਼ਾ ਨਾਕਿਆ ਤੇ
ਨੀ ਮੁੰਡਾ ਘੱਟ ਹੀ ਰੁਕਦੇ
ਕਯੀ game ਆ ਪਾਉਂਦੇ ਚੀਰ ਦੇ ਨੇ
ਬੰਦੇ ਦੱਲੇ ਦੂਜੀ ਧਿਰ ਦੇ ਨੀ
ਵੇ ਤੇਰੇ ਗਾਣਿਆ ਦੇ ਵਿਚ ਨਾ ਪਾ ਕੇ
ਕਯੀ fame ਭਾਲ਼ਦੇ ਫਿਰਦੇ ਨੀ
ਓ ਬਾਹਰ ਅਜੇਯਬ ਨੂੰ ਆਉਣ ਦੇ
ਨੀ ਹਲੇ ਅੰਦਰ ਬੁੱਕਦਾ
ਤੇਰੇ ਤੇ ਆ ਕੇ ਮੁੱਕਦਾ ਇਹ
ਵੇ ਜੋ ਵੀ ਮਸਲਾ ਉੱਠਦਾ
ਓ ਚੋਟੀ ਦੇ ਬਦਮਾਸ਼ਾ ਨੂੰ
ਨੀ ਮੁੰਡਾ ਲਾ ਲਾ ਸੁੱਟਦਾ
ਓਹਨੇ ਕੀ ਬਕਾ ਕਰਤਾ ਵੇ
ਹਰ ਕੋਈ ਮੈਨੂੰ ਪੁੱਛਦਾ
ਓ ਟੋਲ ਪਲਾਜ਼ਾ ਨਾਕਿਆ ਤੇ
ਨੀ ਮੁੰਡਾ ਘੱਟ ਹੀ ਰੁਕਦੇ