ਵੇ ਆਜਾ ਸੋਹਣਿਆਂ ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ ਜੇਹ ਦੱਸਾਂ ਦੁੱਖ ਮੇਰੇ
ਵੇ ਆਜਾ ਸੋਹਣਿਆਂ ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ ਜੇਹ ਦੱਸਾਂ ਦੁੱਖ ਮੇਰੇ
ਕਿ ਬੀਤੀਆਂ ਨਾ ਜਾਣੇ ਤੂੰ ਹਾਲ ਮੇਰੇ ਤੈ
ਜੇ ਮੁੱਕ ਗਯੀ ਤਾਂ ਓਨਾ ਆਏ ਨਾਮ ਤੇਰੇ ਤੈ
ਮੈਂ ਹੋ ਗਯੀ ਆ ਤਬਾਹ ਲੱਭਦਾ ਨੀ ਰਾਹ
ਜੀਣ ਨਾ ਦੇ ਰਹੇ ਐ ਯਾਦਾਂ ਤੇਰੀਆਂ ਦੇ ਘੇਰੇ (ਘੇਰੇ)
ਵੇ ਆਜਾ ਸੋਹਣਿਆਂ ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ ਜੇਹ ਦੱਸਾਂ ਦੁੱਖ ਮੇਰੇ
ਥਮ ਗਯਾ ਵਕ਼ਤ ਟੈ ਥਮ ਗਏ ਰਾਹ ਨੈ
ਮੁੱਕਣ ਨੂੰ ਨਦੀ ਨਾ ਆਏ ਦੂਰੀਆਂ ਨੈ
ਥਮ ਗਯਾ ਵਕ਼ਤ ਟੈ ਥਮ ਗਏ ਰਾਹ ਨੈ
ਮੁੱਕਣ ਨੂੰ ਨਦੀ ਨਾ ਆਏ ਦੂਰੀਆਂ ਨੈ
ਮੋਹੱਬਤਾ ਚ ਹਰਿ ਮੈਂ ਵੇਖ ਲੈ ਤੇਰੀ
ਰੋਲ ਗਯਾ ਐ ਤੂੰ ਜਿੰਦਗੀ ਮੇਰੀ
ਵੇ ਲੈ-ਲੈ ਭਾਂਵੇ ਜਾਣ ਤੂੰ ਕਰ ਅਹਸਾਨ ਤੂੰ
ਹੱਥੀ ਖੁਦ ਕਰ ਦੇ ਤੂੰ ਮੇਰੀ ਰੂਹ ਦੇ ਨਬੇੜੇ
ਵੇ ਆਜਾ ਸੋਹਣਿਆਂ ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ ਜੇਹ ਦੱਸਾਂ ਦੁੱਖ ਮੇਰੇ
ਵੇ ਆਜਾ ਸੋਹਣਿਆਂ ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ ਜੇਹ ਦੱਸਾਂ ਦੁੱਖ ਮੇਰੇ
ਕਾਸ਼ ਨਾ ਏ ਦਿਲ ਏ ਹਦ ਤੋ ਗੁਜਰ੍ਦਾ
ਦੁਨੀਆ ਨੂ ਭੁੱਲ ਏ ਤੇਰੇ ਪਿਛੇ ਰਿਹਾ ਮਰ ਦਾ
ਕਾਸ਼ ਨਾ ਏ ਦਿਲ ਏ ਹਦ ਤੋ ਗੁਜਰ੍ਦਾ
ਦੁਨੀਆ ਨੂ ਭੁੱਲ ਏ ਤੇਰੇ ਪਿਛੇ ਰਿਹਾ ਮਰ ਦਾ
ਮੈਂ ਬੂਹੇਆ ਚੋ ਤੱਕ ਦਿਆ ਤੇਰੀ ਆ ਰਾਵਾ
ਵੇ ਚਾਨਣਾ ਘਰ ਆਜਾ ਵੇ ਮੈਂ ਮਰ ਜਾਵਾ
ਵੇ ਲਾਰੇਆ ਦੇ ਤੀਰ ਨੀ ਦਿੱਤਾ ਦਿਲ ਚੀਰ ਨੀ
ਚਾਹੀਦਾ ਨੀ ਜੱਗ ਮੈਨੂ ਯਾਰਾਂ ਬਿਨ ਤੇਰੇ
ਵੇ ਆਜਾ ਵੇ ਆਜਾ ਵੇ ਆਜਾ ਵੇ ਆਜਾ
ਵੇ ਆਜਾ ਸੋਹਣਿਆਂ ਅਣਖੀਆਂ ਦੇ ਨੇੜੇ
ਐ ਡਰ ਜਾਣੀ ਰੂਹ ਜੇਹ ਦੱਸਾਂ ਦੁੱਖ ਮੇਰੇ